The Prime Today

The Prime Today for any complaint & inquiry contact us on whats aap +917347404747 Journalism is not about making money or taking views. Our goal is to bring out the truth.
(1)

Our Journalism is impartial and fearless.We respect every religion.News17 Punjab Himachal Page.

ਪੱਤਰਕਾਰੀ ਦਾ ਮਤਲਬ ਪੈਸਾ ਬਣਾਉਣਾ ਜਾਂ ਵੀਊ ਲੈਣਾ ਨਹੀ।ਸਾਡਾ ਮਕਸਦ ਸਚਾਈ ਨੂੰ ਸਾਹਮਣੇ ਲੈ ਕੇ ਆਉਣਾ ਹੈ। ਸਾਡੀ ਪੱਤਰਕਾਰੀ ਨਿਰਪੱਖ ਤੇ ਨਿਡਰਤਾ ਦੀ ਹੈ। ਹਰ ਧਰਮ ਦਾ ਸਤਿਕਾਰ ਕਰਦੇ ਹਾਂ। ਨਿਊਜ਼੧੭ ਪੰਜਾਬ ਹਿਮਾਚਲ ਪੇਜ਼

Dc Ashika Jain
18/07/2025

Dc Ashika Jain

*ਵਿਧਾਇਕ ਜਿੰਪਾ ਨੇ ਕੀਤਾ ਚੋਆਂ ਤੇ ਕਾਜ਼ਵੇਆਂ ਦਾ ਨਿਰੀਖਣ* -ਨੁਕਸਾਨੇ ਗਏ ਕਾਜ਼ਵੇਆਂ ਦੀ ਫੌਰੀ ਮੁਰੰਮਤ ਦੇ ਦਿੱਤੇ ਨਿਰਦੇਸ਼ਹੁਸ਼ਿਆਰਪੁਰ,        ...
18/07/2025

