PA Rana DyaL

PA Rana DyaL Government PA (M.LA. Dr Dharambir Agnihotri Ji Halka Tarn Taran)

Meri ikko ardaas, Tarn Taran nu banauna khaas! Vote And Support Dr Dharambir Agnihotri G. Mission 2022. Rana Dyal (M.L.A...
24/01/2022

Meri ikko ardaas, Tarn Taran nu banauna khaas! Vote And Support Dr Dharambir Agnihotri G. Mission 2022. Rana Dyal (M.L.A. P.A . ) Halka Tarn Taran .

ਅੱਜ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਨਮਸਤਕ  ਹੋਏ ਅਤੇ ਟਿੱਕਟ ਮਿਲਣ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ। ਰਾਣਾ...
16/01/2022

ਅੱਜ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਨਮਸਤਕ ਹੋਏ ਅਤੇ ਟਿੱਕਟ ਮਿਲਣ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ। ਰਾਣਾ ਡਿਆਲ ਪੀ.ਏ.( ਐਮ.ਐਲ.ਏ. ਹਲਕਾ ਤਰਨ ਤਾਰਨ )

ਕੋਟੁਨਿ ਕੋਟੁਨਿ ਧੰਨਵਾਦ ਹਾਈਕਮਾਨ ਦਾ ਅਤੇ ਸਮੂਹ ਲੀਡਰਸ਼ਿਪ ਦਾ ਜਿੰਨਾ ਨੇ ਸਾਡੇ ਸਤਿਕਾਰਯੋਗ  M.L.A ਸਾਹਿਬ ਡਾ ਧਰਮਬੀਰ ਅਗਨੀਹੋਤਰੀ ਜੀ ਨੂੰ ਵਿਧ...
16/01/2022

ਕੋਟੁਨਿ ਕੋਟੁਨਿ ਧੰਨਵਾਦ ਹਾਈਕਮਾਨ ਦਾ ਅਤੇ ਸਮੂਹ ਲੀਡਰਸ਼ਿਪ ਦਾ ਜਿੰਨਾ ਨੇ ਸਾਡੇ ਸਤਿਕਾਰਯੋਗ M.L.A ਸਾਹਿਬ ਡਾ ਧਰਮਬੀਰ ਅਗਨੀਹੋਤਰੀ ਜੀ ਨੂੰ ਵਿਧਾਨ ਸਭਾ ਹਲਕਾ ਤਰਨ ਤਾਰਨ ਟਿੱਕਟ ਦਿੱਤੀ ਅਤੇ ਤਰਨ-ਤਾਰਨ ਦੇ ਸਮੂਹ ਕਾਂਗਰਸੀ ਵੋਟਰਾਂ-ਸਪੋਟਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਵੇ । ਰਾਣਾ ਡਿਆਲ ਪੀ.ਏ.( ਐਮ.ਐਲ.ਏ. ਹਲਕਾ ਤਰਨ ਤਾਰਨ )

ਨਵੇਂ ਸਾਲ 2022 ਦੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈਆਂ। ਪਰਮਾਤਮਾ ਸਾਰਿਆਂ ਨੂੰ ਚੜਦੀ ਕਲ...
01/01/2022

ਨਵੇਂ ਸਾਲ 2022 ਦੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈਆਂ। ਪਰਮਾਤਮਾ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ । ਰਾਣਾ ਡਿਆਲ ਪੀ.ਏ.( ਐਮ.ਐਲ.ਏ. ਹਲਕਾ ਤਰਨ ਤਾਰਨ )

🔶 ਮਾਤਾ ਗੁਜ਼ਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਮਹਾਨ ਕੁਰਬਾਨੀ ਅੱਗੇ ਸਿਰ ਝੁਕਾਉਂਦਾ ਹਾ । ਰਾਣਾ ਡਿਆਲ ਪੀ.ਏ.( ਐਮ.ਐਲ.ਏ. ਹਲਕ...
27/12/2021

🔶 ਮਾਤਾ ਗੁਜ਼ਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਮਹਾਨ ਕੁਰਬਾਨੀ ਅੱਗੇ ਸਿਰ ਝੁਕਾਉਂਦਾ ਹਾ । ਰਾਣਾ ਡਿਆਲ ਪੀ.ਏ.( ਐਮ.ਐਲ.ਏ. ਹਲਕਾ ਤਰਨ ਤਾਰਨ )

M.L.A. ਡਾ ਧਰਮਬੀਰ ਅਗਨੀਹੋਤਰੀ ਜੀ ਦੀ ਅਗਵਾਂਈ ਹੇਠ  ਬਲਾਕ ਤਰਨ ਤਾਰਨ ਦੇ ਪਿੰਡ ਮੰਝੂਪੁਰ ਵਿੱਚ ਇੰਟਰਲੋਕ ਟਾਇਲਾਂ ਦਾ ਕੰਮ ਸੁਰੂ ਕਰਵਾਇਆ ਅਤੇ ਗੁ...
25/12/2021

