G PRO 9

G PRO 9 contact us for business promotion Mr Gurbrinder singh M. +642041098233

12/01/2026

ਪੰਜਾਬ 'ਚ ਬਿਨ੍ਹਾਂ CM Face ਤੋਂ ਚੋਣਾਂ ਲੜੇਗੀ। ਕਾਂਗਰਸ ਰਾਹੁਲ ਗਾਂਧੀ ਤੇ ਖੜਗੇ ਨੇ ਕਾਂਗਰਸ ਦਾ ਚਿਹਰਾ ਪੰਜਾਬ 'ਚ ਹਰ ਕਾਂਗਰਸੀ ਲੀਡਰ ਹੈ- ਭੁਪੇਸ਼ ਬਘੇਲ


09/01/2026

ਤਰਨਤਾਰਨ ਦੀ ਐਕਸਾਈਜ ਵਿਭਾਗ ਨੂੰ ਮਿਲੀ ਵੱਡੀ ਕਾਮਯਾਬੀ ਕਰੀਬ 16000 ਹਜ਼ਾਰ ਲੀਟਰ ਲਾਹਣ ਅਤੇ ਸ਼ਰਾਬ ਕੱਢਣ ਲਈ ਵਰਤੇ ਜਾਦੇ 6 ਡਰੰਮ ਅਤੇ 15 ਤਰਪਾਲਾਂ ਬਰਾਮਦ,,
ਬਰਾਮਦ ਕੀਤੀ ਲਾਹਣ ਨੂੰ ਕੀਤਾ ਗਿਆ ਮੌਕੇ ਤੇ ਨਸ਼ਟ

ਫੁੱਟੀ ਕੌਡੀ ਤੋਂ ਜੇਕਰ ਰੁਪਈਆ ਬਨਣਾ ਤਾ ਮਿਹਨਤ ਤੇ ਕਰਨੀਂ ਹੀ ਪੈਣੀ
06/01/2026

ਫੁੱਟੀ ਕੌਡੀ ਤੋਂ ਜੇਕਰ ਰੁਪਈਆ ਬਨਣਾ ਤਾ ਮਿਹਨਤ ਤੇ ਕਰਨੀਂ ਹੀ ਪੈਣੀ

31/12/2025

ਜੇ ਤੁਸੀ ਕਿਸੇ ਦਾ ਜੀਣਾ ਹਰਾਮ ਕਰਦੇ ਓ ਤਾਂ ਰੱਬ ਤੁਹਾਡਾ ਮਰਨ ਹਰਾਮ ਕਰ ਦਿੰਦਾ ..

ਡੀ.ਆਈ.ਜੀ. ਫਿਰੋਜ਼ਪੁਰ ਰੇਜ਼ ਹਰਮਨਬੀਰ ਸਿੰਘ ਦਾ ਤਬਾਦਲਾ ਸਨੇਹਦੀਪ ਸ਼ਰਮਾ ਫਿਰਜ਼ਪੁਰ ਦੇ ਨਵੇ ਡੀ.ਆਈ.ਜ. ਨਿਯੁਕਤ
02/12/2025

ਡੀ.ਆਈ.ਜੀ. ਫਿਰੋਜ਼ਪੁਰ ਰੇਜ਼ ਹਰਮਨਬੀਰ ਸਿੰਘ ਦਾ ਤਬਾਦਲਾ ਸਨੇਹਦੀਪ ਸ਼ਰਮਾ ਫਿਰਜ਼ਪੁਰ ਦੇ ਨਵੇ ਡੀ.ਆਈ.ਜ. ਨਿਯੁਕਤ

02/12/2025

200 ਤੋਂ ਵੱਧ ਲੋਕਾਂ ਨੂੰ ਬੰਦੀ ਬਣਾਉਣ ਤੇ ਅੱਤਿਆਚਾਰ ਕਰਨ ਦੇ ਦੋਸ਼

15/11/2025

ਐਸਪੀ ਹੈਡ ਕੁਆਰਟਰ ਅਜੇ ਰਾਜ ਨੇ ਕਿਹਾ ਕਿ ਨਛੱਤਰ ਸਿੰਘ ਸਮੇਤ 12 ਬੰਦਿਆਂ ਦੇ ਮਾਮਲਾ ਦਰਜ ਕੀਤਾ ਗਿਆ ਹੈ। ਅੱਜ ਨਛੱਤਰ ਸਿੰਘ ਨੂੰ ਸੀਆਈਏ ਸਟਾਫ ਤੇ ਇੰਚਾਰਜ ਨੇ ਅੰਮ੍ਰਿਤਸਰ ਰਣਜੀਤ ਐਵਨਿਊ ਤੋਂ ਗ੍ਰਿਫਤਾਰ ਕੀਤਾ ਹੈ।

ਪੰਜ ਤਰੀਕ ਨੂੰ ਚੋਣਾਂ ਦੇ ਦੌਰਾਨ ਇਹਨਾਂ ਵੱਲੋਂ ਸੀਆਈਏ ਸਟਾਫ ਦੇ ਮੁਲਾਜ਼ਮਾਂ ਨੂੰ ਹਰਾਸਮੈਂਟ ਕੀਤਾ ਸੀ। ਜਿਸ ਦੀ ਵੀਡੀਓ ਵਾਇਰਲ ਹੋਈ ਸੀ ਉਸ ਤੋਂ ਬਾਅਦ ਇਹ ਮਾਮਲਾ ਦੀ ਜਾਚ ਕਰਕੇ ਪਰਚਾ ਦਰਜ ਕੀਤਾ ਗਿਆ ਹੈ

