ਮਾਝੇ ਵਾਲਾ ਭਾਓ Ranjit

ਮਾਝੇ ਵਾਲਾ ਭਾਓ Ranjit welcome Hmare page pe ane k lie 🙏
follow like karke hi jana ❤️
farming Trucking travel vlog
(6)

09/10/2025

Kuber master surat ✅️
#ਮਾਝੇਵਾਲਾਭਾਓranjit

ਪੰਜਾਬ 💔🙏
09/10/2025

ਪੰਜਾਬ 💔🙏

Rip palwan ji 🙏💔       #
09/10/2025

Rip palwan ji 🙏💔
#

ਕੋਈ ਸ਼ਬਦ ਨਹੀਂ ਬਾਈ ਅਲਵਿਦਾ😭😞 Rajvir Jawanda ਅਸਹਿ ਤੇ ਅਕਹਿ ਵਿਛੋੜਾ"ਪੁੱਤ ਮਰੇ ਨਹੀਂ ਭੁੱਲਦੀਆਂ ਮਾਂਵਾਂ ਖਾਣਾਂ ਪੀਣਾਂ ਭੁੱਲ ਜਾਂਦੀਆਂ "ਨਹੀ...
08/10/2025

ਕੋਈ ਸ਼ਬਦ ਨਹੀਂ ਬਾਈ ਅਲਵਿਦਾ😭😞 Rajvir Jawanda
ਅਸਹਿ ਤੇ ਅਕਹਿ ਵਿਛੋੜਾ"ਪੁੱਤ ਮਰੇ ਨਹੀਂ ਭੁੱਲਦੀਆਂ ਮਾਂਵਾਂ ਖਾਣਾਂ ਪੀਣਾਂ ਭੁੱਲ ਜਾਂਦੀਆਂ "ਨਹੀਓ ਲੱਭਣੇ ਗਵਾਚੇ ਹੋਏ ਲਾਲ ਮਿੱਟੀ ਨਾਂ ਫਰੋਲ ਜੋਗੀਆਂ" ਕੀ ਕਹਾ ਹੋਰ ਤੇਰੀ ਪ੍ਰਸਿੱਧ ਗਾਇਕੀ ਬਾਰੇ ਅੱਜ ਤੇਰੇ ਗੀਤ ਤੇਰੇ ਤੇ ਲੱਗੇ ਦਿਲ ਨੂੰ ਹਲੂਣਾ ਮਾਰ ਰਹੇ ਅੱਜ ਰੱਬ ਸਾਡੇ ਪੰਜਾਬ ਦਾ ਇੱਕ ਹੋਰ ਹੀਰਾ ਲੈ ਗਿਆ ਜਿਸ ਤੋਂ ਅਗਲੇ 10 12 ਸਾਲ ਹੋਰ ਬਹੁਤ ਵੱਡੀਆਂ ਉਮੀਦਾਂ ਸੀ ਬਹੁਤ ਥੋੜੇ ਸਮੇਂ ਵਿੱਚ ਬਹੁਤ ਕੁਝ ਗੀਤਾਂ ਰਾਹੀ ਬਿਆਨਿਆ ਰਾਜਵੀਰ ਸਿਆਂ ਤੂੰ ਤੇਰੀ ਘਾਟ ਮਹਿਸੂਸ ਹੋਏਗੀ ਹਮੇਸ਼ਾ ਬਹੁਤ ਅਰਦਾਸਾਂ ਕੀਤੀਆਂ ਵੀਰਿਆਂ ਤੇਰੇ ਲਈ ਪਰ ਜੋ ਰੱਬ ਨੂੰ ਮਨਜ਼ੂਰ ਹੋੋਣਾਂ ਉਹੀ ਹੈ ਸੋ ਅੰਤ ਵਿੱਚ ਇਹੀ ਲਿਖਾਂਗਾ ਵੀਰ ਵਾਹਿਗੁਰੂ ਤੈਨੂੰ ਚਰਨਾਂ ਚ ਸਦੀਵੀ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾਂ ਮੰਨਣ ਦਾ ਬਲ ਬਖਸ਼ਣ 🙏
💔💔

Alvida Veer 🙏 RIP  Jawanda💔💔🥲
08/10/2025

Alvida Veer 🙏 RIP Jawanda
💔💔🥲

06/10/2025

Surat ❤️ #ਮਾਝੇਵਾਲਾਭਾਓranjit

06/10/2025

SATGURU CRANE SURAT ❤️
#ਝੇਵਾਲਾਭਾਓranjit

06/10/2025

Havy duty job 😉👏
#ਝੇਵਾਲਾਭਾਓranjit

06/10/2025

#ਝੇਵਾਲਾਭਾਓranjit

05/10/2025

SATGURU CRANE SURAT ❤️
#ਝੇਵਾਲਾਭਾਓranjit

04/10/2025

ਪਿੰਡ ਮੁਠਿਆ ਵਾਲੇ ਸੇਵਾਦਾਰ ਕਹਿੰਦਾ ਬਾਬਾ ਨਾਨਕ ਚਲਾਉਂਦਾ ਇਸ ਜਹਾਜ਼ ਨੂੰ, ਫ੍ਰੀ ਸ਼ੇਵਾ ਬਾਬਾ ਬੁੱਢਾ ਸਾਹਿਬ ਜਾਣ ਵਾਲੀਆਂ ਸੰਗਤਾਂ ਪੈਦਲ ਚੱਲਕੇ ਆਉਂਦੀਆਂ ਪੈਦਲ ਮਾਲਵੇ ਤੋਂ

04/10/2025

ਧੰਨ ਧੰਨ ਬਾਬਾ ਬੁੱਡਾ ਸਾਹਿਬ ਜੀ ਦੇ ਮੇਲੇ ਤੇ ਪੈਦਲ ਜਾਦੀਆ ਸੰਗਤਾ ਦਾਸ ਦੇ ਨੰਗਰਾ ਤੋ ਸੂਰਵਿੰਡ ਤੋ
#ਮਾਝੇਵਾਲਾਭਾਓranjit

Address

Soorwind
Tarn Taran
143304

Alerts

Be the first to know and let us send you an email when ਮਾਝੇ ਵਾਲਾ ਭਾਓ Ranjit posts news and promotions. Your email address will not be used for any other purpose, and you can unsubscribe at any time.

Contact The Business

Send a message to ਮਾਝੇ ਵਾਲਾ ਭਾਓ Ranjit:

Share

Category