ਅਣਖ انکھ ANKH

ਅਣਖ انکھ ANKH Contact information, map and directions, contact form, opening hours, services, ratings, photos, videos and announcements from ਅਣਖ انکھ ANKH, Digital creator, Talwandi Sabo.
(1)

ਅਣਖ ਨਾਲ ਜੁੜੇ ਸਾਰੇ ਹੀ ਭੈਣ ਭਰਾਵਾਂ ਦਾ ਧੰਨਵਾਦ 🙏🏻
🎥 Contant creater
📈 Grow your Business with
📲 Social media
📽 Page Management
☎️ 9682669399 💵 Paid Promotion Available

ਦਿੱਲੀ ਦੂਰ ਨਹੀਂ !!🙏ਸਤਿ ਸ੍ਰੀ ਅਕਾਲ ਜੀ 🙏ਇੱਥੇ ਮੌਸਮ ਸਾਫ ਹੈ ਆਪਣੇ ਕੀ ਮਹੌਲ ਹੈ  ?
04/02/2025

ਦਿੱਲੀ ਦੂਰ ਨਹੀਂ !!
🙏ਸਤਿ ਸ੍ਰੀ ਅਕਾਲ ਜੀ 🙏
ਇੱਥੇ ਮੌਸਮ ਸਾਫ ਹੈ ਆਪਣੇ ਕੀ ਮਹੌਲ ਹੈ ?

ਕਹਿੰਦੇ ਕੁੰਭ ਫਿਰ 2169 ਚ ਆਉਣਾ ।।ਆਓ ਚੱਲੀਏ ਫਿਰ ਮੌਕਾ ਨਹੀਂ ਮਿਲਣਾ ।।
03/02/2025

ਕਹਿੰਦੇ ਕੁੰਭ ਫਿਰ 2169 ਚ ਆਉਣਾ ।।

ਆਓ ਚੱਲੀਏ ਫਿਰ ਮੌਕਾ ਨਹੀਂ ਮਿਲਣਾ ।।

03/02/2025

ਇਹ ਕੀ ਹੋਇਆ ਯਾਰ ਕੋਈ ਦੱਸ ਸਕਦਾ

03/02/2025
03/02/2025

ਆਜੋ ਸਪਰੇਅ ਕਰੀਏ। ।

ਦੁਨੀਆ ਸਕੂਨ ਲੱਭ ਦੀ ਫਿਰਦੀ ਹੈ !!!!●ਸਕੂਨ ਤੁਹਾਡੇ ਕੰਮ ਚ ਹੈ !!
03/02/2025

ਦੁਨੀਆ ਸਕੂਨ ਲੱਭ ਦੀ ਫਿਰਦੀ ਹੈ !!
!!

ਸਕੂਨ ਤੁਹਾਡੇ ਕੰਮ ਚ ਹੈ !!

03/02/2025

ਚੁਗਲੀ ਨਿੰਦਿਆ ਕਰਨੀ ਬਹੁਤ ਮਾੜੀ ਆਦਤ ਹੈ।।
ਇਸ ਭੈੜੀ ਆਦਤ ਤੋਂ ਦੂਰ ਰਹੋ 🙏🏻🙏🏻🙇

🎊ਦਿਓ ਜੀ ਵਧਾਈਆਂ ਪਿੰਡ ਬੰਗੀ ਕਲਾਂ ਦੇ ਖਿਡਾਰੀਆਂ ਨੂੰ 🎊ਜਿੰਨਾਂ ਨੇ ਫੁੱਟਬਾਲ ਚਪਿੰਡ ਜਲਾਲਆਣਾ ਜਿਲ੍ਹਾ ਸਿਰਸਾ[ਹਰਿਆਣਾ] ਤੋਂ ਦੂਸਰਾ ਸਥਾਨ ਪ੍ਰਾਪ...
03/02/2025

🎊ਦਿਓ ਜੀ ਵਧਾਈਆਂ ਪਿੰਡ ਬੰਗੀ ਕਲਾਂ ਦੇ ਖਿਡਾਰੀਆਂ ਨੂੰ 🎊
ਜਿੰਨਾਂ ਨੇ ਫੁੱਟਬਾਲ ਚ
ਪਿੰਡ ਜਲਾਲਆਣਾ ਜਿਲ੍ਹਾ ਸਿਰਸਾ[ਹਰਿਆਣਾ] ਤੋਂ ਦੂਸਰਾ ਸਥਾਨ ਪ੍ਰਾਪਤ ਕੀਤਾ ।।

ਸਤਿ ਸ੍ਰੀ ਅਕਾਲ  ਜੀ ।।ਅੱਜ ਫਿਰ ਧੁੰਦ ਨੇ ਵੱਟ ਕੱਢ ਰੱਖੇ ਆ ਸਾਡੇ ਵੱਲ। ।ਕਿੱਥੇ-ਕਿੱਥੇ ਮੌਸਮ ਸਾਫ ਹੈ ??
03/02/2025

ਸਤਿ ਸ੍ਰੀ ਅਕਾਲ ਜੀ ।।
ਅੱਜ ਫਿਰ ਧੁੰਦ ਨੇ ਵੱਟ ਕੱਢ ਰੱਖੇ ਆ ਸਾਡੇ ਵੱਲ। ।
ਕਿੱਥੇ-ਕਿੱਥੇ ਮੌਸਮ ਸਾਫ ਹੈ ??

