Majha Media

Majha Media MajhaMedia/news company

CM ਮਾਨ ਦੀ ਅਗਵਾਈ  'ਚ ਤਰਨਤਾਰਨ ਤੋਂ AAP ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ
17/10/2025

CM ਮਾਨ ਦੀ ਅਗਵਾਈ 'ਚ ਤਰਨਤਾਰਨ ਤੋਂ AAP ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ

16/10/2025
14/10/2025
10/10/2025

ਕੱਲ੍ਹ ਤਰਨਤਾਰਨ ਵਿਖੇ ਹੋਵੇਗਾ ਸਿਆਸੀ ਧਮਾਕਾ

ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆ ਦੇ ਵੱਡੇ ਆਗੂ ਕਰਨਗੇ SAD ਚ ਸ਼ਮੂਲੀਅਤ, ਸੁਖਬੀਰ ਸਿੰਘ ਬਾਦਲ ਕਰਵਾਉਣਗੇ ਸ਼ਾਮਿਲ

ਕਾਂਗਰਸ ਨੂੰ ਤਰਨਤਾਰਨ ਚੋ ਝਟਕਾ ਵਾਰਡ ਨੰਬਰ-21 ਤੋ ਕੌਂਸਲਰ ਉਮੀਦਵਾਰ ਮਲਕੀਤ ਸਿੰਘ ਮੀਤਾ ਅਤੇ ਵਾਰਡ ਨੰਬਰ-22 ਤੋ ਅਮਰਜੋਤ ਸਿੰਘ ਆਪ ਚ ਸ਼ਾਮਲ, ਕਾ...
07/10/2025

ਕਾਂਗਰਸ ਨੂੰ ਤਰਨਤਾਰਨ ਚੋ ਝਟਕਾ

ਵਾਰਡ ਨੰਬਰ-21 ਤੋ ਕੌਂਸਲਰ ਉਮੀਦਵਾਰ ਮਲਕੀਤ ਸਿੰਘ ਮੀਤਾ ਅਤੇ ਵਾਰਡ ਨੰਬਰ-22 ਤੋ ਅਮਰਜੋਤ ਸਿੰਘ ਆਪ ਚ ਸ਼ਾਮਲ, ਕਾਂਗਰਸੀ ਹਰਦੀਪ ਸਿੰਘ ਢਿੱਲੋਂ ਵੀ AAP ਚ ਸ਼ਾਮਲ

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਹਲਕਾ ਇੰਚਾਰਜ ਹਰਮੀਤ ਸਿੰਘ ਸੰਧੂ ਨੇ ਕੀਤਾ ਸਵਾਗਤ, ਦਿੱਤੀ ਵਧਾਈ

07/10/2025

ਤਰਨ ਤਾਰਨ ਪ੍ਰਸ਼ਾਸ਼ਨ ਦੀ ਅਹਿਮ ਅਪੀਲ ਜੇਕਰ ਚੋਣਾਂ ਵਿੱਚ ਕਿਸੇ ਨੂੰ ਆਉਂਦੀ ਹੈ THREAT!

ਤਰਨਤਾਰਨ ਉਪ ਚੋਣ ਲਈ ਵਾਰਸ ਪੰਜਾਬ ਦੇ ਵੱਲੋਂ ਸੰਦੀਪ ਸਨੀ ਦੇ ਵੱਡੇ ਭਰਾ ਮਨਦੀਪ ਸਿੰਘ ਨੂੰ ਬਣਾਇਆ ਗਿਆ ਆਪਣਾ ਉਮੀਦਵਾਰਸ਼ਿਵ ਸੈਨਾ ਨੇਤਾ ਸੂਰੀ ਹੱਤਿ...
07/10/2025

ਤਰਨਤਾਰਨ ਉਪ ਚੋਣ ਲਈ ਵਾਰਸ ਪੰਜਾਬ ਦੇ ਵੱਲੋਂ ਸੰਦੀਪ ਸਨੀ ਦੇ ਵੱਡੇ ਭਰਾ ਮਨਦੀਪ ਸਿੰਘ ਨੂੰ ਬਣਾਇਆ ਗਿਆ ਆਪਣਾ ਉਮੀਦਵਾਰ

ਸ਼ਿਵ ਸੈਨਾ ਨੇਤਾ ਸੂਰੀ ਹੱਤਿਆਕਾਂਡ 'ਚ ਜੇਲ੍ਹ 'ਚ ਬੰਦ ਸੰਦੀਪ ਸਿੰਘ ਦਾ ਭਰਾ ਹੈ ਮਨਦੀਪ ਸਿੰਘ

04/10/2025

ਪਹਿਲਵਾਨ ਵਿਸ਼ਾਲ ਦੇਵਗਨ ਬਜਰੰਗ ਦਲ ਹਿੰਦੁਸਤਾਨ ਦੇ ਜਿ਼ਲ੍ਹਾ ਵਾਈਸ ਪ੍ਰਧਾਨ ਨਿਯੁਕਤ
ਪੰਜਾਬ ਟੀਮ ਅਤੇ ਜ਼ਿਲ੍ਹਾ ਪ੍ਰਧਾਨ ਪਵਨ ਕੁੰਦਰਾ ਦਾ ਕੀਤਾ ਧੰਨਵਾਦ

ਕਾਂਗਰਸ ਪਾਰਟੀ ਨੇ ਕਰਨਬੀਰ ਸਿੰਘ ਕਰਨ ਬੁਰਜ਼ ਨੂੰ ਤਰਨਤਾਰਨ ਹਲਕੇ ਤੋਂ ਜਿਮਨੀ ਚੋਣ ਲਈ ਉਮੀਦਵਾਰ ਐਲਾਨਿਆ
04/10/2025

ਕਾਂਗਰਸ ਪਾਰਟੀ ਨੇ ਕਰਨਬੀਰ ਸਿੰਘ ਕਰਨ ਬੁਰਜ਼ ਨੂੰ ਤਰਨਤਾਰਨ ਹਲਕੇ ਤੋਂ ਜਿਮਨੀ ਚੋਣ ਲਈ ਉਮੀਦਵਾਰ ਐਲਾਨਿਆ

Address

Char Khamba Chowk
Tarn Taran
PUNJAB

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Alerts

Be the first to know and let us send you an email when Majha Media posts news and promotions. Your email address will not be used for any other purpose, and you can unsubscribe at any time.

Contact The Business

Send a message to Majha Media:

Share