
01/08/2025
ਪੰਜ਼ਾਬ ਦੇ ਇੱਕ ਪੁੱਤ ਤੇ ਰਿਕਾਰਡ ਕੀਤਾ ਆਪਣੇ ਨਾਮ ਸ਼ੁਭਮਨ ਗਿੱਲ ਨੇ ਤੋੜਿਆ 47 ਸਾਲ ਪੁਰਾਣਾ ਸੁਨੀਲ ਗਵਾਸਕਰ ਦਾ ਰਿਕਾਰਡ । ਇੰਗਲੈਂਡ ਖਿਲਾਫ਼ ਕਿਸੇ ਵੀ ਭਾਰਤੀ ਕਪਤਾਨ ਦਾ ਸਰਵੋਤਮ ਪ੍ਰਦਰਸ਼ਨ 733 ਦੌੜਾਂ ਬਣਾਈਆ । ਪਹਿਲਾਂ ਕ੍ਰਮਵਾਰ ਸੁਨੀਲ ਗਵਾਸਕਰ ਤੇ ਵਿਰਾਟ ਕੋਹਲੀ ਨੇ 732,655 ਦੌੜਾਂ ਬਣਾਈਆਂ ਸਨ । ਦਿਓ ਵਧਾਈਆਂ ਪੰਜਾਬ ਦੇ ਇਸ ਸ਼ੇਰ ਨੂੰ ਵੀ |