Pro Post Tv

Pro Post Tv please like and comment and shear page .....

31/05/2025

ਤਰਨ ਤਾਰਨ ਦੇ ਇਸ ਸਕੂਲ ਤੇ ਵੱਡੇ ਇਲਜਾਮ,

30/05/2025

ਜਗਰਾਓ ਦੇ ਸਰਕਾਰੀ ਪ੍ਰਾਇਮਰੀ ਸਕੂਲ ਚ' ਪਹਿਲਾਂ ਇਸ ਅਧਿਆਪਕਾ ਨੇ ਬੱਚੀ ਨੂੰ ਕੁੱਟਿਆ ਫਿਰ ਓਹ ਬੱਚੀ ਆਪਣੀ ਦਾਦੀ ਮਗਰ ਲੁਕ ਗਈ ਤਾਂ ਇਹ ਮੈਡਮ ਓਹਨੂੰ ਮਾਰਨ ਵਾਸਤੇ ਪਈ ਤੇ ਬੱਚੀ ਦੀ ਦਾਦੀ ਨਾਲ ਵੀ ਖਿੱਚ ਧੂਹ ਕੀਤੀ । ਬਾਕੀ ਹੁਣ ਪਤਾ ਲੱਗਿਆ ਵੀ ਇਹ ਬੱਚਿਆਂ ਦੇ ਮਾਪਿਆਂ ਨਾਲ ਬਹੁਤ ਗੰਦਾ ਵਿਹਾਰ ਕਰਦੀ ਹੈ ।

28/05/2025

ਜ਼ਿਲਾ ਤਰਨ ਤਾਰਨ ਥਾਣਾ ਸਰਹਾਲੀ ਦੇ ASI ਹਰਜੀਤ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਵੱਲੋਂ ਕੀਤਾ ਗਿਆ ਗਿਰਫਤਾਰ

27/05/2025

ਵਿਧਵਾ ਔਰਤ ਤੇ ਜ਼ੁ+ਲਮ ਕਰ ਰਿਹਾ ਹੈ A S I ਨਿਰਮਲ ਸਿੰਘ, ਗੁੰ+ਡਾਗ+ਰਦੀ ਦਾ ਨੰ+ਗਾ ਨਾ+ਚ,ਮਾਨ ਸਾਹਿਬ ਕਰੋ ਸਸ+ਪੈਡ

27/05/2025

ਇੰਡੀਅਨ ਆਰਮੀ ਦੇ ਦੋ ਹੈਲੀਕਾਪਟਰ ਪਿੰਡ ਢੋਟੀਆਂ ਦੇ ਸਟੇਡੀਅਮ ਵਿੱਚ ਉਤਰੇ

27/05/2025

👉ਜੰਡਿਆਲਾ ਗੁਰੂ ਦੇ ਕੌਂਸਲਰ ਹਰਜਿੰਦਰ ਸਿੰਘ ਉਰਫ ਬਾਹਮਣ ਦੇ ਘਰ ਦੇ ਬਾਹਰ ਦੀ CCTV FOOTAGE

25/05/2025

ਮੋਟਰਾਂ ਚੋਰੀ ਕਰਦੇ ਹੋਏ ਚੋਰ ਕੀਤੇ ਕਾਬੂ

25/05/2025

ਪੰਜਾਬ ਪੁਲਿਸ ਨੇ ਗਰੀਬ ਸਬਜ਼ੀ ਵਾਲੇ ਅਤੇ 2 ਬੇਟੀਆਂ ਨਾਲ ਦੇਖੋ ਕੀ ਕੀਤਾ, ਫੋਨ ਵੀ ਲੈ ਗਏ

24/05/2025

ਪੁਲਿਸ ਵੱਲੋਂ ਕਿਸਾਨਾਂ ਨਾਲ ਕੀਤੀ ਗਈ ਕੁੱਟਮਾਰ

24/05/2025

ਪਿੰਡ ਸਭਰਾਂ ਦੇ ਮੋਹਤਬਰਾਂ ਦੇ ਸਾਹਮਣੇ ਇੱਕ ਔਰਤ ਨੇ ਨਸ਼ਾ ਵੇਚਣ ਵਾਲਿਆਂ ਦੇ ਦੱਸੇ ਨਾਮ

22/05/2025

ਬਾਬਾ ਮਨਜਿੰਦਰ ਸਿੰਘ ਜੀ ਉਦਾਸੀਨ ਡੇਰਾ ਢੋਟੀਆਂ ਵਾਲਿਆਂ ਵੱਲੋਂ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦਾ ਕੀਤਾ ਧੰਨਵਾਦ

21/05/2025

'ਚੇਨ ਕੀ ਦੇਖਣੀ ਸ਼ਕਲਾਂ ਦੇਖੋ ਚੋਰਨੀਆਂ ਦੀਆਂ, ਪੰਜਾਬ ਦੀਆਂ ਜੇਬਕਤਰੀਆਂ ਨੇ ਇਹ'!
ਪਹਾੜਾਂ 'ਚ ਧੱਕੇ ਚੜ੍ਹੀਆਂ ਲੋਕਾਂ ਦੇੇ! ਹੋਇਆ ਹੰਗਾਮਾ

Address

Tarn Taran

Alerts

Be the first to know and let us send you an email when Pro Post Tv posts news and promotions. Your email address will not be used for any other purpose, and you can unsubscribe at any time.

Contact The Business

Send a message to Pro Post Tv:

Share