*ਵਿਧਾਇਕ ਜਿੰਪਾ ਨੇ ਕੀਤਾ ਚੋਆਂ ਤੇ ਕਾਜ਼ਵੇਆਂ ਦਾ ਨਿਰੀਖਣ*

-ਨੁਕਸਾਨੇ ਗਏ ਕਾਜ਼ਵੇਆਂ ਦੀ ਫੌਰੀ ਮੁਰੰਮਤ ਦੇ ਦਿੱਤੇ ਨਿਰਦੇਸ਼

ਹੁਸ਼ਿਆਰਪੁਰ,
ਜ਼ਿਲ੍ਹੇ ਵਿਚ ਹਾਲ ਹੀ ਵਿਚ ਹੋਈ ਭਾਰੀ ਬਾਰਿਸ਼ ਅਤੇ ਸੰਭਾਵੀ ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ, ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੁਸ਼ਿਆਰਪੁਰ ਦੇ ਵੱਖ-ਵੱਖ ਇਲਾਕਿਆਂ ਵਿਚ ਸਥਿਤ ਚੋਆਂ ਅਤੇ ਕਾਜ਼ਵੇਆਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕੁਦਰਤੀ ਜਲ ਮਾਰਗਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਥਾਵਾਂ ਦੀ ਪਛਾਣ ਕੀਤੀ ਜਿਥੇ ਮੀਂਹ ਕਾਰਨ ਕਾਜ਼ਵੇਆਂ ਨੂੰ ਨੁਕਸਾਨ ਪਹੁੰਚਿਆ ਹੈ।
ਨਿਰੀਖਣ ਦੌਰਾਨ ਵਿਧਾਇਕ ਜਿੰਪਾ ਨੇ ਸਬੰਧਤ ਵਿਭਾਗਾਂ ਨੂੰ ਨੁਕਸਾਨੀਆਂ ਗਈਆਂ ਪੁਲੀਆਂ ਦੀ ਤੁਰੰਤ ਮੁਰੰਮਤ ਕਰਨ ਅਤੇ ਸਥਾਈ ਅਤੇ ਐਮਰਜੈਂਸੀ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਭਵਿੱਖ ਵਿਚ ਜਨਜੀਵਨ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਸਬੰਧੀ ਪਹਿਲਾਂ ਹੀ ਸੂਬਾ ਸਰਕਾਰ ਦੇ ਕੈਬਨਿਟ ਮੰਤਰੀ ਵਰਿੰਦਰ ਗੋਇਲ ਨੂੰ ਮਿਲ ਚੁੱਕੇ ਹਨ ਅਤੇ ਉਨ੍ਹਾਂ ਨੂੰ ਹੁਸ਼ਿਆਰਪੁਰ ਵਿਚ ਮੀਂਹ ਅਤੇ ਹੜ੍ਹਾਂ ਨਾਲ ਹੋਏ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ ਅਤੇ ਇਸ ਦੇ ਸਥਾਈ ਹੱਲ ਲਈ ਬੇਨਤੀ ਕੀਤੀ ਹੈ।
ਵਿਧਾਇਕ ਨੇ ਕਿਹਾ ਕਿ ਸਬੰਧਤ ਵਿਭਾਗ ਇਸ ਸਬੰਧੀ ਪ੍ਰਸਤਾਵ ਤਿਆਰ ਕਰਕੇ ਵਿਭਾਗ ਨੂੰ ਭੇਜ ਰਿਹਾ ਹੈ, ਤਾਂ ਜੋ ਲੋੜੀਂਦਾ ਬਜਟ ਅਤੇ ਸਰੋਤ ਜਲਦੀ ਉਪਲਬੱਧ ਕਰਵਾਏ ਜਾ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਪਹਿਲਾਂ ਤੋਂ ਤਿਆਰੀਆਂ ਕਰਨ ਅਤੇ ਸੰਵੇਦਨਸ਼ੀਲ ਖੇਤਰਾਂ ਵਿਚ ਵਿਸ਼ੇਸ਼ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ।
ਵਿਧਾਇਕ ਜਿੰਪਾ ਨੇ ਕਿਹਾ ਕਿ ਪ੍ਰਸ਼ਾਸਨਿਕ ਪ੍ਰਣਾਲੀ ਪੂਰੀ ਤਰ੍ਹਾਂ ਚੌਕਸ ਹੈ ਅਤੇ ਜਨਤਾ ਦੀ ਸੁਰੱਖਿਆ ਅਤੇ ਸਹੂਲਤ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਸਥਾਨਕ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਪ੍ਰਸ਼ਾਸਨ ਨਾਲ ਸੰਪਰਕ ਕਰਨ ਅਤੇ ਅਫਵਾਹਾਂ ਤੋਂ ਬਚਣ।
ਨਿਰੀਖਣ ਦੌਰਾਨ ਵਿਧਾਇਕ ਦੇ ਨਾਲ ਹੁਸ਼ਿਆਰਪੁਰ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗੁਰਮੀਤ ਸਿੰਘ, ਨਾਇਬ ਤਹਿਸੀਲਦਾਰ ਹੁਸ਼ਿਆਰਪੁਰ ਹਿਰਦੇਬੀਰ ਸਿੰਘ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

‘चढ़दा सूरज’ अभियान के तहत विद्यार्थियों को मिला सम्मान, समाज सेवा की दिलाई शपथ-    जेम्स कैंब्रिज इंटरनेशनल स्कूल में ह...
18/07/2025

‘चढ़दा सूरज’ अभियान के तहत विद्यार्थियों को मिला सम्मान, समाज सेवा की दिलाई शपथ

- जेम्स कैंब्रिज इंटरनेशनल स्कूल में हुआ ‘राइजिंग रेज़- द यंग चेंजमेकर’ कार्यक्रम का आयोजन

- जिले के प्रमुख सामाजिक संगठनों व युवा समाज सेवियों को डिप्टी कमिश्नर ने किया प्रेरित