02/02/2025
02/02/2025

ਗਰੀਬ ਨੂੰ ਟੈਗ ਕਰੋ ਇਹ ਵੀਡੀਓ।

ਆਪ ਸਭ ਨੂੰ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਜੀਤੋ ਜੀ ਦੇ ਵਿਆਹ ਪੁਰਬ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ
02/02/2025

ਆਪ ਸਭ ਨੂੰ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਜੀਤੋ ਜੀ ਦੇ ਵਿਆਹ ਪੁਰਬ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ

01/02/2025

ਭਾਗ ਦੂਜਾ ਬੱਕਰੀਆਂ ਵਾਲਿਆਂ ਦੇ ਵੱਡੇ ਗੱਪ ਜਾਂ ਸੱਚ ਵੀਡੀਓ ਦੇਖ ਕੇ ਪਤਾ ਲੱਗ ਜਾਣਾ ।।
ਕਿਵੇਂ ਇਹ ਧੰਦਾ ਕਾਮਯਾਬ ਹੋ ਸਕਦਾ ਤੇ ਕਿੰਨਾਂ ਹਲਾਤਾਂ ਵਿੱਚ ਫੇਲ੍ਹ। ਵੀਡੀਓ ਜਰੂਰ ਦੇਖਣ ਜੀ ਤੇ ਸ਼ੇਅਰ ਕਰਨਾ ।। ਇਹ ਵੀਡੀਓ ਦਾ ਭਾਗ ਪਹਿਲਾ ਹੈ ।।

ਭਾਰਤ ਦੀ ਮਾਣਮੱਤੀ ਬੇਟੀ, ਡਾ. ਕਲਪਨਾ ਚਾਵਲਾ ਦੀ ਬਰਸੀ 'ਤੇ ਉਹਨਾਂ ਨੂੰ ਤਹਿ ਦਿਲੋਂ ਸ਼ਰਧਾਂਜਲੀ।ਪੁਲਾੜ ਜਾਣ ਵਾਲ਼ੀ ਭਾਰਤੀ ਮੂਲ ਦੀ ਪਹਿਲੀ ਔਰਤ ਵਜੋ...
01/02/2025

ਭਾਰਤ ਦੀ ਮਾਣਮੱਤੀ ਬੇਟੀ, ਡਾ. ਕਲਪਨਾ ਚਾਵਲਾ ਦੀ ਬਰਸੀ 'ਤੇ ਉਹਨਾਂ ਨੂੰ ਤਹਿ ਦਿਲੋਂ ਸ਼ਰਧਾਂਜਲੀ।
ਪੁਲਾੜ ਜਾਣ ਵਾਲ਼ੀ ਭਾਰਤੀ ਮੂਲ ਦੀ ਪਹਿਲੀ ਔਰਤ ਵਜੋਂ ਉਹਨਾਂ ਦਾ ਲਿਖਿਆ ਇਤਿਹਾਸ,
ਦੇਸ਼ ਦੀਆਂ ਲੱਖਾਂ ਬੇਟੀਆਂ ਨੂੰ ਕਾਮਯਾਬੀਆਂ ਦੇ ਅੰਬਰਾਂ 'ਚ ਉਡਾਰੀਆਂ ਲਾਉਣ ਲਈ ਪ੍ਰੇਰਦਾ ਰਹੇਗਾ।

01/02/2025

ਸ਼ੌਂਕ ਨਾਲ ਕੀਤਾ ਕੰਮ ਕਦੇ ਘਾਟਾ ਨਹੀਂ ਪਾਉਦਾ ।। ਅੱਜ ਗੱਲ ਕਰਾਂਗੇ ਬੱਕਰੀ ਪਾਲਣ ਦੀ ।।

Address

Talwandi Sabo

Telephone

+919465416327

Website

Alerts

Be the first to know and let us send you an email when ਅਣਖ انکھ ANKH posts news and promotions. Your email address will not be used for any other purpose, and you can unsubscribe at any time.

Contact The Business

Send a message to ਅਣਖ انکھ ANKH:

Share