
09/09/2025
ਇਹ ਪੋਸਟ ਮੇਰੀ ਜ਼ਿੰਦਗੀ ਦੇ ਅਜਿਹੇ ਦੋ ਖ਼ਾਸ ਸਖਸ਼ਾਂ ਦੇ ਜਨਮ ਦਿਨ ਲਈ ਮੁਬਾਰਕਬਾਦ ਦੇਣ ਲਈ ਮ ਕਿਸਮਤ ਦਾ ਇਤਫ਼ਾਕ ਵੇਖੋ, ਦੋਵਾਂ ਦੇ ਨਾਮ ਦੇ ਅਖ਼ੀਰ ’ਚ “ਪ੍ਰੀਤ” ਸ਼ਬਦ ਆਉਂਦਾ ਹੈ
ਮੇਰੀਆਂ ਸ਼ੁਭਕਾਮਨਾਵਾਂ ਤੇ ਦੁਆਵਾਂ ਹਮੇਸ਼ਾਂ ਤੁਹਾਡੇ ਨਾਲ ਨੇ
ਤੁਹਾਡੇ ਦੋਵਾਂ (preet,s ) ਕਰਕੇ ਹੀ ਮੇਰੇ ਸਾਹਾਂ ਦੀ ਡੋਰ ਸਲਾਮਤ ਹੈ 🙏 ਰੱਬ ਕਰੇ ਤੁਸੀਂ ਹਮੇਸ਼ਾਂ ਖੁਸ਼ ਰਹੋ, ਜਿੱਥੇ ਵੀ ਰਵੋ ਚੜ੍ਹਦੀ ਕਲਾ ਚ ਰਵੋ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਦੀਆਂ ਨਵੀਆਂ ਉਚਾਈਆਂ ਛੂਹੋ 🌹 ਜ਼ਿੰਦਗੀ ਰਹੀ ਤਾਂ ਬਹੁਤ ਜਲਦ ਮੇਲ ਵੀ ਹੋਣਗੇ
Happy Birthday to both of you, my dearest “Preets”