- अभियान के अगले चरण में माता चिंतपूर्णी मेले को सिंगल यूज प्लास्टिक से मुक्त करने व धान प्रबंधन में सहयोग देने की अपील

होशियारपुर, 18 जुलाईः जिला प्रशासन और रेडक्रॉस सोसायटी होशियारपुर के संयुक्त तत्वावधान में शुक्रवार को जेम्स कैम्ब्रिज इंटरनेशनल स्कूल में ‘चढ़दा सूरज’ अभियान के अंतर्गत ‘राइजिंग रेज़- द यंग चेंजमेकर’ कार्यक्रम का आयोजन किया गया। कार्यक्रम की मुख्य अतिथि डिप्टी कमिश्नर आशिका जैन मौजूद रहे, उनके साथ अतिरिक्त डिप्टी कमिश्नर (विकास) निकास कुमार, सहायक कमिश्नर ओएशी मंडल, विभिन्न उद्योगों के सी.एस.आर प्रमुख, सामाजिक संस्थाओं के प्रतिनिधि, एनजीओ सदस्य, स्कूल प्रबंधन, शिक्षक वर्ग और छात्र-छात्राएं उपस्थित थे।

कार्यक्रम का शुभारंभ दीप प्रज्वलन से हुआ, जिसके बाद जेम्स कैंब्रिज स्कूल के विद्यार्थियों ने गणेश वंदना प्रस्तुत कर माहौल को आध्यात्मिक ऊर्जा से भर दिया। अंकुर थिएटर के कलाकारों ने नुक्कड़ नाटक के माध्यम से ‘चढ़दा सूरज’ अभियान के तहत समाज में सकारात्मक बदलाव की आवश्यकता पर प्रेरणादायक प्रस्तुति दी।

डिप्टी कमिश्नर आशिका जैन ने ‘चढ़दा सूरज’ अभियान के तहत गर्मियों की छुट्टियों में विभिन्न सामाजिक क्षेत्रों में योगदान देने वाले विद्यार्थियों को सम्मानित किया। पर्यावरण क्षेत्र में सरकारी सीनियर सेकेंडरी स्कूल बहबल मंज की लवप्रीत कौर और नवनीत कौर, वेस्ट मैनेजमेंट में सेंट जोसेफ कानवेंट स्कूल की अमानत मेहता, जल संरक्षण में कैंब्रिज ओवरसीज स्कूल के विश्वदीप शर्मा, स्वच्छता में दशमेश पब्लिक स्कूल की ईशानवी, हाशिए पर समुदाय के कल्याण में माउंट कार्मल की चरणप्रीत कौर, सहायता कार्य में दिल्ली इंटरनेशनल स्कूल की श्रीशा गुप्ता, शिक्षा में मनकरन कौर, पशु-पक्षी देखभाल में सरकारी हाई स्कूल भीखोवाल की सुखविंदर कौर, अंजलि और दिलप्रीत तथा ऑल राउंडर श्रेणी में सेंट जोसेफ कानवेंट स्कूल के जोरावर सिंह को सम्मानित किया गया।

अपने संबोधन में डिप्टी कमिश्नर ने कहा कि छोटे-छोटे प्रयास समाज में बड़ा परिवर्तन ला सकते हैं। उन्होंने विद्यार्थियों की सामाजिक गतिविधियों में भागीदारी की सराहना करते हुए कहा कि ऐसी पहलों से युवा अपनी जिम्मेदारियों को समझते हैं और समाज के प्रति संवेदनशील बनते हैं। उन्होंने बताया कि ‘चढ़दा सूरज’ अभियान का उद्देश्य समाज में सकारात्मक बदलाव लाने वाले व्यक्तियों और संस्थाओं को एक साझा मंच प्रदान करना है। यह अभियान जिला प्रशासन के नेतृत्व में रेडक्रॉस सोसायटी के सहयोग से एक डिजिटल और सामाजिक प्लेटफॉर्म के रूप में संचालित किया जा रहा है, जो पर्यावरण, स्वास्थ्य, शिक्षा, पशु-पक्षी कल्याण और सामाजिक न्याय जैसे क्षेत्रों में कार्यरत लोगों को पहचान देने का कार्य कर रहा है।

