Gs Sandhu

Gs Sandhu ਮੇਰਾ ਵੱਸਦਾ ਰਹੇ ਪੰਜਾਬ

ਲੋਕਾਂ ਦਾ ਬੇੜਾ ਹੀ ਬਹਿ ਗਿਆ
05/08/2024

ਲੋਕਾਂ ਦਾ ਬੇੜਾ ਹੀ ਬਹਿ ਗਿਆ

ਇਸ ਵੀਰ ਨੂੰ ਡੇਰਾ ਬਾਬਾ ਨਾਨਕ ਤੋਂ ਚੋਣ ਲੜਕੇ ਪੰਜਾਬ ਦੀ ਅਗਵਾਈ ਕਰਨੀ ਚਾਹੀਦੀ ਆਇਹੋ ਜਿਹੇ ਸੂਝਵਾਨ ਜੁਝਾਰੂ ਜ਼ੋਸ਼ੀਲੇ ਉਮੀਦਵਾਰ ਦੀ ਪੰਜਾਬ ਪੰਥ ...
05/08/2024

ਇਸ ਵੀਰ ਨੂੰ ਡੇਰਾ ਬਾਬਾ ਨਾਨਕ ਤੋਂ ਚੋਣ ਲੜਕੇ ਪੰਜਾਬ ਦੀ ਅਗਵਾਈ ਕਰਨੀ ਚਾਹੀਦੀ ਆ

ਇਹੋ ਜਿਹੇ ਸੂਝਵਾਨ ਜੁਝਾਰੂ ਜ਼ੋਸ਼ੀਲੇ ਉਮੀਦਵਾਰ ਦੀ ਪੰਜਾਬ ਪੰਥ ਨੂੰ ਬਹੁਤ ਲੋੜ ਏ

ਕੌਣ ਕੌਣ ਵੀਰ ਦੀ ਸਪੋਟ ਕਰੂਗਾ 🤔

ਮੈਂ ਵਫ਼ਾ ਕਰਦਾ ਰਿਹਾ ਪਰ ਉਹ ਦਗ਼ਾ ਕਹਿੰਦੇ ਰਹੇ,ਉਹ ਖੁਦ ਸੀ ਬੇ-ਵਫ਼ਾ, ਮੈਨੂੰ ਹੀ ਉਲਟਾ ਬੇ-ਵਫ਼ਾ ਕਹਿੰਦੇ ਰਹੇ..!!
04/08/2024

ਮੈਂ ਵਫ਼ਾ ਕਰਦਾ ਰਿਹਾ ਪਰ ਉਹ ਦਗ਼ਾ ਕਹਿੰਦੇ ਰਹੇ,
ਉਹ ਖੁਦ ਸੀ ਬੇ-ਵਫ਼ਾ, ਮੈਨੂੰ ਹੀ ਉਲਟਾ ਬੇ-ਵਫ਼ਾ ਕਹਿੰਦੇ ਰਹੇ..!!

04/08/2024

ਬੱਬੂ ਮਾਨ ਦਾ itcell ਫਿਰ ਪੁਰਾਣੀਆਂ ਹਰਕਤਾਂ ਤੇ ਆ ਗਿਆ
ਫਿਰ ਪੁਰਾਣੀਆਂ ਵੀਡੀਓ ਕੱਢ ਕੇ ਦਿਲਜੀਤ ਮੂਸੇਆਲੇ ਨੂੰ ਟਾਰਗੇਟ ਕਰਨ ਲੱਗ ਪਏ ਆ
ਜਦੋਂ ਅਗਲਾ ਸਾਹਮਣੇ ਥਾਪੀਆਂ ਮਾਰਦਾ ਸੀ ਉਦੋਂ ਕੋਈ ਬੋਲਦਾ ਨਹੀਂ ਸੀ

