31/07/2025
ਬਾਬਾ ਨਾਨਕ ਜੀ ਦੀ ਕਿਰਪਾ ਸਦਕਾ ਸਾਡੀ ਫਿਲਮ ਆ ਰਹੀ ਹੈ 🙏ਤਰੀਕ ਨੋਟ ਕਰ ਲਵੋ ਜੀ 5 september 2025 ਪੰਕਜ ਸਾਬ ਤੁਹਾਡਾ ਵੈਲਕਮ ਬੈਕ ਹੈ ਜੀ
ਗੋ.ਟ 🌹
ਇਹ ਸੁਨੇਹਾ ਖਾਸ ਕਰਕੇ ਓਹਨਾ ਸਬ ਲਈ ਹੈ ਜੋ ਮੇਰੀ 4 ਸਾਲ ਦੀ ਫਿਲਮ ਉਡੀਕ ਰਹੇ ਸਨ ਮੈਂ ਤੁਹਾਨੂੰ ਦੱਸਣਾ ਚਾਹੁਨਾ ਕੇ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਤੇ ਮੇਰੇ ਪਿਆਰ ਦਾ ਗਿਫਟ ਤੁਹਾਨੂੰ ਏਹੇ ਇੰਨੇ ਸਾਲਾ ਦੀ ਮਿਹਨਤ, ਸਬਰ ਅਤੇ ਸਮਰਪਣ ਦਾ ਪ੍ਰਤੀਕ ਫਿਲਮ “ਰਾਵੀ ਦੇ ਕੰਡੇ “ਹੈ, ਨਾਲੇ ਮੈਂ ਅਤੇ ਮੇਰੀ ਸਾਰੀ ਫਿਲਮ ਇੰਡਸਟਰੀ ਇਸ ਫਿਲਮ ਦੇ ਪ੍ਰੋਡਿਊਸਰਸ ਦਾ ਪੂਰੇ ਦਿਲ ਨਾਲ ਸਵਾਗਤ ਕਰਦੀ ਹੈ ਉਮੀਦ ਪੂਰੀ ਹੈ ਤੁਹਾਡੇ ਸਬਦੇ ਅਸ਼ੀਰਵਾਦ ਸਦਕਾ ਏਹੇ ਫਿਲਮ ਪ੍ਰੋਡਿਊਸਰਸ ਦੀ ਮਿਹਨਤ ਦੀ ਕਮਾਈ ਦਾ ਮੁੱਲ ਮੋੜੇਗੀ ..😊🙏 “ਮੁਹੱਬਤ ਦਾ ਸੂਰਜ ਮੱਘਦਾ ਰਹੇਗਾ,
ਰਾਵੀ ਦਾ ਪਾਣੀ ਵਗਦਾ ਰਹੇਗਾ” 🌅🌊
rooh.production presents
Raavi De Kande — The return of legendary actor Pankaj Kapoor to Punjabi cinema after 3 decades 🙏
A powerful tale of love, family bond, sacrifice & faith ❤️
🎬 Directed by: Harry Bhatti
🎥 Produced by: JSRP Rooh Productions (Jatinder Chauhan & Sandeep Kaur Sidhu)
📅 Releasing on: 5th September 2025
Starring: Pankaj Kapoor, Sandeep Kaur Sidhu (aka Priya Lakhanpal), Harish Verma, Dheeraj Kumar, Tisha Kaur, Arvinder kaur, B.N. Sharma, Navdeep Kaler , Sukhwinder Chahal , Sunita Dhir ,Seema Kaushal,Rupinder Rupi,Gurpreet Bhangu, Samuel john