
08/08/2025
ਇਹ ਹੁੰਦੇ ਅਸਲੀ legend ਓਹ ਟਾਈਮ ਚ topac ਨਾਲ ਫੋਟੋ ਬਹੁਤ ਵੱਡੀ ਗੱਲ.❤️
ਅੱਜ ਦੇ ਜਵਾਕਾ ਨੂੰ ਪਤਾ ਨੀ ਹੋਣਾ ਕੌਣ ਸੀ ਬਿੰਦਰਖੀਆਂ ਸਾਬ ❤️ ✌️ ਸਿਰਰਾ ਸੀ ਇਹ ਵੀ.
ਕਿਹਨੇ ਕਿਹਨੇ ਸੁਣਿਆ ਆਹ ਗਾਣਾ?
ਗੱਲ ਸੁਣ ਮੇਰੀ ਕੰਨ ਲਾ ਕੇ ਹਾਨਣੇ,
ਕਿਵੇਂ ਲੈਜੂ ਕੋਈ ਵਿਆਹ ਕੇ ਤੈਨੂੰ ਹਾਨਣੇ,
ਉਹ ਤੇਰੇ ਲਈ ਮੈਂ ਜਿੰਦ ਤਲੀ ਤੇ ਟਿਕਾਉਣੀ ਆਂ,
ਨੀ ਤੂੰ ਜੱਟ ਦੀ ਪਸੰਦ ਜੱਟ ਨੇ ਵਿਆਉਣੀ ਆ.