ਮੈਨੂੰ ਤਾਂ ਅਜੇ ਇਹ ਸਮਝ ਨਹੀਂ ਆਈ ਮਖੂ ਪੱਤਰਕਾਰ ਆ ਜਾਂ ਪ੍ਰਚਾਰਕ ਆ 🤔🤔🤔
01/08/2024

ਮੈਨੂੰ ਤਾਂ ਅਜੇ ਇਹ ਸਮਝ ਨਹੀਂ ਆਈ ਮਖੂ ਪੱਤਰਕਾਰ ਆ ਜਾਂ ਪ੍ਰਚਾਰਕ ਆ
🤔🤔🤔

ਇਹ ਲੜਕੀ ਹੁਸਨਪ੍ਰੀਤ ਕੌਰ ਪੁੱਤਰੀ ਨਿਰਮਲ ਸਿੰਘ ਵਾਸੀ ਪਿੰਡ ਮਲੂਕਾ ਤਹਿਸੀਲ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਦੀ ਰਹਿਣ ਵਾਲੀ ਹੈ ਅਤੇ ਇਹ 20 ਜੁਲਾ...
31/07/2024

ਇਹ ਲੜਕੀ ਹੁਸਨਪ੍ਰੀਤ ਕੌਰ ਪੁੱਤਰੀ ਨਿਰਮਲ ਸਿੰਘ ਵਾਸੀ ਪਿੰਡ ਮਲੂਕਾ ਤਹਿਸੀਲ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਦੀ ਰਹਿਣ ਵਾਲੀ ਹੈ ਅਤੇ ਇਹ 20 ਜੁਲਾਈ 2024 ਤੋਂ ਗੁੰਮਸ਼ੁਦਾ ਹੈ। ਜੇਕਰ ਕੋਈ ਵੀ ਇਸ ਲੜਕੀ ਬਾਰੇ ਜਾਣਕਾਰੀ ਰੱਖਦਾ ਹੋਵੇ ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਦੱਸਿਆ ਜਾਵੇ। ਪਰਿਵਾਰ ਬਹੁਤ ਜ਼ਿਆਦਾ ਪ੍ਰੇਸ਼ਾਨ ਹੈ।
ਸੰਪਰਕ ਨੰਬਰ .7743036958
6284234518

ਸ਼ੇਅਰ ਕਰਦਿਓ ਜੇ ਕਿਸੇ ਨੂੰ ਵਹਿਮ ਆ ਆਪਣੇ ਪਸੰਦ ਦੀ ਲੈਬ ਡਾਕਟਰ ਵੀ ਚੁਣ ਸੱਕਦਾ ਏ
26/07/2024

ਸ਼ੇਅਰ ਕਰਦਿਓ ਜੇ ਕਿਸੇ ਨੂੰ ਵਹਿਮ ਆ ਆਪਣੇ ਪਸੰਦ ਦੀ ਲੈਬ ਡਾਕਟਰ ਵੀ ਚੁਣ ਸੱਕਦਾ ਏ

ਪੜਨਯੋਗ ਗੱਲ…ਫੋਟੋ ਤੇ ਨਜਰ ਮਾਰੋ...29-30 ਸਾਲਾਂ ਦਾ ਇਹ ਸਿੱਖ ਨੌਜਵਾਨਪਿਛਲੇ 7-8 ਸਾਲ ਤੋਂ ਇੰਡੀਆ ਦਾ ਟੌਪ ਦਾ ਭਲਵਾਨ ਐ...ਹੁਣ ਤੱਕ ਸੌ ਮੋਟਰਸੈ...
15/07/2024