पत्रकारों से बातचीत में डिप्टी कमिश्नर ने बताया कि ‘चढ़दा सूरज’ अभियान के अगले चरण में माता चिंतपूर्णी मेले को सिंगल यूज प्लास्टिक से मुक्त करने और धान सीजन में पराली प्रबंधन को लेकर जागरूकता अभियान चलाया जाएगा। उन्होंने उपस्थित विद्यार्थियों और सामाजिक संस्थाओं से इस दिशा में सक्रिय भूमिका निभाने की अपील की।

कार्यक्रम में ‘विंग्स’ ग्रुप के विशेष विद्यार्थियों ने सांस्कृतिक प्रस्तुति दी, जिसे दर्शकों ने खूब सराहा। इसके बाद एलईडी वॉल पर विशेष रूप से तैयार किया गया ‘चढ़दा सूरज’ थीम सॉन्ग लॉन्च किया गया। डिप्टी कमिश्नर ने सभी उपस्थित जनों को समाज सेवा की शपथ दिलाई। कार्यक्रम का समापन ‘जेम्स बैंड’ की शानदार प्रस्तुति के साथ हुआ, जिसने दर्शकों का मन मोह लिया।

इस अवसर पर डीएसपी मनप्रीत शीमार, सिविल सर्जन डॉ. पवन कुमार, डी.डी.एफ जोया सिद्दिकी, जिला शिक्षा अधिकारी ललिता अरोड़ा, रेडक्रॉस सचिव मंगेश सूद, संयुक्त सचिव आदित्य राणा सहित सोनालिका, वासल एजुकेशन सोसायटी, लुधियाना ब्रेवरेज, वर्धमान यार्न्स, सेंच्यूरी प्लाइवुड, क्वांटम पेपर मिल, जीएनए एक्सल, हाकिंस, रिलायंस इंडस्ट्री, ऊषा मार्टिन, उन्नति कोऑपरेटिव सोसायटी के प्रतिनिधि व अन्य विभागों के अधिकारी भी उपस्थित थे।

----

18/07/2025

‘ਚੜ੍ਹਦਾ ਸੂਰਜ’ ਮੁਹਿੰਮ ਤਹਿਤ ਕਰਵਾਏ ਗਏ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
ਡਿਪਟੀ ਕਮਿਸ਼ਨ ਹੁਸ਼ਿਆਰਪੁਰ ਆਸ਼ਿਕਾ ਜੈਨ (ਆਈ.ਏ.ਐਸ) ਨੇ ਮੁਹਿੰਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਅਗਲੇ ਪੜਾਅ ਵਿਚ, ਮਾਤਾ ਚਿੰਤਪੁਰਨੀ ਮੇਲੇ ਨੂੰ ਸਿੰਗਲ-ਯੂਜ਼ ਪਲਾਸਟਿਕ ਤੋਂ ਮੁਕਤ ਬਣਾਉਣ ਅਤੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਦੇ ਪ੍ਰਬੰਧਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।

परमजीत सिंह जिला कुश्ती संस्था के प्रधान चुने गएहोशियारपुर, 18 जुलाई :जिला कुश्ती संस्था की चुनावी बैठक आज आयोजित की गई।...
18/07/2025

