BSB News 24

BSB News 24 Jaurnalist From Tarn Taran

20/08/2026

ਪਿੰਡ ਦੋਦੇ ਸੋਢੀਆਂ ਆਂਗਣਵਾੜੀ ਸਕੂਲ ਦੀ ਇਮਾਰਤ ਦੀ ਹਾਲਤ ਠੀਕ ਨਾ ਹੋਣ ਕਰਕੇ ਬੱਚਿਆਂ ਨੂੰ ਬਾਹਰ ਬਿਠਾਇਆ ਜਾਂਦਾ ਹੈ ਨਾ ਕਿਸੇ ਪੱਖੇ ਦਾ ਪ੍ਰਬੰਧ ਹੈ. ਇਮਾਰਤ ਨੂੰ ਬਦਲਣ ਦੀ ਅਪੀਲ ਕਰਦੇ ਹੋਏ ਆਂਗਣਵਾੜੀ ਵਰਕਰ

11/08/2026

11 ਹਜ਼ਾਰ ਲਾਈਨ voltas ਤੋਂ ਖਤਰਾ ਦੱਸ ਪਿੰਡ ਵਾਸੀਆਂ ਨੇ ਕੀਤੀ ਮੰਗ

ਖੇਮਕਰਨ ਦੇ ਪਿੰਡ ਠੱਠਾ ਦੇ ਲੋਕਾਂ ਵੱਲੋਂ ਕੱਢੀ ਜਾ ਰਹੀ 11 ਹਜ਼ਾਰ kv ਲਾਈਨ ਤੋਂ ਖਤਰਾ ਦੱਸ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਇੱਥੇ ਸਿਲਵਰ ਦੀ ਤਾਰ ਦੀ ਜਗਹਾ ਤੇ ਕੇਵਲ ਪਾਈ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਇਸ ਸਬੰਧੀ ਜਦੋਂ ਬਿਜਲੀ ਵਿਭਾਗ ਦੇ ਮੁਲਾਜ਼ਮ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ #

08/08/2026

ਵਿਆਜੀ ਪੈਸਿਆਂ ਦੇ ਲੈਣ ਦੇਣ ਨੂੰ ਲੈ ਵਧਿਆ ਵਿਵਾਦ, ਇੱਕ ਧਿਰ ਨੇ ਜਾਨ ਨੂੰ ਦੱਸਿਆ ਖ਼ਤਰਾ, ਮਾਮਲਾ ਪੁੱਜਾ ਪੁਲਿਸ ਕੋਲ 'viral

08/08/2026

ਵਿਆਜੀ ਪੈਸਿਆਂ ਦੇ ਲੈਣ ਦੇਣ ਨੂੰ ਲੈ ਵਧਿਆ ਵਿਵਾਦ, ਇੱਕ ਧਿਰ ਨੇ ਜਾਨ ਨੂੰ ਦੱਸਿਆ ਖ਼ਤਰਾ, ਮਾਮਲਾ ਪੁੱਜਾ ਪੁਲਿਸ ਕੋਲ

06/08/2026

ਖੇਮਕਰਨ ਚ ਬਾਬਾ ਸਾਹ ਸ਼ਰਫ ਦੀ ਦਰਗਾਹ ਦੀ ਜਮੀਨ ਇਹ ਕਬਜ਼ੇ ਦੇ ਪਿੰਡ ਵਾਸੀਆਂ ਲਗਾਏ ਕਥਿਤ ਦੋਸ਼ , ਦੂਜੀ ਧਿਰ ਦੋਸ਼ ਨਕਾਰੇ

06/08/2026

ਖੇਮਕਰਨ ਚ ਬਾਬਾ ਸਾਹ ਸ਼ਰਫ ਦੀ ਦਰਗਾਹ ਦੀ ਜਮੀਨ ਇਹ ਕਬਜ਼ੇ ਦੇ ਪਿੰਡ ਵਾਸੀਆਂ ਲਗਾਏ ਕਥਿਤ ਦੋਸ਼ , ਦੂਜੀ ਧਿਰ ਦੋਸ਼ ਨਕਾਰੇ

06/08/2026

ਖੇਮਕਰਨ ਚ ਬਾਬਾ ਸਾਹ ਸ਼ਰਫ ਦੀ ਦਰਗਾਹ ਦੀ ਜਮੀਨ ਇਹ ਕਬਜ਼ੇ ਦੇ ਪਿੰਡ ਵਾਸੀਆਂ ਲਗਾਏ ਕਥਿਤ ਦੋਸ਼ , ਦੂਜੀ ਧਿਰ ਦੋਸ਼ ਨਕਾਰੇ

04/08/2026

ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੀ ਹੋਈ ਹੰਗਾਮੀ ਮੀਟਿੰਗ
, 11 ਤਰੀਕ ਨੂੰ ਕੀਤਾ ਜਾਵੇਗਾ ਮਾਨਾਵਾਲ ਚ ਟ੍ਰੇਨਾਂ ਦਾ ਚੱਕਾ ਜਾਮ

04/08/2026

ਮਸੀਹ ਭਾਈਚਾਰੇ ਦੇ ਜਿਲਾ ਚੇਅਰਮੈਨ ਅੱਜ ਹਲਕਾ ਖੇਮਕਰਨ ਦੇ ਚੇਅਰਮੈਨ ਬਖਸੀਸ ਮਸੀਹ ਦੇ ਘਰ ਚੀਮਾ ਖੁਰਦ ਪਹੁੰਚੇ ਜਿੱਥੇ ਉਹਨਾਂ ਵੱਲੋਂ ਮਸੀਹ ਭਾਈਚਾਰੇ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਇਸ ਸਮੇਂ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਵੀ ਪਿੰਡ ਵਾਸੀਆਂ ਵੱਲੋਂ ਮੰਗਾਂ ਰੱਖੀਆਂ ਗਈਆਂ ਹਨ ਉਹਨਾਂ ਨੂੰ ਜਲਦ ਹੱਲ ਕਰਵਾ ਕੇ ਦਿੱਤਾ ਜਾਵੇਗਾ ਇਸ ਸਮੇਂ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ # video

Address

Thathi Jaimal Singh
Tarn Taran
143419

Telephone

+916280113230

Website

Alerts

Be the first to know and let us send you an email when BSB News 24 posts news and promotions. Your email address will not be used for any other purpose, and you can unsubscribe at any time.

Shortcuts

Share