Hindu Muslim Sikh Esai Sare Bhai Bhai

Hindu Muslim Sikh Esai Sare Bhai Bhai ਸੱਚ ਕੋੜਾ ਹੁੰਦਾ
https://www.facebook.com/groups/3629953393999715/?ref=share
please follow my Facebook group
(2)

ਤਬਾਰਹਿੰਦ,,,,ਦੋਸਤੋ ਬਠਿੰਡੇ ਦਾ ਇੱਕ ਪੁਰਾਣਾ ਨਾਮ ਇਹ ਵੀ ਹੈ, ਜਦੋਂ ਮੁਹੰਮਦ ਗੌਰੀ ਨੇ ਕਬਜ਼ਾ ਕੀਤਾ ਸੀ। ।ਪ੍ਰਿਥਵੀਰਾਜ ਚੌਹਾਨ ਦੀ ਫੌਜ ਨੇ ਉਸਨੂ...
15/10/2025

ਤਬਾਰਹਿੰਦ,,,,
ਦੋਸਤੋ ਬਠਿੰਡੇ ਦਾ ਇੱਕ ਪੁਰਾਣਾ ਨਾਮ ਇਹ ਵੀ ਹੈ,
ਜਦੋਂ ਮੁਹੰਮਦ ਗੌਰੀ ਨੇ ਕਬਜ਼ਾ ਕੀਤਾ ਸੀ। ।
ਪ੍ਰਿਥਵੀਰਾਜ ਚੌਹਾਨ ਦੀ ਫੌਜ ਨੇ ਉਸਨੂੰ ਹਰਾ ਦਿੱਤਾ ਸੀ।
ਉਸ ਟਾਈਮ ਬਠਿੰਡੇ ਦਾ ਨਾਂ ਤਬਾਰਹਿੰਦ ਸੀ।
ਜਿਵੇਂ ਗੁਜਰਾਤ ਦਾ,,,, ਪਾਕ ਪਟਨ

ਪੁਰਾਣਾ ਕਿਲਾ  ਨਵੀਂ ਦਿੱਲੀ ਵਿੱਚ ਜਮੁਨਾ ਨਦੀ ਦੇ ਕਿਨਾਰੇ ਸਥਿਤ ਪ੍ਰਾਚੀਨ ਦੀਨਾ-ਪਨਾਹ ਨਗਰ ਦਾ ਆਂਤਰਿਕ ਕਿਲਾ ਹੈ। ਇਸ ਕਿਲੇ ਦਾ ਪੁਨਰ-ਨਿਰਮਾਣ ਸ਼...
13/10/2025

ਪੁਰਾਣਾ ਕਿਲਾ
ਨਵੀਂ ਦਿੱਲੀ ਵਿੱਚ ਜਮੁਨਾ ਨਦੀ ਦੇ ਕਿਨਾਰੇ ਸਥਿਤ ਪ੍ਰਾਚੀਨ ਦੀਨਾ-ਪਨਾਹ ਨਗਰ ਦਾ ਆਂਤਰਿਕ ਕਿਲਾ ਹੈ। ਇਸ ਕਿਲੇ ਦਾ ਪੁਨਰ-ਨਿਰਮਾਣ ਸ਼ੇਰ ਸ਼ਾਹ ਸੂਰੀ ਨੇ ਆਪਣੇ ਸ਼ਾਸਨ ਕਾਲ ਵਿੱਚ 1538 ਤੋਂ 1545 ਦੇ ਵਿੱਚ ਕਰਵਾਇਆ ਸੀ। ਕਿਲੇ ਦੇ ਤਿੰਨ ਵੱਡੇ ਦਵਾਰ ਹਨ ਅਤੇ ਇਸ ਦੀਆਂ ਵਿਸ਼ਾਲ ਦੀਵਾਰਾਂ ਹਨ।
ਇਸ ਦੇ ਅੰਦਰ ਇੱਕ ਮਸਜਦ ਹੈ ਜਿਸ ਵਿੱਚ ਦੋ ਤਲੀ ਅਸ਼ਟਭੁਜੀ ਖੰਭਾ ਹੈ। ਹਿੰਦੂ ਸਾਹਿਤ ਦੇ ਅਨੁਸਾਰ ਇਹ ਕਿਲਾ ਇੰਦਰਪ੍ਰਸਥ ਦੇ ਸਥਾਨ ਉੱਤੇ ਹੈ ਜੋ ਪਾਂਡਵਾਂ ਦੀ ਵਿਸ਼ਾਲ ਰਾਜਧਾਨੀ ਹੁੰਦੀ ਸੀ #ਪੰਜਾਬ