ਪੜਨਯੋਗ ਗੱਲ…ਫੋਟੋ ਤੇ ਨਜਰ ਮਾਰੋ...29-30 ਸਾਲਾਂ ਦਾ ਇਹ ਸਿੱਖ ਨੌਜਵਾਨਪਿਛਲੇ 7-8 ਸਾਲ ਤੋਂ ਇੰਡੀਆ ਦਾ ਟੌਪ ਦਾ ਭਲਵਾਨ ਐ...ਹੁਣ ਤੱਕ ਸੌ ਮੋਟਰਸੈਕਲ....8-10 ਗੱਡੀਆਂ…ਤਿੰਨ ਚਾਰ ਟਰੈਟਰਾਂ ਸਮੇਤ ਡੇਢ ਕਰੋੜ ਤੋਂ ਵੱਧ ਮੁੱਲ ਦੇ ਇਨਾਮ ਜਿੱਤ ਚੁੱਕਕਾ ਏ...ਨਾਮ ਹੈ ਜਸਕੰਵਰ ਸਿੰਘ...ਉਰਫ #ਜੱਸਾ_ਪੱਟੀ ਮੇਨ ਗੱਲ ਏਹ ਆ ਬੀ ਥੋੜੇ ਸਾਲ ਪਹਿਲਾਂ…ਤੁਰਕੀ ਚ ਜੱਸੇ ਨੇ ਗੱਦਿਆਂ ਆਲ਼ੀ ਕੁਸ਼ਤੀ ਚ ਅੰਤਰ ਰਾਸ਼ਟਰੀ ਪੱਧਰ ਤੇ ਪਹਿਲੀ ਵਾਰ ਘੁਲਣਾ ਸੀ...ਓਦਾਂ ਤੇ ਜੱਸਾ ਜਿਆਦਾ ਮਿੱਟੀ ਚ ਘੁਲ਼ਦਾ...ਪਰ ਹੁਣ ਨਾਲ਼ ਨਾਲ਼ ਮੈਟ ਤੇ ਵੀ ਤਿਆਰੀ ਚੱਲ ਰਹੀ ਸੀ...ਏਸ ਚੈਂਪੀਅਨਸ਼ਿਪ ਚ ਪੂਰੀ ਉਮੀਦ ਸੀ ਵੀ ਜੱਸਾ ਮੈਡਲ ਜਿੱਤਜੂ...

ਹੋਇਆ ਕੀ...28 ਜੁਲਾਈ ਨੂੰ ਜੱਸੇ ਦਾ ਯੂਕਰੇਨ ਦੇ ਭਲਵਾਨ ਨਾਲ਼ 125 ਕਿਲੋਗ੍ਰਾਮ ਵਰਗ ਚ ਮੈਚ ਸੀ...ਪਰ ਰੈਫਰੀ ਨੇ ਜੱਸੇ ਨੂੰ ਘੁਲਣ ਤੋਂ ਰੋਕ ਦਿੱਤਾ...ਵੀ ਐਂਵੇ ਪਟਕਾ ਬੰਨ ਕੇ ਨੀ ਘੁਲ਼ ਸਕਦਾ...ਹਾਲਾਂਕਿ ਕੁਸ਼ਤੀ ਸੰਘ ਦੇ ਰੂਲ ਨੇ ਬੀ ...ਜਿਸ ਦੇ ਵਾਲ਼ ਲੰਬੇ ਨੇ ਉਹ ਵਾਲ਼ਾਂ ਨੂੰ ਕੱਪੜੇ ਜਾਂ ਕਿਸੇ ਵੀ ਐਸੀ ਚੀਜ ਨਾਲ਼ ਬੰਨ ਸਕਦਾ ਏ ਜਿਸਦਾ ਵਿਰੋਧੀ ਭਲਵਾਨ ਨੂੰ ਕੋਈ ਨੁਕਸਾਨ ਨਾ ਹੋਵੇ...ਮਤਲਬ ਵਿਰੋਧੀ ਖਿਡਾਰੀ ਨੂੰ ਸੱਟ ਲੱਗਣ ਦਾ ਖਤਰਾ ਨਾ ਹੋਵੇ...ਪਰ ਰੈਫਰੀ ਨਾ ਮੰਨਿਆ ਬੀ ਪਟਕਾ ਬੰਨ ਕੇ ਨੀ ਘੁਲ ਸਕਦਾ...ਜੇ ਘੁਲਣਾ ਤੇ ਗੁੱਤ ਕਰਨੀ ਪਊ...ਕੁੜੀਆਂ ਵਾਂਗ ਪਿੱਛੇ ਨੂੰ ਗੁੱਤ ਕਰਲਾ ਤੇ ਘੁਲ਼ ਲਾ....

