
30/08/2025
ਸ੍ਰ: ਮਨਬੀਰ ਸਿੰਘ ਢਿੱਲੋਂ ਨਿਵਾਸੀ ਜਗਤਪੁਰਾ, ਜ਼ਿਲ੍ਹਾ ਤਰਨ ਤਾਰਨ ਵੱਲੋਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ 31000 ਰੁਪਏ ਮਾਇਆ ਦੀ ਸੇਵਾ ਕੀਤੀ ਗਈ | ਮੈਨੇਜਰ ਸ੍ਰ: ਸਰਬਦਿਆਲ ਸਿੰਘ ਵੱਲੋਂ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ੍ਰ: ਗੁਰਦੀਪ ਸਿੰਘ ਜਗਤਪੁਰਾ ਅਤੇ ਮਾਸਟਰ ਸ੍ਰ: ਗੁਰਬੀਰ ਸਿੰਘ ਐਮਾਂ ਹਾਜ਼ਰ ਸਨ