Kashi Kalalwala ਕਾਸ਼ੀ ਕਲਾਲਵਾਲਾ

Kashi Kalalwala ਕਾਸ਼ੀ ਕਲਾਲਵਾਲਾ Kabaddi player Redar 🤼❤️
ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾ ਆਪਣੇ ਫੇਸਬੁੱਕ ਪੇਜ਼ ਨੂੰ ਫਾਲੋ ਜਰੂਰ ਕਰਿਓ ਜੀ 🙏

ਕਿਸਮਤਾਂ ਮਿਹਨਤ ਕਿੱਤੀਆ ਹੀ ਬਦਲਦੀਆਂ ਨੇ..ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ..💯✅
15/09/2025

ਕਿਸਮਤਾਂ ਮਿਹਨਤ ਕਿੱਤੀਆ ਹੀ ਬਦਲਦੀਆਂ ਨੇ..ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ..💯✅

14/09/2025

ਸਾਂਭਣ ਵਾਲੇ ਟੁੱਟੀਆਂ-ਵਿੱਖਰੀਆਂ
ਨੂੰ ਵੀ ਸਾਂਭ ਲੈਂਦੇ ਨੇ ,,
ਰੋਲਣ ਵਾਲੇ ਹੱਸਦੀਆਂ-ਵਸਦੀਆਂ
ਨੂੰ ਵੀ ਉਜਾੜ ਜਾਂਦੇ ਆ ||

ਜਿੰਦ ਜਾਨ ਕਬੱਡੀ (ਪੰਜਾਬ)ਲਾਈਕ ਸ਼ੇਅਰ ਪੋਸਟ
11/09/2025

ਜਿੰਦ ਜਾਨ ਕਬੱਡੀ (ਪੰਜਾਬ)
ਲਾਈਕ ਸ਼ੇਅਰ ਪੋਸਟ

Treanding facebook
11/09/2025

Treanding facebook

Buian wala (zeera) kabaddi cup te second 🥈 sadi team
11/09/2025

Buian wala (zeera) kabaddi cup te second 🥈 sadi team

ਉਂਗਲ ਕ੍ਰੈਕ ਹੋ ਗਈ ਮੈਚ ਤੇ
09/09/2025

ਉਂਗਲ ਕ੍ਰੈਕ ਹੋ ਗਈ ਮੈਚ ਤੇ

08/09/2025

ਆਪ ਸਭ ਨੂੰ ਪਤਾ ਹੀ ਆਂ ਕੇ ਪੰਜਾਬ ਚ ਇਸ ਟਾਈਮ ਬਹੁਤ ਮਾੜੇ ਹਾਲਾਤ ਨੇ ਇਸ ਮਾੜੇ ਟਾਈਮ ਚ ਪੰਜਾਬ ਨੂੰ ਤੁਹਾਡੀ ਮਾਂਦਦ ਦੀ ਬਹੁਤ ਲੋੜ ਆ ਸਾਨੂੰ ਸਭ ਨੂੰ ਪਤਾ ਕੇ ਸਾਡੇ ਦੇਸ ਤੇ ਜਦੋਂ ਵੀ ਕੋਈ ਮਾੜਾ ਟਾਈਮ ਆਇਆਂ ਤਾਂ ਪੰਜਾਬ ਨੇ ਸਭ ਤੋਂ ਅੱਗੇ ਹੋਕੇ ਸਭ ਦੀ ਮਦਦ ਕੀਤੀ ਆਂ ਹੁਣ ਪੰਜਾਬ ਤੇ ਮਾੜਾ ਟਾਈਮ ਆਇਆਂ ਤਾਂ ਹੁਣ ਸਾਡਾ ਸਭ ਦਾ ਹੱਕ ਬਣਦਾ ਐ ਕੇ ਸਾਨੂੰ ਵੀ ਪੰਜਾਬ ਦੀ ਮਦਦ ਕਰਨੀ ਚਾਹੀਦੀਆਂ ਪਰ ਸਭ ਤੋਂ ਜਾਰੂਰੀ ਗੱਲ ਕੇ ਅਸੀਂ ਮਦਦ ਕਰਨੀ ਕਿਵੇਂ ਆਂ ਕਿਉਂ ਕੇ ਇਸ ਟਾਈਮ ਬਹੁਤ ਸਾਰੇ ਗਲਤ ਤੇ ਬੇਈਮਾਨ ਲੋਕ ਅਪਣਾ account ਨੰਬਰ Google play ਨੰਬਰ ਲੋਕਾਂ ਨੂੰ ਦੇ ਰਹੇ ਨੇ ਤੇ ਲੋਕਾਂ ਤੋਂ ਮਦਦ ਦੇ ਨਾਮ ਤੇ ਪੈਸੇ ਮੰਗ ਰਹੇ ਨੇ ਏਨਾ ਲੋਕਾਂ ਨੂੰ ਤਾਂ ਭੋਰਾ ਵੀ ਸ਼ਰਮ ਨਹੀਂ ਪਰ ਤੁਸੀਂ ਅਪਣੀ ਮੇਹਨਤ ਦੀ ਕੁਮਾਈ ਐਵੇਂ ਕਿਸੇ ਦੇ account ਜਾ Google pay ਚ ਨਾ ਪਾਵੋ ਜੇ ਤੁਸੀਂ ਸੱਚੀ ਕਿਸੇ ਜਰੂਰਤ ਮੰਦ ਦੀ ਮਦਦ ਕਰਨੀ ਆਂ ਤਾਂ ਤੁਸੀਂ ਖੁਦ ਓਥੇ ਜਾਕੇ ਮਦਦ ਕਰੋ ਜੇ ਨਹੀਂ ਜਾ ਸੱਕਦੇ ਤਾਂ ਕਿਸੇ ਭਰੋਸੇ ਵਾਲੀ NGO ਜਾ ਕਿਸੇ ਕਮੇਟੀ ਨੂੰ ਅਪਣੀ ਮਦਦ ਭੇਜੋ ਪਰ ਐਵੇਂ ਕਿਸੇ ਦੇ ਖਾਤੇ ਚ ਜਾ Google pay ਨਾ ਕਰੋ
Dhanwad

08/09/2025

ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ...ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ💯⏰✅

Wmk 🙏    ゚viralシfypシ゚viralシalシ
08/09/2025

Wmk 🙏 ゚viralシfypシ゚viralシalシ

Kashi Kalalwala ਕਾਸ਼ੀ ਕਲਾਲਵਾਲਾ     ゚viralシfypシ゚viralシalシ
07/09/2025

Kashi Kalalwala ਕਾਸ਼ੀ ਕਲਾਲਵਾਲਾ ゚viralシfypシ゚viralシalシ

❤️❤️Kashi KaKashi Kalalwala ਕਾਸ਼ੀ ਕਲਾਲਵਾਲਾ
06/09/2025

❤️❤️
Kashi KaKashi Kalalwala ਕਾਸ਼ੀ ਕਲਾਲਵਾਲਾ

♠️♠️
28/03/2025

♠️♠️

Address

Village Kalalwala District Bathinda
Talwandi Sabo
151302

Website

Alerts

Be the first to know and let us send you an email when Kashi Kalalwala ਕਾਸ਼ੀ ਕਲਾਲਵਾਲਾ posts news and promotions. Your email address will not be used for any other purpose, and you can unsubscribe at any time.

Share