ਉਹ ਦਰਦ ਜਾਂ ਬਿਮਾਰੀ ਚੁਣੋ ਜਿਸ ਦਾ ਤੁਹਾਨੂੰ ਜਿਆਦਾ ਡਰ ਲੱਗਦਾ ਹੈ । ਮੰਨ ਲਵੋ ਤੁਹਾਡੇ ਸੀਨੇ ਵਿੱਚ ਜਲਣ ਜਾਂ ਦਿਲ ਦੀ ਕੋਈ ਬਿਮਾਰੀ ਹੈ,  1। ਹੁਣ...
10/10/2025

ਉਹ ਦਰਦ ਜਾਂ ਬਿਮਾਰੀ ਚੁਣੋ ਜਿਸ ਦਾ ਤੁਹਾਨੂੰ ਜਿਆਦਾ ਡਰ ਲੱਗਦਾ ਹੈ । ਮੰਨ ਲਵੋ ਤੁਹਾਡੇ ਸੀਨੇ ਵਿੱਚ ਜਲਣ ਜਾਂ ਦਿਲ ਦੀ ਕੋਈ ਬਿਮਾਰੀ ਹੈ,
1। ਹੁਣ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਜਾਓ ਜਾਂ ਬੈਠ ਜਾਓ ( ਪਹਿਲਾ ਕੰਮ)
2। ਆਪਣੀਆਂ ਅੱਖਾਂ ਅੰਦਰ ਗਹਿਰਾਈ ਨਾਲ ਵੇਖੋ ਅਤੇ ਆਪਣੇ ਆਪ ਨੂੰ ਪ੍ਰਸ਼ਨ ਪੁੱਛੋ,, ਇਹ ਦਿਲ ਦੀ ਬਿਮਾਰੀ ਆਈ ਕਿੱਥੋਂ ?
ਇਹ ਬਿਮਾਰੀ ਜਾਂ ਦਰਦ ਮੈਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ?
ਕੀ ਮੈਂ ਸਿਹਤ ਮੰਦ ਖਾਣਾ ਨਹੀਂ ਖਾਦਾ ?
ਕੀ ਮੈਨੂੰ ਕੋਈ ਡਰ ਪਰੇਸ਼ਾਨ ਕਰ ਰਿਹਾ ?
ਕੀ ਮੈਂ ਕੋਈ ਢਹਿੰਦੀ ਕਲਾ ਵਾਲੀ ਖਬਰ ਸੁਣ ਲਈ ?
ਇਲਾਜ਼,,,,, ਹੁਣ ਸ਼ੀਸ਼ੇ ਮੂਹਰੇ ਆਪਣੇ ਆਪ ਨੂੰ ਕਹੋ ਮੈਂ ਸਾਹ ਪੂਰਾ ਚੰਗੀ ਤਰ੍ਹਾਂ ਲੈ ਰਿਹਾ ਹਾਂ।

ਮੈਂ ਆਪਣੇ ਸਰੀਰ ਦਾ ਸੰਦੇਸ਼ ਸੁਣ ਰਿਹਾ ਹਾਂ ।
ਮੈਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਵਰਜਿਸ਼ ਕਰਦਾ ਹਾਂ।।
ਜਦੋਂ ਜਰੂਰਤ ਹੋਵੇ ਮੈਂ ਆਪਣੇ ਸਰੀਰ ਨੂੰ ਆਰਾਮ ਦਿੰਦਾ
ਮੈਂ ਆਪਣੇ ਸਰੀਰ ਨੂੰ ਪਿਆਰ ਕਰਦਾ ਹਾਂ
ਮੇਰਾ ਸਰੀਰ ਸੁਰੱਖਿਤ ਹੈ
ਮੈਂ ਕਿਸੇ ਪਰਿਸਥਿਤੀ ਤੋਂ ਨਹੀਂ ਡਰਦਾ ,

ਇਹ ਗੱਲਾਂ ਸੀਸ਼ੇ ਅੱਗੇ ਬੈਠ ਕੇ ਕਰਨੀਆਂ ਰੋਜ਼ ,,,?

08/10/2025

ਸ਼ੇਰੇ ਪੰਜਾਬ

08/10/2025

ਸਿੱਖ,,,,, ਗੱਲ ਸੁਣਨ ਵਾਲੀ

ਮੋਇਆਂ ਮੁੱਢ ਕਦੀਮ ਦਾ ਯਾਰ ਮੀਆਂ ,ਸਿੱਖ ਰਾਜ ਦੀਆਂ ਸ਼ਾਮਾਂ ਇੱਥੋਂ ਪੈਣੀਆਂ ਸ਼ੁਰੂ ਹੋਈਆਂ,ਜਦੋਂ ਮਹਾਰਾਜਾ ਖੜਕ ਸਿੰਘ ਦਾ ਵਿਸ਼ਵਾਸ ਪਾਤਰ ਦੋਸਤ ਧਿ...
07/10/2025

