Online Kitab Ghar Punjabi Books

Online Kitab Ghar Punjabi Books �| ਸਾਡਾ ਮਕਸਦ ਹਰ ਘਰ ਕਿਤਾਬ
�| Worldwide Shipping
�| all punjabi literature books available
contact us -+91 70092 61058
(5)

ਭਾਈ ਪਿੰਦਰਪਾਲ ਸਿੰਘ ਜੀ  ਦੀਆਂ ਕਿਤਾਬਾਂ ਦਾ ਸੈੱਟਕੀਮਤ ਸਿਰਫ 2670/-Order inbox What’s up 7009261058
20/09/2025

ਭਾਈ ਪਿੰਦਰਪਾਲ ਸਿੰਘ ਜੀ ਦੀਆਂ ਕਿਤਾਬਾਂ ਦਾ ਸੈੱਟ
ਕੀਮਤ ਸਿਰਫ 2670/-

Order inbox
What’s up 7009261058

ਗਿਆਨ, ਸ਼ਾਂਤੀ ਤੇ ਅੰਦਰੂਨੀ ਸੁੱਖ ਦੀ ਭਾਲ ਹੈ? ਗਿਆਨੀ ਸੰਤ ਸਿੰਘ ਜੀ ਮਸਕੀਨ ਦੀਆਂ ਲਿਖਤਾਂ ਤੋਂ ਵਧੀਆ ਕੋਈ ਸਾਧਨ ਨਹੀਂ।order inbox whatsup 70...
19/09/2025

ਗਿਆਨ, ਸ਼ਾਂਤੀ ਤੇ ਅੰਦਰੂਨੀ ਸੁੱਖ ਦੀ ਭਾਲ ਹੈ? ਗਿਆਨੀ ਸੰਤ ਸਿੰਘ ਜੀ ਮਸਕੀਨ ਦੀਆਂ ਲਿਖਤਾਂ ਤੋਂ ਵਧੀਆ ਕੋਈ ਸਾਧਨ ਨਹੀਂ।

order inbox
whatsup 7009261058
price 3850/-

❤️ ❤️

ਸਿੱਖ ਰਾਜ ਦੇ ਮਹਾਨ ਯੋਧਿਆ ਦਾ ਜੀਵਨ ਇਤਿਹਾਸ ਲੜਾਈਆਂ ਅਤੇ ਜਿੱਤਾ ।order inbox price ₹1725/- settwhatsup 7009261058 ❤️  🤟🤟😈🖤🖤❤️❤️❤️...
18/09/2025

ਸਿੱਖ ਰਾਜ ਦੇ ਮਹਾਨ ਯੋਧਿਆ ਦਾ ਜੀਵਨ ਇਤਿਹਾਸ ਲੜਾਈਆਂ ਅਤੇ ਜਿੱਤਾ ।

order inbox
price ₹1725/- sett
whatsup 7009261058

❤️ 🤟🤟😈🖤🖤❤️❤️❤️ 🙏💪⚔️

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਬਾਣੀ ਅੰਦਰ ਸ਼ਸਤਾਂ ਦੀ ਬੜੀ ਮਹਿਮਾ ਕੀਤੀ ਹੈ। ਆਪਣੀ ਰਚਨਾ ਦਾ ਮੰਗਲ ਹੀ ਗੁਰੂ ਜੀ ਨੇ ਖੜਗ ਨੂੰ ਨ...
17/09/2025

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਬਾਣੀ ਅੰਦਰ ਸ਼ਸਤਾਂ ਦੀ ਬੜੀ ਮਹਿਮਾ ਕੀਤੀ ਹੈ। ਆਪਣੀ ਰਚਨਾ ਦਾ ਮੰਗਲ ਹੀ ਗੁਰੂ ਜੀ ਨੇ ਖੜਗ ਨੂੰ ਨਮਸਕਾਰ ਕਰ ਕੇ ਵੀ ਕੀਤਾ ਹੈ : "ਨਮਸਕਾਰ ਸ੍ਰੀ ਖੜਗ ਕੋ ਕਰੋਂ ਸੁ ਹਿਤੁ ਚਿਤੁ ਲਾਇ॥” ਇਥੇ ਗੁਰੂ ਜੀ ਨੇ ਖੜਗ ਦੇ ਨਾਮ ਨਾਲ ਅਕਾਲ ਪੁਰਖ ਨੂੰ ਸੰਬੋਧਨ ਕਰ ਕੇ ਨਮਸਕਾਰ ਕਰ ਕੇ ਜਾਚਨਾ ਕੀਤੀ ਹੈ। ਇਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਗੁਰੂ ਜੀ ਦੀ ਦ੍ਰਿਸ਼ਟੀ 'ਚ ਸ਼ਸਤ੍ਰਾਂ ਦੀ ਕਿੰਨੀ ਮਹਾਨਤਾ ਹੈ।