ਹੁਣ ਸੋਚ ਕੇ ਵੇਖੋ...ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰ ਰਿਹਾ ਹੋਵੇ ਬੰਦਾ...ਪਹਿਲਾ ਮੈਚ ਹੋਵੇ ਇੰਟਰਨੈਸ਼ਨਲ ਲੈਵਲ ਦਾ...ਮੈਡਲ ਵੀ ਸ਼ਾਇਦ ਜਿੱਤ ਜਾਂਦਾ...ਮੇਰੇ ਤੇਰੇ ਵਰਗਾ ਸਮਜੌਤਾ ਕਰ ਈ ਲੈਂਦਾ...ਵੀ ਕੋਈ ਨੀ...ਜੇ ਪਟਕਾ ਨੀ ਤੇ ਵਾਲ਼ ਪਿੱਛੇ ਨੂੰ ਬੰਨਕੇ ਘੁਲ਼ ਲੈਨੇ ਆਂ...ਫੇਰ ਕੀ ਹੋਜੂ...ਮੈ ਤੂੰ ਐਥੇ ਸੌ ਗੱਲਾਂ ਲਿਖ ਸਕਦੇ ਆਂ ਬਣਾ ਸਕਦੇ ਆਂ....ਬੀ ਅਗਲੇ ਦੇ ਰੂਲ ਨੇ..ਘੁਲ਼ ਲੈਂਦਾ...ਨੌਂ ਬਣਦਾ...ਫਲਾਣਾ ਧਿਮਕਾ...ਪਰ ਜੱਸੇ ਨੇ ਜੋ ਕੀਤਾ ਤੇ ਕਿਹਾ...ਕਮਾਲ ਕਰਤੀ...

ਸਿਰਫ ਦੋ ਮਿੰਟ ਦਿੱਤੇ ਉਹਨਾਂ ਜੱਸੇ ਨੂੰ… ਸੋਚ ਕੇ ਇੱਕ ਪਾਸਾ ਕਰਨ ਲਈ…ਪਰ ਜੱਸਾ ਕਹਿੰਦਾ ਮੈਂ ਇਹ ਪਟਕੇ ਤੋਂ ਬਿਨਾਂ ਨੀ ਘੁਲ਼ ਸਕਦਾ...ਮੇਰਾ ਧਰਮ ਮੇਰੀ ਕੌਮ ਮੇਰੀ ਪਹਿਚਾਣ ਐ...ਮੈਨੂੰ ਮੇਰਾ ਧਰਮ ਮੇਰੇ ਅਸੂਲ ਪਹਿਲਾਂ ਨੇ....ਤੁਸੀਂ ਆਪਣੇ ਰੂਲ ਆਪਣੇ ਤਗਮੇ ਰੱਖੋ...ਮੈਨੂੰ ਨੀ ਲੋੜ...ਮੈਚ ਟੂਰਨਾਮੈਂਟ ਮੈਡਲ ਓਥੇ ਹੀ ਛੱਡ ਆਇਆ...ਘੁਲ਼ਿਆ ਈ ਨੀ....ਮੈਂ ਆਪਦੇ ਧਰਮ ਤੋਂ ਅਜਿਹੇ ਕਿੰਨੇ ਈ ਤਗਮੇ ਟਰਾਫੀਆਂ ਤੇ ਟੂਰਨਾਮੈਂਟ ਕੁਰਬਾਨ ਕਰ ਸਕਦਾ ਹਾਂ”...ਏਹ ਹੂ ਬ ਹੂ ਬੋਲ ਸਨ...ਅਗਲੇ ਦਿਨ ਅਖਬਾਰਾਂ ਚ ਛਪੀ ਜੱਸੇ ਦੀ ਗੱਲਬਾਤ ਦੇ....