ਮੋਇਆਂ ਮੁੱਢ ਕਦੀਮ ਦਾ ਯਾਰ ਮੀਆਂ ,

ਸਿੱਖ ਰਾਜ ਦੀਆਂ ਸ਼ਾਮਾਂ ਇੱਥੋਂ ਪੈਣੀਆਂ ਸ਼ੁਰੂ ਹੋਈਆਂ,
ਜਦੋਂ ਮਹਾਰਾਜਾ ਖੜਕ ਸਿੰਘ ਦਾ ਵਿਸ਼ਵਾਸ ਪਾਤਰ ਦੋਸਤ
ਧਿਆਨ ਸਿੰਘ ਦੀ ਜੁੰਡਲੀ ਨੇ ਸਾਹਮਣੇ ਕਤਲ ਕੀਤਾ,,,ਕੰਵਰ ਨੌਨਿਹਾਲ ਸਿੰਘ ਵੀ ਮੌਜੂਦ ਸੀ,,
ਪਰ ਅੱਗੇ ਉਸ ਨਾਲ ਕੀ ਹੋਣਾ ਭਵਿੱਖ ਦੇ ਗਰਭ ਵਿੱਚ ਸੀ
,,,,, continue post,,,7 ਅਕਤੂਬਰ

07/10/2025

ਕੀ ਹੈ ਸਾਰਾ ਮਾਮਲਾ,,?
Mig family

ਜਦੋਂ ਹੋਏ ਸਰਕਾਰ ਦੇ ਸ੍ਵਾਸ ਪੂਰੇ,ਜਮਾ ਹੋਏ ਨੀ ਸਭ ਸਰਦਾਰ ਮੀਆਂ।
06/10/2025

ਜਦੋਂ ਹੋਏ ਸਰਕਾਰ ਦੇ ਸ੍ਵਾਸ ਪੂਰੇ,
ਜਮਾ ਹੋਏ ਨੀ ਸਭ ਸਰਦਾਰ ਮੀਆਂ।

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
05/10/2025

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।

ਡੁਮੀਨੀਅਨ ਲੰਬਰ ਮਿੱਲ,,,, ਕਨੇਡਾ 1907 ,,, ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਜ਼ਿਆਦਾ ਸੰਬੰਧਿਤ ਨੋਜਵਾਨ,,,,ਫਰੈਸ਼ਰ ਦਰਿਆ ਦੇ ਕੰਢੇ ਜਦੋਂ ਭਾਰਤ...
03/10/2025

ਡੁਮੀਨੀਅਨ ਲੰਬਰ ਮਿੱਲ,,,, ਕਨੇਡਾ
1907 ,,, ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਜ਼ਿਆਦਾ ਸੰਬੰਧਿਤ ਨੋਜਵਾਨ,,,,ਫਰੈਸ਼ਰ ਦਰਿਆ ਦੇ ਕੰਢੇ
ਜਦੋਂ ਭਾਰਤੀਆਂ ਨਾਲ ਗੋਰੇ ਸਿਖ਼ਰ ਦੀ ਨਫ਼ਰਤ ਕਰਦੇ ਸੀ
ਇਹਨਾਂ ਵਿਚੋਂ 1 ਨੋਜਵਾਨ ਪਹਿਲੀ ਵਾਰ ਸਕੂਲ ਦਾਖ਼ਲ ਹੋਇਆ
ਅੰਗਰੇਜ਼ੀ ਸਿੱਖਣ ਸਮਝਣ ਲਈ
ਤਾਂ ਜੋ ਕਨੇਡਾ ਰਹਿੰਦੇ ਭਾਈਚਾਰੇ ਦੀ ਮੱਦਦ ਕਰ ਸਕੇ

ਬਹੁਤ ਹੱਡਭੰਨਵੀਂ ਮਿਹਨਤ ਕੀਤੀ ਇਹਨਾਂ ਨੋਜਵਾਨਾਂ ਨੇ
ਫਿਰ ਕਿਤੇ ਜਾਂ ਕੇ ਪੈਰ ਲੱਗੈ ਪੰਜਾਬੀਆਂ ਦੇ #

03/10/2025

1692

ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ,ਸਦਾ ਨਹੀਂ ਜੇ ਬਾਲ ਵਰੇਸ ਮੀਆਂ।
03/10/2025

ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ,
ਸਦਾ ਨਹੀਂ ਜੇ ਬਾਲ ਵਰੇਸ ਮੀਆਂ।

Address

Tarn Taran

Website

Alerts

Be the first to know and let us send you an email when Hindu Muslim Sikh Esai Sare Bhai Bhai posts news and promotions. Your email address will not be used for any other purpose, and you can unsubscribe at any time.

Share