परमजीत सिंह जिला कुश्ती संस्था के प्रधान चुने गए

होशियारपुर, 18 जुलाई :जिला कुश्ती संस्था की चुनावी बैठक आज आयोजित की गई। अैठक में जिले भर से पहलवान हाजिर थे। पंजाब कुश्ती संस्था की तरफ से गुरमीत सिंह आब्जर्वर के तौर पर शामिल हुए। बैठक में राजेंद्र सिंह ने परमजीत सिंह को जिला कुश्ती संस्था का जिला प्रधान बनने के लिए उनके नाम का प्रस्ताव रखा। सभी सदस्यों ने उस पर सहमति दी। चांद सिंह द्वारा महासचिव के लिए राजेंद्र सिंह का नाम प्रस्तुत किया गया। अमित शर्मा ने उसे सेकंड किया और हाउस ने अपनी समिति दी। बलविंदर सिंह द्वारा कोषाध्यक्ष के लिए चांद सिंह का नाम प्रस्तावित किया गया और उस पर भी सभी ने अपनी सहमति जताई।

18/07/2025

Hi everyone! 🌟 You can support me by sending Stars – they help me earn money to keep making content that you love.

Whenever you see the Stars icon, you can send me Stars.

18/07/2025

ਬਿਨਾ ਨੰਬਰ ਪਲੇਟ ਤੇ ਮੁੰਹ ਧੱਕ ਕੇ ਆਉਣ ਵਾਲੇ ਲੋਕਾ ਤੋ ਸਾਵਧਾਨ,ਪੰਜਾਬ ਪੁਲਿਸ ਦੀ ਲੋਕਾ ਨੂੰ ਖਾਸ ਅਪੀਲ

18/07/2025

ਰਾਤ ਦੇ ਹਨੇਰੇ ‘ਚ ਲੋਕਾ ਨੇ ਫੜ ਲਿਆ ਚੌ/ਰ,ਕਹਿੰਦੇ ਤੇਰੀ ਭਾਸ਼ਾ ਲਈ Translater ਮੰਗਵਾਇਆ,ਵੀਡੀਓ ਸ਼ੌਸਲ ਮੀਡੀਆ ਤੇ ਵਾਈਰਲ!Vedio Viral

17/07/2025

ਤਲਵਾੜਾ ਵਿੱਚ NGO Partigya Ek Nyi Soch ਤਲਵਾੜਾ ਦੇ ਲੋਕਾ ਦੇ ਹਿੱਤ ਲਈ ਜਿਹੜਾ ਕੰਮ ਕਰ ਰਹੀ ਉਸ ਨੂੰ ਸਾਡਾ ਅਦਾਰਾ ਦਿੱਲ ਤੋ ਸਲਾਮ ਕਰਦਾ ਹੈ!

17/07/2025

ਤਲਵਾੜਾ ਸਰਕਾਰੀ ਮਾਡਲ ਹਾਈ ਸਕੂਲ ਦੀ ਹੋਵੇ ਨਿਰਪੱਖ ਜਾਂਚ,ਲੋਕਾ ਦੀ ਮੰਗ!

17/07/2025

ਤਲਵਾੜਾ ਦੇ ਜੰਗਲਾਤ ਵਿਭਾਗ R-2 ਦੇ ਕੁੱਝ ਅਧਿਕਾਰੀਆਂ ਅਤੇ ਮੁਲਾਜ਼ਮਾਂ ਤੇ ਲੱਗੇ ਗੰਭੀਰ ਇਲਜ਼ਾਮ,ਜਾਈਦਾਦ ਜਾਂਚ ਕਰਨ ਦੀ ਕੀਤੀ ਮੰਗ!

16/07/2025

ਅੱਜ ਦਸੂਹਾ ਨੂੰ ਮਿਲੇਗੀ ਵੱਡੀ ਖੁਸ਼ਖਬਰੀ-ਹਲਕਾ ਦਸੂਹਾ ਵਿਧਾਇਕ

Address

Talwara

Alerts

Be the first to know and let us send you an email when The Prime Today posts news and promotions. Your email address will not be used for any other purpose, and you can unsubscribe at any time.

Contact The Business

Send a message to The Prime Today:

Share