ਸੁੱਖ ਸਰਦਾਰ ਕੁਲੈਕਸ਼ਨ ਵਾਲਾ

ਸੁੱਖ ਸਰਦਾਰ ਕੁਲੈਕਸ਼ਨ ਵਾਲਾ ਸਰਬੱਤ ਦਾ ਭਲਾ 🙏🏻🙏🏻

13/04/2025

੧੩ ਅਪ੍ਰੈਲ ਪਵਿੱਤਰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ ਹੋਣ ਜੀ ਧੰਨ ਦਸਵੇਂ ਪਾਤਸ਼ਾਹ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਅਪਾਰ ਕਿਰਪਾ ਬਖਸ਼ਣ ਵਿਸਾਖ ਮਹੀਨਾ ਸਭ ਲਈ ਖੁਸ਼ੀਆਂ ਭਰਿਆ ਹੋਵੇ

ਕਾਹਲੀ 'ਚ ਗਲਤੀ ਨਾਲ ਇੱਕ ਅੱਖਰ ਹੀ ਗੱਲ ਦੇ ਮਾਇਨੇ ਬਦਲ ਦਿੰਦਾ ਪਹਿਲੀ ਲਾਇਨ ਪੜ੍ਹ ਹੈਰਾਨੀ ਹੋਈ ਫਿਰ 'ਜਾਵੇ' ਸ਼ਬਦ ਦੇਖਕੇ ਸਮਝ ਆਈ
26/03/2025

ਕਾਹਲੀ 'ਚ ਗਲਤੀ ਨਾਲ ਇੱਕ ਅੱਖਰ ਹੀ ਗੱਲ ਦੇ ਮਾਇਨੇ ਬਦਲ ਦਿੰਦਾ
ਪਹਿਲੀ ਲਾਇਨ ਪੜ੍ਹ ਹੈਰਾਨੀ ਹੋਈ ਫਿਰ 'ਜਾਵੇ' ਸ਼ਬਦ ਦੇਖਕੇ ਸਮਝ ਆਈ

ਇਹ ਕੰਮ ਤਾਂ ਭਾਰਤ ਪਾਕਿਸਤਾਨ ਤੇ ਭਾਰਤ ਚੀਨ ਦੇ ਬਾਡਰਾਂ ਤੇ ਨਹੀਂ ਹੁੰਦਾ ਜੋਂ ਕੱਲ੍ਹ ਭਗਵੰਤ ਮਾਨ ਨੇ ਕੀਤਾ ਮੀਟਿੰਗ ਵਿੱਚ ਸੱਦਕੇ ਗਿਰਫ਼ਤਾਰੀਆਂ
20/03/2025

ਇਹ ਕੰਮ ਤਾਂ ਭਾਰਤ ਪਾਕਿਸਤਾਨ ਤੇ ਭਾਰਤ ਚੀਨ ਦੇ ਬਾਡਰਾਂ ਤੇ ਨਹੀਂ ਹੁੰਦਾ ਜੋਂ ਕੱਲ੍ਹ ਭਗਵੰਤ ਮਾਨ ਨੇ ਕੀਤਾ ਮੀਟਿੰਗ ਵਿੱਚ ਸੱਦਕੇ ਗਿਰਫ਼ਤਾਰੀਆਂ

ਅਸੀਂ ਜੋ ਹੈਗੇ ਆ ਓਹੀ ਦਿਸਦੇ ਆਐਵੇਂ ਗੱਲਾਂ ਨਾਲ ਦੁਨਿਆਂ ਨੀ ਚਾਰਦੇ  #ਸੁੱਖਸਰਦਾਰਕਲੈਕਸ਼ਨਵਾਲਾ
22/02/2025

ਅਸੀਂ ਜੋ ਹੈਗੇ ਆ ਓਹੀ ਦਿਸਦੇ ਆ
ਐਵੇਂ ਗੱਲਾਂ ਨਾਲ ਦੁਨਿਆਂ ਨੀ ਚਾਰਦੇ #ਸੁੱਖਸਰਦਾਰਕਲੈਕਸ਼ਨਵਾਲਾ

ਦੁਨੀਆ ਦਾ ਇਕੋ ਇਕ ਐਕਸੀਡੈਂਟ ਜੀਹਨੂੰ ਕਰਨ ਤੋ ਪਹਿਲਾ ਸੜਕ ਖਾਲੀ ਕਰਵਾਈ ਗਈਅਤੇ, ਲੋਡ ਗੱਡੀ ਬ੍ਰੇਕ ਲੱਗਿਆ ਤੋ  20 ਕਰਮ  ਤੱਕ ਟਾਇਰ ਘਸੀਟ ਗਈ ਅਤੇ...
15/02/2025

ਦੁਨੀਆ ਦਾ ਇਕੋ ਇਕ ਐਕਸੀਡੈਂਟ ਜੀਹਨੂੰ ਕਰਨ ਤੋ ਪਹਿਲਾ ਸੜਕ ਖਾਲੀ ਕਰਵਾਈ ਗਈ
ਅਤੇ, ਲੋਡ ਗੱਡੀ ਬ੍ਰੇਕ ਲੱਗਿਆ ਤੋ 20 ਕਰਮ ਤੱਕ ਟਾਇਰ ਘਸੀਟ ਗਈ
ਅਤੇ ਕਰਨ ਤੋਂ ਤੁਰੰਤ ਬਾਅਦ ਸੜਕ ਨੂੰ ਪਾਣੀ ਨਾਲ ਧੋਇਆ ਗਿਆ
ਅਤੇ ਗੱਡੀ ਪੂਰੀ ਟੁੱਟ ਜਾਣ ਤੇ ਨਾਲ ਵਾਲੀ ਨੂੰ ਝਰੀਟ ਨਾ ਆਈ #ਪੰਜਾਬ #ਖਾਲਸਾ

09/02/2025

Address

Tarn Taran

Website

https://www.youtube.com/@SukhSardarcollectionala

Alerts

Be the first to know and let us send you an email when ਸੁੱਖ ਸਰਦਾਰ ਕੁਲੈਕਸ਼ਨ ਵਾਲਾ posts news and promotions. Your email address will not be used for any other purpose, and you can unsubscribe at any time.

Share

Category