M.L.A. ਡਾ ਧਰਮਬੀਰ ਅਗਨੀਹੋਤਰੀ ਜੀ ਦੀ ਅਗਵਾਂਈ ਹੇਠ ਬਲਾਕ ਤਰਨ ਤਾਰਨ ਦੇ ਪਿੰਡ ਮੰਝੂਪੁਰ ਵਿੱਚ ਇੰਟਰਲੋਕ ਟਾਇਲਾਂ ਦਾ ਕੰਮ ਸੁਰੂ ਕਰਵਾਇਆ ਅਤੇ ਗੁਰਦੁਆਰਾ ਸਾਹਿਬ ਵਿੱਚ ਹੋ ਰਹੇ ਬੋਰ ਦਾ ਜਾਇਜ਼ਾ ਲਿਆ । ਰਾਣਾ ਡਿਆਲ ਪੀ.ਏ.( ਐਮ.ਐਲ.ਏ. ਹਲਕਾ ਤਰਨ ਤਾਰਨ )

M.L.A. ਡਾ ਧਰਮਬੀਰ ਅਗਨੀਹੋਤਰੀ ਜੀ ਦੀ ਅਗਵਾਂਈ ਹੇਠ  ਬਲਾਕ ਤਰਨ ਤਾਰਨ ਦੇ ਪਿੰਡ ਪੱਧਰੀ ਖੁਰਦ ਨੂੰ ਵਿਕਾਸ ਕਾਰਜਾਂ ਲਈ ਚੈੱਕ ਦਿੱਤਾ ਗਿਆ ਅਤੇ ਚੱਲ...
24/12/2021

M.L.A. ਡਾ ਧਰਮਬੀਰ ਅਗਨੀਹੋਤਰੀ ਜੀ ਦੀ ਅਗਵਾਂਈ ਹੇਠ ਬਲਾਕ ਤਰਨ ਤਾਰਨ ਦੇ ਪਿੰਡ ਪੱਧਰੀ ਖੁਰਦ ਨੂੰ ਵਿਕਾਸ ਕਾਰਜਾਂ ਲਈ ਚੈੱਕ ਦਿੱਤਾ ਗਿਆ ਅਤੇ ਚੱਲ ਰਹੇ ਕੰਮਾ ਦਾ ਜਾਇਜ਼ਾ ਲਿਆ । ਰਾਣਾ ਡਿਆਲ ਪੀ.ਏ.( ਐਮ.ਐਲ.ਏ. ਹਲਕਾ ਤਰਨ ਤਾਰਨ )

ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀਆ ਅੱਖਾ ਸਾਹਮਣੇ ਜੂਝਦਿਆਂ ਸ਼ਹੀਦੀ ਦੇਣ ਵਾਲੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰ...
23/12/2021

ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀਆ ਅੱਖਾ ਸਾਹਮਣੇ ਜੂਝਦਿਆਂ ਸ਼ਹੀਦੀ ਦੇਣ ਵਾਲੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਸਾਹਿਬਜ਼ਾਦਾ ਬਾਬਾ ਜੋਰਾਵਾਰ ਸਿੰਘ ਜੀ,ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੀ ਮਹਾਨ ਕੁਰਬਾਨੀ ਅੱਗੇ ਸਿਰ ਝੁਕਾਉਂਦਾ ਹਾ।

ਪਿੰਡ ਮੰਨਣ ਵਿਖੇ ITI ਦਾ ਉਦਘਾਟਨ ਕਰਨ ਸਮੇਂ ਸ੍ਰ: ਰਮਨਜੀਤ ਸਿੰਘ ਸਿੱਕੀ M.L.A ਹਲਕਾ ਖਡੂਰ ਸਾਹਿਬ ਜੀ ਨਾਲ ਸਟੇਜ ਸਾਂਝੀ ਕਰਦੇ ਹੋਏ । ਰਾਣਾ ਡਿਆ...
15/12/2021

ਪਿੰਡ ਮੰਨਣ ਵਿਖੇ ITI ਦਾ ਉਦਘਾਟਨ ਕਰਨ ਸਮੇਂ ਸ੍ਰ: ਰਮਨਜੀਤ ਸਿੰਘ ਸਿੱਕੀ M.L.A ਹਲਕਾ ਖਡੂਰ ਸਾਹਿਬ ਜੀ ਨਾਲ ਸਟੇਜ ਸਾਂਝੀ ਕਰਦੇ ਹੋਏ । ਰਾਣਾ ਡਿਆਲ ਪੀ.ਏ.( ਐਮ.ਐਲ.ਏ. ਹਲਕਾ ਤਰਨ ਤਾਰਨ )

ਕਾਂਗਰਸ ਦੇ 2022 ਮਿਸ਼ਨ ਫਤਿਹ ਦੇ ਮਨੋਰਥ ਨੂੰ ਪੂਰਾ ਕਰਨ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਮਾਨਯੋਗ ਚੇਤਨ ਚੌਹਾਨ ਜੀ ਇੰਚਾਰਜ ਪੰਜਾਬ ਤੇ ਅ...
13/12/2021