ਤੇ ਹੋਰ ਕਮਾਲ ਦੀ ਗੱਲ...ਆਪਣੇ ਏਸ ਕਾਰਨਾਮੇ ਬਾਰੇ ਕੋਈ ਰੌਲ਼ਾ ਨੀ ਪਾਇਆ...ਵਾਹ ਵਾਹ ਲਈ ਫੇਸਬੁੱਕ ਤੇ ਕੋਈ ਪੋਸਟ ਨੀ...ਕਿਤੇ ਲਾਈਵ ਨੀ ਹੋਇਆ...ਭਵਿੱਖ ਕੁਜ ਵੀ ਹੋਵੇ....ਪਰ ਜੋ ਪਿਆਰ ਤੇ ਇੱਜਤ ਦਿਲਾਂ ਵਿੱਚ ਜੱਸੇ ਦੇ ਏਸ ਫੈਸਲੇ ਨੇ ਬਣਾਈ ਐ...ਓਹ ਸ਼ਾਇਦ ਤਗਮਾ ਜਿੱਤ ਕੇ ਵੀ ਨਾ ਬਣਦੀ...ਥੋਡਾ ਪਤਾ ਨੀ...ਪਰ ਮੈਂ ਤੇ ਬਾਗੋਬਾਗ ਹੋਗਿਆ ਅੰਦਰੋਂ...

ਤੇ ਜੇ ਥੋਨੂੰ ਲੱਗਦਾ ਬੀ ਏਹ ਫੈਸਲਾ ਮਹਿਜ ਤੱਤੇ ਘਓ ਲੈ ਲਿਆ ਹੋਣਾ… ਤੇ ਕਦੇ ਜੱਸੇ ਨੂੰ ਮਿਲ਼ਕੇ ਵੇਖਿਓ… ਐਨਾ ਇਤਿਹਾਸ ਬਾਰੇ ਪੰਜਾਬ ਦੇ 98% ਸਿੱਖ ਪਰਚਾਰਕਾਂ ਨੂੰ ਨੀ ਪਤਾ ਹੋਣਾ ਜਿੰਨਾ ਏਹਨੂੰ ਪਤਾ… ਤੁਸੀਂ ਇੱਕ ਕਿਰਦਾਰ ਦਾ ਨਾਂ ਲੈ ਦਿਓ… ਥੋਨੂੰ ਜਨਮ ਤੋਂ ਸ਼ਹੀਦੀ ਤੱਕ ਦਾ ਸਾਰਾ ਸਫਰ ਦੱਸਦੂ… ਕੱਲਾ ਐਧਰਲਾ ਈ ਨੀ…. ਪੂਰੀ ਦੁਨੀਆਂ ਦਾ ਕੁਜ ਵੀ ਪੁੱਛ ਲਿਓ… ਤੱਥਾਂ ਸਮੇਤ ਉੱਤਰ ਮਿਲੂ… ਪੰਜਾਬੀ ਤੇ ਅੰਗਰੇਜੀ ਦੀ ਕਿਸੇ ਕਿਤਾਬ ਦਾ ਨਾਂ ਲੈਦਿਓ… ਜੱਸੇ ਨੇ ਪੜੀ ਹੋਵੇਗੀ ਪੱਕਾ… ਨੌਲਜ ਐਨੀ ਆ… ਬੀ ਮੈਨੂੰ ਕਦੇ ਕਦੇ ਲੱਗਦਾ ਹੁੰਦਾ… ਬੀ ਏਹ ਭਲਵਾਨ ਨੀ… ਗੂਗਲ ਆ ..

ਐਨੀਵੇਅ… ਅੱਜ ਜਨਮ ਦਿਨ ਆ ਬਾਈ ਦਾ…. ਵਾਹਿਗੁਰੂ ਐਵੇਂ ਈ ਝੜਾਈ ਰੱਖੇ ਬਾਈ ਦੀ… ਦੁਨੀਆਂ ਨੂੰ ਢਾਉਂਦਾ ਰਹੇ… ਪੰਜਾਬ ਦੀ… ਸਾਡੇ ਲੋਕਾਂ ਦੀ ਪਛਾਣ ਬਣਿਆ ਰਹੇ… ਦੁਆਵਾਂ ਬਾਈ ਲਈ..!!!

