Awaaz Punjab Di

Awaaz Punjab Di ਆਪ ਦੀ ਆਵਾਜ਼ ਸੱਚ ਦੀ ਆਵਾਜ਼ Awaaz Punjab Di ਚੈਨਲ ਨੂੰ ਲਾਇਕ ਸ਼ੇਅਰ ਜਰੂਰ ਕਰੋ ਔਰ ਖਬਰਾਂ ਦੇਣ ਲਈ ਸੰਪਰਕ ਕਰੋ M: 9592226500 ਅੰਮ੍ਰਿਤਪਾਲ ਸਿੰਘ

ਭਗਵਾਨ ਵਾਲਮੀਕ ਮਹਾਰਾਜ ਦੇ ਪ੍ਰਗਟ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵੱਲੋਂ ਡਾਕਟਰ ਬੀ ਆਰ ਅੰਬੇਡਕਰ ਫ੍ਰੀ ਟਿਊਸ਼ਨ ਸੈਂਟਰ ਭਾਗੋਅਰ...
29/09/2025

ਭਗਵਾਨ ਵਾਲਮੀਕ ਮਹਾਰਾਜ ਦੇ ਪ੍ਰਗਟ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵੱਲੋਂ ਡਾਕਟਰ ਬੀ ਆਰ ਅੰਬੇਡਕਰ ਫ੍ਰੀ ਟਿਊਸ਼ਨ ਸੈਂਟਰ ਭਾਗੋਅਰਾਈਆਂ
Awaaz Punjab Di #ਪ੍ਰਗਟਦਿਵਸ

29/09/2025

ਸ੍ਰੀ ਜਵਾਲਾ ਮੁਖੀ ਰਾਮ ਲੀਲਾ ਕਲੱਬ ਮੁਹੱਲਾ ਗੋਕਲਪੁਰ ਤਰਨ ਤਾਰਨ ਵੱਲੋਂ ਵਿਧਾਨ ਸਭਾ ਹਲਕਾ ਉਮੀਦਵਾਰ ਮੈਡਮ ਹਰਬਰਿੰਦਰ ਕੌਰ ਉਸਮਾ ਦਾ ਵਿਸ਼ੇਸ਼ ਸਨਮਾਨ
Awaaz Punjab Di #ਰਾਮਲੀਲਾ #ਤਰਨਤਾਰਨ Harbrinder Usman

ਸ੍ਰੀ ਜਵਾਲਾ ਮੁਖੀ ਰਾਮਲੀਲਾ ਕਲੱਬ ਮੁਹੱਲਾ ਗੋਕਲਪੁਰ ਤਰਨ ਤਾਰਨ ਵੱਲੋਂ ਹਲਕਾ ਤਰਨ ਤਾਰਨ ਤੋਂ ਉਮੀਦਵਾਰ ਮੈਡਮ ਹਰਬਰਿੰਦਰ ਕੌਰ ਉਸਮਾ ਦਾ ਵਿਸ਼ੇਸ਼ ਸ...
29/09/2025

ਸ੍ਰੀ ਜਵਾਲਾ ਮੁਖੀ ਰਾਮਲੀਲਾ ਕਲੱਬ ਮੁਹੱਲਾ ਗੋਕਲਪੁਰ ਤਰਨ ਤਾਰਨ ਵੱਲੋਂ ਹਲਕਾ ਤਰਨ ਤਾਰਨ ਤੋਂ ਉਮੀਦਵਾਰ ਮੈਡਮ ਹਰਬਰਿੰਦਰ ਕੌਰ ਉਸਮਾ ਦਾ ਵਿਸ਼ੇਸ਼ ਸਨਮਾਨ
Awaaz Punjab Di #ਰਾਮਲੀਲਾ #ਤਰਨਤਾਰਨ Harbrinder Usman

ਦਫਤਰ ਤਰਨ ਤਾਰਨ ਵਿਖੇ ਸੰਗਠਨ ਦੇ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕਰਦੇ ਹੋਏ ਮੈਡਮ ਹਰਬਰਿੰਦਰ ਕੌਰ ਉਸਮਾ ( ਉਮੀਦਵਾਰ ਹਲਕਾ ਤਰਨ ਤਾਰਨ ) Awaaz P...
29/09/2025

ਦਫਤਰ ਤਰਨ ਤਾਰਨ ਵਿਖੇ ਸੰਗਠਨ ਦੇ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ
ਕਰਦੇ ਹੋਏ ਮੈਡਮ ਹਰਬਰਿੰਦਰ ਕੌਰ ਉਸਮਾ ( ਉਮੀਦਵਾਰ ਹਲਕਾ ਤਰਨ ਤਾਰਨ )
Awaaz Punjab Di Harbrinder Usman Baba Nachhatarnath Shergill

ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਵੱਲੋਂ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂAwaa...
28/09/2025

ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਵੱਲੋਂ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ
Awaaz Punjab Di #ਪ੍ਰਗਟਦਿਵਸ

28/09/2025

ਅੱਜ ਦੀ ਮੀਟਿੰਗ ਮੈਡਮ ਹਰਬਰਿੰਦਰ ਕੌਰ ਉਸਮਾਂ ਦੇ ਹੱਕ ਵਿੱਚ ਹਲਕਾ ਤਰਨ ਤਾਰਨ ਦੇ ਪਿੰਡ ਜੋਹਲ ਰਾਜੂ ਸਿੰਘ ਵਾਲਾ ਵਿਖੇ
Awaaz Punjab Di

ਅਜੀਬ ਘਟਨਾ : ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜੇਲ੍ਹ ਮੈਨੇਜਮੈਂਟ ਵੱਲੋਂ ਇੱਕ ਮ੍ਰਿਤਕ ਵਿਅਕਤ...
28/09/2025

ਅਜੀਬ ਘਟਨਾ :
ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜੇਲ੍ਹ ਮੈਨੇਜਮੈਂਟ ਵੱਲੋਂ ਇੱਕ ਮ੍ਰਿਤਕ ਵਿਅਕਤੀ ਦੀ ਲਾਸ਼ ਕਾਗਜੀ ਕਾਰਵਾਈ ਉਪਰੰਤ ਹੋਰ ਕਿਸੇ ਪਰਿਵਾਰ ਨੂੰ ਸੌਂਪ ਦਿੱਤੀ ਅਤੇ ਉਸ ਪਰਿਵਾਰ ਨੇ ਵੀ ਬਿਨ੍ਹਾਂ ਲਾਸ਼ ਦਾ ਚਿਹਰਾ ਦੇਖੇ ਅੰਤਿਮ ਸੰਸਕਾਰ ਕਰਕੇ ਅਸਥੀਆਂ ਵੀ ਜਲ਼ ਪ੍ਰਵਾਹ ਕਰ ਦਿੱਤੀਆਂ । ਸੱਚ ਉਸ ਵੇਲੇ ਸਾਹਮਣੇ ਆਇਆ ਜਦੋਂ ਸੰਸਕਾਰ ਉਪਰੰਤ ਪਰਿਵਾਰਕ ਮੈਂਬਰ ਜੇਲ੍ਹ ਚ ਰਹਿੰਦੇ ਆਪਣੇ ਚਾਚੇ ਦੀ ਮੁਲਕਾਤ ਕਰਨ ਗਿਆ ਤਾਂ ਉਸਨੇ ਕਿਹਾ ਕਿ ਆਪਣਾ ਬੰਦਾ ਤੇ ਜਿਉਂਦਾ ਹੈ ਤੁਸੀਂ ਕਿਸਦਾ ਸੰਸਕਾਰ ਕਰ ਆਏ ਹੋ ? ਜੇਲ੍ਹ ਮੰਤਰੀ ਭੁੱਲਰ ਦਾ ਕਹਿਣਾ ਹੈ ਕਿ ਮਾਮਲਾ ਮੇਰੇ ਧਿਆਨ ਚ ਹੈ ਲਾਪਰਵਾਹੀ ਕਿੱਥੇ ਹੋਈ ਇਸਦੀ ਜਾਂਚ ਕੀਤੀ ਜਾ ਰਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਕਿ ਮਰਨ ਵਾਲਾ ਵਿਅਕਤੀ ਕੌਣ ਸੀ ?

Awaaz Punjab Di
28/09/2025

Awaaz Punjab Di

28/09/2025

ਹੁਣ ਚੰਦਭਾਨ ਦੇ SC ਸਰਪੰਚ ਨੂੰ ਘਰੋਂ ਬੇਘਰ ਕਰਨ ਦੀਆਂ ਹੋ ਰਹੀਆਂ ਸਾਜਿਸ਼ਾਂ ਸਾਰੇ ਪਿੰਡ ਨੂੰ ਛੱਡ ਇਕੱਲੇ ਸਰਪੰਚ ਦੇ ਘਰ ਦੀ ਨਿਸ਼ਾਨਦੇਹੀ ਕਰਨ ਆ ਗਏ ਕਾਨੋਗੋ
Awaaz Punjab Di