ਕਾਂਗਰਸ ਦੇ 2022 ਮਿਸ਼ਨ ਫਤਿਹ ਦੇ ਮਨੋਰਥ ਨੂੰ ਪੂਰਾ ਕਰਨ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਮਾਨਯੋਗ ਚੇਤਨ ਚੌਹਾਨ ਜੀ ਇੰਚਾਰਜ ਪੰਜਾਬ ਤੇ ਅਤਿ ਸਤਿਕਾਰਯੋਗ ਯਾਦੋਪਤੀ ਠਾਕੁਰ ਜ਼ਿਲ੍ਹਾ ਕੋਆਰਡੀਨੇਟ ਜੀ ਦਾ ਹਲਕਾ ਤਰਨ ਤਾਰਨ ਵਿਖੇ ਪੰਹੁਚਣ ਤੇ ਕੋਟੁਨਿ ਕੋਟੁਨਿ ਧੰਨਵਾਦ । ਰਾਣਾ ਡਿਆਲ ਪੀ.ਏ.( ਐਮ.ਐਲ.ਏ. ਹਲਕਾ ਤਰਨ ਤਾਰਨ )

ਤੇਰੀ ਹਿੱਕ ਉਤੇ ਲਿਖ ਜ਼ਿੰਦਾਬਾਦ ਚੱਲਿਆਂ ,ਤੈਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆਂ। ਸਮੂਹ ਸੰਗਤਾਂ ਨੂੰ ਕਿਸਾਨੀ ਸੰਘਰਸ਼ ਦੀ ਜਿੱਤ ਦੀ ਲੱਖ- ...
12/12/2021

ਤੇਰੀ ਹਿੱਕ ਉਤੇ ਲਿਖ ਜ਼ਿੰਦਾਬਾਦ ਚੱਲਿਆਂ ,ਤੈਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆਂ। ਸਮੂਹ ਸੰਗਤਾਂ ਨੂੰ ਕਿਸਾਨੀ ਸੰਘਰਸ਼ ਦੀ ਜਿੱਤ ਦੀ ਲੱਖ- ਲੱਖ ਵਧਾਈ ਹੋਵੇ। ਰਾਣਾ ਡਿਆਲ ਪੀ.ਏ.( ਐਮ.ਐਲ.ਏ. ਹਲਕਾ ਤਰਨ ਤਾਰਨ )

M.L.A. ਡਾ ਧਰਮਬੀਰ ਅਗਨੀਹੋਤਰੀ ਜੀ ਦੀ ਅਗਵਾਂਈ ਹੇਠ ਅੱਜ ਬਲਾਕ ਤਰਨ ਤਾਰਨ ਦੇ ਪਿੰਡ ਜੌਹਲ਼ ਰਾਜੂ ਸਿੰਘ ਵਾਲਾ ਵਿੱਚ ਗਲ੍ਹੀਆ ਨਾਲੀਆਂ ਵਿੱਚ ਇੰਟਰਲ...
12/12/2021

M.L.A. ਡਾ ਧਰਮਬੀਰ ਅਗਨੀਹੋਤਰੀ ਜੀ ਦੀ ਅਗਵਾਂਈ ਹੇਠ ਅੱਜ ਬਲਾਕ ਤਰਨ ਤਾਰਨ ਦੇ ਪਿੰਡ ਜੌਹਲ਼ ਰਾਜੂ ਸਿੰਘ ਵਾਲਾ ਵਿੱਚ ਗਲ੍ਹੀਆ ਨਾਲੀਆਂ ਵਿੱਚ ਇੰਟਰਲੋਕ ਟਾਇਲਾ ਅਤੇ ਇੱਟਾਂ ਦਾ ਕੰਮ ਸ਼ੁਰੂ ਕਰਵਾਇਆ ਗਿਆ ਇਸ ਸਮੇਂ ਇਮਪੂਰਵਮੈਟ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਢਿੱਲੋ, ਮਾਰਕੀਟ ਕਮੇਟੀ ਤਰਨ ਤਾਰਨ ਦੇ ਚੇਅਰਮੈਨ ਸੁਬੇਗ ਸਿੰਘ ਧੁੰਨ, ਸਰਪੰਚ ਲਾਡੀ ਜੌਹਲ ਅਤੇ ਸਮੂਹ ਪੰਚਾਇਤ ਹਾਜ਼ਰ ਰਹੇ । ਰਾਣਾ ਡਿਆਲ ਪੀ.ਏ.( ਐਮ.ਐਲ.ਏ. ਹਲਕਾ ਤਰਨ ਤਾਰਨ )

Address

Tarn Taran

Website

Alerts

Be the first to know and let us send you an email when PA Rana DyaL posts news and promotions. Your email address will not be used for any other purpose, and you can unsubscribe at any time.

Share