18/10/2025

ਨੀਟੂ ਸ਼ਟਰਾਂ ਵਾਲੇ ਨੇ ਵੀ ਕੀਤੀ ਤਰਨਤਾਰਨ ਚ ਐਂਟਰੀ ਜ਼ਿਮਨੀ ਚੋਣ ਲਈ ਅਜ਼ਾਦ ਉਮੀਦਵਾਰ ਵਜ਼ੋ ਭਰੇ ਕਾਗਜ਼

ਕੁਝ ਖਬਰਾਂ ਦਿਲ ਨੂੰ ਹਲਾ ਕੇ ਰੱਖ ਦਿੰਦੀਆ ਨੇ । ਜੰਮੂ ਕਸ਼ਮੀਰ ਦੇ ਰਾਮਬਾਨ ਜ਼ਿਲ੍ਹੇ ਵਿੱਚ ਸ਼ਬੀਰ ਅਹਿਮਦ ਆਪਦੇ ਪੁੱਤ ਜਿਗਰ ਨੂੰ ਬਹੁਤ ਪਿਆਰ ਕਰਦ...
16/10/2025

ਕੁਝ ਖਬਰਾਂ ਦਿਲ ਨੂੰ ਹਲਾ ਕੇ ਰੱਖ ਦਿੰਦੀਆ ਨੇ । ਜੰਮੂ ਕਸ਼ਮੀਰ ਦੇ ਰਾਮਬਾਨ ਜ਼ਿਲ੍ਹੇ ਵਿੱਚ ਸ਼ਬੀਰ ਅਹਿਮਦ ਆਪਦੇ ਪੁੱਤ ਜਿਗਰ ਨੂੰ ਬਹੁਤ ਪਿਆਰ ਕਰਦਾ ਸੀ। ਮੁੰਡਾ ਬਿਮਾਰ ਹੋ ਗਿਆ। ਬਿਮਾਰ ਪੁੱਤ ਨੂੰ ਸ਼ਬੀਰ ਇਲਾਜ਼ ਲਈ ਹਸਪਤਾਲ ਲਿਜਾ ਰਿਹਾ ਸੀ। ਜਿਥੇ ਹਸਪਤਾਲ ਪਹੁੰਚਣ ਤੋਂ ਪਹਿਲਾ ਹੀ ਰਾਹ ਵਿੱਚ ਪੁੱਤ ਦਮ ਤੋੜ ਗਿਆ। ਸ਼ਬੀਰ ਦੀਆਂ ਧਾਹਾਂ ਨਿਕਲ ਗਈਆ। , ਪਿਉ ਪੁੱਤ ਨੂੰ ਲਾਸ਼ ਬਣੇ ਨੂੰ ਨਾ ਦੇਖ ਸਕਿਆ ਅਤੇ ਪਿਤਾ ਸ਼ਬੀਰ ਨੂੰ ਦਿਲ ਦਾ ਦੌਰਾ ਪੈ ਗਿਆ। ਪਿਉ ਵੀ ਪੁੱਤ ਦੇ ਨਾਲ਼ ਹੀ ਸਦਾ ਲਈ ਅੱਖਾਂ ਬੰਦ ਕਰ ਗਿਆ। ਦੋਵੇਂ ਦੁਨੀਆਂ ਤੋਂ ਇਸ ਕਦਰ ਗਏ ਕਿ ਸਭ ਦੀਆਂ ਅੱਖਾਂ ਸਿੱਲ੍ਹੀਆਂ ਕਰ ਗਏ ਅਤੇ ਪੁੱਤ ਪਿਉ ਦੇ ਜ਼ਿਗਰ ਦੇ ਟੁੱਕੜੇ ਹੁੰਦੇ ਨੇ...!!!

13/10/2025

ਖਡੂਰ ਸਾਹਿਬ ਦੇ ਵਸਨੀਕ 40 ਦੇ ਕਰੀਬ ਲੋਕਾਂ ਉਪਰ ਵਕੀਲ ਦੇ ਬਿਆਨਾਂ ਤੇ ਪੁਲਿਸ ਨੇ ਪਰਚਾ ਕੀਤਾ ਦਰਜ਼

08/10/2025

ਦਿਲ ਦਾ ਹੀਰਾ ਬੰਦਾ ਸੀ ਰਾਜਵੀਰ ਜਵੰਦਾ

ਨਹੀਂ ਰਹੇ ਰਾਜਵੀਰ ਜਵੰਦਾ, ਫੋਰਟਿਸ ਹਸਪਤਾਲ 'ਚ ਲਏ ਆਖਰੀ ਸਾਹ, ਬੱਦੀ 'ਚ ਵਾਪਰੇ ਸੜਕੀ ਹਾਦਸੇ 'ਚ ਹੋਏ ਸਨ ਜਖ਼ਮੀ 10 ਦਿਨ ਬਾਅਦ ਹਾਰ ਗਏ ਜ਼ਿੰਦਗੀ ...
08/10/2025

ਨਹੀਂ ਰਹੇ ਰਾਜਵੀਰ ਜਵੰਦਾ, ਫੋਰਟਿਸ ਹਸਪਤਾਲ 'ਚ ਲਏ ਆਖਰੀ ਸਾਹ, ਬੱਦੀ 'ਚ ਵਾਪਰੇ ਸੜਕੀ ਹਾਦਸੇ 'ਚ ਹੋਏ ਸਨ ਜਖ਼ਮੀ 10 ਦਿਨ ਬਾਅਦ ਹਾਰ ਗਏ ਜ਼ਿੰਦਗੀ ਦੀ ਜੰਗ

Address

Khadur Sahib
Tarn Taran
143117

Telephone

+919876110046

Website

Alerts

Be the first to know and let us send you an email when G PRO 9 posts news and promotions. Your email address will not be used for any other purpose, and you can unsubscribe at any time.

Contact The Business

Send a message to G PRO 9:

Share