Awaaz Punjab Di
25/09/2025

Awaaz Punjab Di

ਵਿਧਾਨ ਸਭਾ ਸਪੀਕਰ ਪੰਜਾਬ ਨੂੰ 72 ਘੰਟਿਆਂ ਦਾ ਅਲਟੀਮੇਟਮ!1️⃣ ਸੰਘਰਸ਼ ਦੀ ਸ਼ੁਰੂਆਤ:ਸਮੂਹ ਸਮਾਜਿਕ ਧਰਮ ਅੰਬੇਡਕਰ ਜਥੇਬੰਦੀਆਂ ਵੱਲੋਂ ਵਿਧਾਨ ਸਭਾ ...
25/09/2025

ਵਿਧਾਨ ਸਭਾ ਸਪੀਕਰ ਪੰਜਾਬ ਨੂੰ 72 ਘੰਟਿਆਂ ਦਾ ਅਲਟੀਮੇਟਮ!

1️⃣ ਸੰਘਰਸ਼ ਦੀ ਸ਼ੁਰੂਆਤ:
ਸਮੂਹ ਸਮਾਜਿਕ ਧਰਮ ਅੰਬੇਡਕਰ ਜਥੇਬੰਦੀਆਂ ਵੱਲੋਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧੂ ਨੂੰ 72 ਘੰਟਿਆਂ ਦਾ ਅਲਟੀਮੇਟਮ ਦਿੱਤਾ।

2️⃣ ਦੋਸ਼ੀ ਖਾਰਜ ਕਰੋ:
ਮਨਜਿੰਦਰ ਸਿੰਘ ਲਾਲਪੁਰਾ, ਜਿਸਨੂੰ ਛੇੜਛਾੜ ਅਤੇ ਐਸਟੀ/ਐਸਟੀ ਐਕਟ ਮਾਮਲੇ ਵਿੱਚ ਚਾਰ ਸਾਲ ਦੀ ਜੇਲ੍ਹ ਹੋਈ, ਨੂੰ ਪਾਰਟੀ ਤੋਂ ਤੁਰੰਤ ਖਾਰਜ ਕੀਤਾ ਜਾਵੇ।

3️⃣ ਪੀੜਤ ਪਰਿਵਾਰ ਦੀ ਸੁਰੱਖਿਆ:
ਮੈਡਮ ਹਰਵਿੰਦਰ ਕੌਰ ਉਸਮਾਂ ਦੇ ਹੱਕ ਵਿੱਚ ਤੁਰੰਤ ਸੁਰੱਖਿਆ ਬਹਾਲ ਕੀਤੀ ਜਾਵੇ।

4️⃣ ਚੁੱਪ ਐਮਐਲਏਆ :
34 ਐਸਸੀ ਭਾਈਚਾਰੇ ਦੇ ਐਮਐਲਏਆਂ, ਜਿਨ੍ਹਾਂ ਵਿੱਚ 4 ਔਰਤਾਂ ਵੀ ਹਨ, ਧੀਆਂ-ਭੈਣਾਂ ਦੀ ਸੁਰੱਖਿਆ ‘ਤੇ ਸਪਸ਼ਟੀਕਰਨ ਨਹੀਂ ਦੇ ਰਹੇ।

5️⃣ ਨਿਆਂ ਲਈ ਸੰਘਰਸ਼ ਜਾਰੀ:
ਕਾਰਵਾਈ ਨਾ ਹੋਣ ‘ਤੇ ਸੰਘਰਸ਼ ਵਿਧਾਨ ਸਭਾ ਤੋਂ ਰਾਸ਼ਟਰੀ ਪੱਧਰ ਤੱਕ ਫੈਲੇਗਾ।

⚖️ ਲੀਗਲ ਨੋਟ:
ਸੁਪਰੀਮ ਕੋਰਟ ਦੀ ਗਾਈਡਲਾਈਨ ਅਨੁਸਾਰ, ਦੋਸ਼ੀ ਜੇਲ੍ਹ ਹੋਣ ਤੋਂ ਬਾਅਦ ਕਿਸੇ ਵੀ ਪਦ ਤੇ ਨਹੀਂ ਰਹਿ ਸਕਦਾ। ਸਪੀਕਰ ਅਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਨਿਆਂ ਅਤੇ ਸੁਰੱਖਿਆ ਯਕੀਨੀ ਬਣਾਈ ਜਾਵੇ।
Awaaz Punjab Di # Aap Aamaadmi Harbrinder Usman

Address

Vill. Vain Poin
Tarn Taran
143401

Telephone

+9592226500

Website

Alerts

Be the first to know and let us send you an email when Awaaz Punjab Di posts news and promotions. Your email address will not be used for any other purpose, and you can unsubscribe at any time.

Contact The Business

Send a message to Awaaz Punjab Di:

Share