-ਬਾਗੀ ਸੁਖਦੀਪ

ਅਗਰ ਕਿਸੇ ਕੋਲ 3-4ਕੁੜੀਆਂ ਹਨ ਤੇ ਉਹ ਉਸ ਦੀ ਪਰਵਰਿਸ਼ ਨਹੀ ਕਰ ਸਕਦਾ ਉਹਨਾ ਨੁੰ ਮਾਰੋ ਨਾ ਸੁੱਟੋ ਨਾ 🙏ਬਲਕੇ ਸਾਨੂੰ ਦੱਸੋ ਬਹੁਤ ਪਰਿਵਾਰ ਲੋੜ ਵੰਦ...
11/07/2024

ਅਗਰ ਕਿਸੇ ਕੋਲ 3-4ਕੁੜੀਆਂ ਹਨ ਤੇ ਉਹ ਉਸ ਦੀ ਪਰਵਰਿਸ਼ ਨਹੀ ਕਰ ਸਕਦਾ ਉਹਨਾ ਨੁੰ ਮਾਰੋ ਨਾ ਸੁੱਟੋ ਨਾ 🙏

ਬਲਕੇ ਸਾਨੂੰ ਦੱਸੋ ਬਹੁਤ ਪਰਿਵਾਰ ਲੋੜ ਵੰਦ ਹਨ।

ਜਿਸ ਦੇ ਵਿਹੜੇ ਦੀ ਰੋਣਕ ਬਣ ਸਕਦੀ ਹੈ।
M-9872794381

ਪੇਜ ਲਾਇਕ ਫਾਲੋਅ ਕਰਿਓ 🙏

ਮੋਦੀ ਸਰਕਾਰ ਨੇਂ ਯਾਰੀ ਪੁਗਾਉਣ ਲਈ   ਦੇ ਟਾਵਰਾਂ ਤੇ   ਦਾ ਸਿਸਟਮ ਫਿੱਟ ਕਰਕੇ ਕਿਵੇਂ ਦੇਸ਼ ਦੀ ਸੰਪਤੀ ਦਾ ਬੇੜਾ ਗ਼ਰਕ ਕੀਤਾ ਏਇਹ ਹਰ ਇੱਕ ਨੂੰ ਪ...
08/07/2024

ਮੋਦੀ ਸਰਕਾਰ ਨੇਂ ਯਾਰੀ ਪੁਗਾਉਣ ਲਈ ਦੇ ਟਾਵਰਾਂ ਤੇ ਦਾ ਸਿਸਟਮ ਫਿੱਟ ਕਰਕੇ ਕਿਵੇਂ ਦੇਸ਼ ਦੀ ਸੰਪਤੀ ਦਾ ਬੇੜਾ ਗ਼ਰਕ ਕੀਤਾ ਏ
ਇਹ ਹਰ ਇੱਕ ਨੂੰ ਪਤਾ ਏ
ਜਦੋ ਅਸੀਂ ਦਾ ਕਿਸਾਨ ਅੰਦੋਲਨ ਵੇਲੇ ਬਾਈਕਾਟ ਕੀਤਾ ਇਹ ਸਾਲੇ ਅੰਧਭਗਤ ਸਾਡਾ ਮਜ਼ਾਕ ਉਡਾਉਦੇ ਸੀ
ਹੁਣ ਜਦੋਂ ਅੱਗ ਆਪਣੇਂ ਘਰ ਵੱਲ ਆਉਂਦੀ ਦਿਸ ਰਹੀ ਆ ਹੁਣ ਸਾਲੇ ਚੀਕਾਂ ਮਾਰ ਰਹੇ ਆ

Address

Tarn Taran

Website

Alerts

Be the first to know and let us send you an email when Gs Sandhu posts news and promotions. Your email address will not be used for any other purpose, and you can unsubscribe at any time.

Contact The Business

Send a message to Gs Sandhu:

Share