ਛੇਵੇਂ ਗੁਰੂ ਜੀ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰ ਕੇ ਸਿੱਖ ਜਗਤ ਨੂੰ ਭਗਤੀ ਦੇ ਨਾਲ ਨਾਲ ਸ਼ਕਤੀ ਦਾ ਸਿਧਾਂਤ ਦੇ ਦਿੱਤਾ, ਜਿਸ ਤੋਂ ਸਿੱਖ ਜਗਤ ਅੰਦਰ ਸ਼ਸਤਾਂ ਦਾ ਮਹੱਤਵ ਕਾਇਮ ਹੋ ਗਿਆ ਅਤੇ ਸ਼ਸਤੂ ਸਿੱਖੀ ਦਾ ਅਹਿਮ ਅੰਗ ਬਣ ਗਏ । ਛੇਵੇਂ ਪਾਤਸ਼ਾਹ ਜੀ ਨੇ ਇਹ ਵੀ ਐਲਾਨ ਕੀਤਾ ਸੀ ਕਿ ਜੋ ਵੀ ਸਿੱਖ ਚੰਗਾ ਸ਼ਸਤ ਲਿਆ ਕੇ ਭੇਟ ਕਰੇਗਾ, ਉਹ ਸਾਡੀ ਖ਼ੁਸ਼ੀ ਦਾ ਪਾਤਰ ਬਣੇਗਾ। ਭਗਤੀ ਦੀ ਸ਼ਕਤੀ ਨਾਲ ਜਿਵੇਂ ਅੰਦਰ ਦੀਆਂ ਤਮੋ-ਗੁਣੀ ਬਿਰਤੀਆਂ ਦਾ ਨਾਸ਼ ਹੁੰਦਾ ਹੈ, ਤਿਵੇਂ ਹੀ ਖੜਗ ਦੀ ਸ਼ਕਤੀ ਨਾਲ ਬਾਹਰ ਸੰਸਾਰ ਵਿਚ ਫੈਲੇ ਤਮੋ-ਗੁਣੀ ਤੱਤਾਂ ਦਾ ਨਾਸ਼ ਹੁੰਦਾ ਹੈ। ਇਹ ਅਦੁੱਤੀ ਬਖ਼ਸ਼ਿਸ਼ ਗੁਰੂ ਸਾਹਿਬਾਨ ਨੇ ਸਿੱਖ ਜਗਤ ਨੂੰ ਦਿੱਤੀ ਹੈ। ਗੁਰੂ ਦਸਮੇਸ਼ ਜੀ ਨੇ ਕਿਹਾ ਕਿ ਬਿਨਾਂ ਸ਼ਸਤ੍ਰ ਤੋਂ ਸਿੱਖੀ ਅਤੇ ਸਿੱਖੀ ਸਰੂਪ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਬਾਣੀ ਅਤੇ ਬਾਣੇ ਦਾ ਸਿਧਾਂਤ ਇਸ ਮਹੱਤਵ ਨੂੰ ਉਜਾਗਰ ਕਰਦਾ ਹੈ।

ਇਹ ਪੁਸਤਕ ਸਿੱਖ ਦਰਸ਼ਨ ਤੇ ਇਤਿਹਾਸ ਵਿਚ ਸ਼ਸਤਾਂ ਦੇ ਮਹੱਤਵ ਨੂੰ ਉਜਾਗਰ ਕਰਨ ਦੇ ਨਾਲ ਨਾਲ ਇਨ੍ਹਾਂ ਦੇ ਵਿਹਾਰਕ ਪੱਖ ਬਾਰੇ ਵੀ ਪਰਮਾਣਿਕ ਜਾਣਕਾਰੀ ਮੁਹੱਈਆ ਕਰਵਾਉਣ ਦਾ ਅਦੁੱਤੀ ਉਪਰਾਲਾ ਹੈ । ਇਸ ਅਣਛੋਹੇ ਵਿਸ਼ੇ ਬਾਰੇ ਇਹ ਪਰਮਾਣਿਕ ਰਚਨਾ ਸਿੱਖ-ਸਾਹਿਤ ਵਿਚ ਨਿੱਗਰ ਵਾਧਾ ਕਰ ਰਹੀ ਹੈ।

order inbox
whatsup 7009261058

⛳️

Address

Vpo/singo
Talwandi Sabo
151302

Alerts

Be the first to know and let us send you an email when Online Kitab Ghar Punjabi Books posts news and promotions. Your email address will not be used for any other purpose, and you can unsubscribe at any time.

Contact The Business

Send a message to Online Kitab Ghar Punjabi Books:

Share