Bhau Harmeet

Bhau Harmeet Contact information, map and directions, contact form, opening hours, services, ratings, photos, videos and announcements from Bhau Harmeet, Digital creator, Tarn Taran.
(1)

ਹਰ ਮੁਸ਼ਕਲ ਵੇਲੇ ਲੋਕਾਂ ਦੀ ਢਾਲ ਬਣ ਕੇ ਖੜ੍ਹੇ ਰਹੇ ਭਾਊ ਹਰਮੀਤ ਸਿੰਘ ਸੰਧੂ। Harmeet Singh Sandhu
11/06/2026

ਹਰ ਮੁਸ਼ਕਲ ਵੇਲੇ ਲੋਕਾਂ ਦੀ ਢਾਲ ਬਣ ਕੇ ਖੜ੍ਹੇ ਰਹੇ ਭਾਊ ਹਰਮੀਤ ਸਿੰਘ ਸੰਧੂ। Harmeet Singh Sandhu

ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਲਕਾ ਵਿਧਾਇਕ Harmeet Singh Sandhu ਵੱਲੋਂ ਪਿੰਡ ਭੁੱਚਰ ਕਲਾਂ ਵਿ...
11/06/2026

ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਲਕਾ ਵਿਧਾਇਕ Harmeet Singh Sandhu ਵੱਲੋਂ ਪਿੰਡ ਭੁੱਚਰ ਕਲਾਂ ਵਿਖੇ ਨਵੇਂ ਖੇਡ ਸਟੇਡੀਅਮ ਦਾ ਨੀਂਹ-ਪੱਥਰ ਰੱਖਿਆ ਗਿਆ।
ਪਿੰਡ ਦੇ ਵਿਕਾਸ ਅਤੇ ਨੌਜਵਾਨਾਂ ਦੇ ਭਵਿੱਖ ਲਈ ਇਹ ਇੱਕ ਵੱਡਾ ਕਦਮ ਹੈ। 🏟️✌️ Harmeet Singh Sandhu

ਐਮ ਐਲ ਏ ਸਰਦਾਰ ਹਰਮੀਤ ਸਿੰਘ ਸੰਧੂ ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਪਰਿਵਾਰ ਲਗਾਤਾਰ ਵਧ ਰਿਹਾ ਹੈ।ਹਲਕੇ ਦੇ ਲੋਕ ਮੁੱਖ ਮੰਤਰੀ ਸਰਦਾਰ ਭਗਵ...
10/06/2026

ਐਮ ਐਲ ਏ ਸਰਦਾਰ ਹਰਮੀਤ ਸਿੰਘ ਸੰਧੂ ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਪਰਿਵਾਰ ਲਗਾਤਾਰ ਵਧ ਰਿਹਾ ਹੈ।
ਹਲਕੇ ਦੇ ਲੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਐਮ ਐਲ ਏ ਹਰਮੀਤ ਸਿੰਘ ਸੰਧੂ ਜੀ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ, ਲੋਕ ਭਲਾਈ ਨੀਤੀਆਂ ਅਤੇ ਇਮਾਨਦਾਰ ਕੰਮ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਪਾਰਟੀ ਨਾਲ ਜੁੜ ਰਹੇ ਹਨ।
ਲੋਕਾਂ ਦਾ ਇਹ ਭਰੋਸਾ ਸਾਬਤ ਕਰਦਾ ਹੈ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਆਮ ਆਦਮੀ ਪਾਰਟੀ ਦੀ ਸੋਚ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ।
ਲੋਕਾਂ ਦੀ ਆਵਾਜ਼, ਲੋਕਾਂ ਦੀ ਪਾਰਟੀ — ਆਮ ਆਦਮੀ ਪਾਰਟੀ। 💙✌️

ਸਰਦਾਰ ਲਖਬੀਰ ਸਿੰਘ ਜੀ ਦੀ ਧਰਮਪਤਨੀ ਸਰਦਾਰਨੀ ਸੁਖਬੀਰ ਕੌਰ ਜੀ ਦੇ ਅਕਾਲ ਚਲਾਣੇ ਹੋਣ ਤੇ ਐਮ ਐਲ ਏ Harmeet Singh Sandhu  ਪਿੰਡ ਸੋਹਲ ਵਿਖੇ ਉ...
10/06/2026

ਸਰਦਾਰ ਲਖਬੀਰ ਸਿੰਘ ਜੀ ਦੀ ਧਰਮਪਤਨੀ ਸਰਦਾਰਨੀ ਸੁਖਬੀਰ ਕੌਰ ਜੀ ਦੇ ਅਕਾਲ ਚਲਾਣੇ ਹੋਣ ਤੇ ਐਮ ਐਲ ਏ Harmeet Singh Sandhu ਪਿੰਡ ਸੋਹਲ ਵਿਖੇ ਉਹਨਾਂ ਦੇ ਗ੍ਰਹਿ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਦੁੱਖ ਦੀ ਘੜੀ ਵਿੱਚ ਪਰਮਾਤਮਾ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖ਼ਸ਼ਣ।
— ਐਮ ਐਲ ਏ ਹਰਮੀਤ ਸਿੰਘ ਸੰਧੂ

ਹਲਕਾ ਤਰਨ ਤਾਰਨ ਦੀ ਸ਼ਾਨ, ਲੋਕਾਂ ਦੇ ਦਿਲਾਂ ਦੀ ਪਹਿਚਾਣ — ਐਮ.ਐਲ.ਏ. ਭਾਊ ਹਰਮੀਤ ਸਿੰਘ ਸੰਧੂ ਜੀ।ਜਨਤਾ ਨਾਲ ਸਿੱਧਾ ਨਾਤਾ, ਹਰ ਵਰਗ ਦੀ ਆਵਾਜ਼ ਬ...
09/06/2026

ਹਲਕਾ ਤਰਨ ਤਾਰਨ ਦੀ ਸ਼ਾਨ, ਲੋਕਾਂ ਦੇ ਦਿਲਾਂ ਦੀ ਪਹਿਚਾਣ — ਐਮ.ਐਲ.ਏ. ਭਾਊ ਹਰਮੀਤ ਸਿੰਘ ਸੰਧੂ ਜੀ।
ਜਨਤਾ ਨਾਲ ਸਿੱਧਾ ਨਾਤਾ, ਹਰ ਵਰਗ ਦੀ ਆਵਾਜ਼ ਬਣ ਕੇ ਇਲਾਕੇ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ। ਸਾਦਗੀ, ਮਿਲਣਸਾਰ ਸੁਭਾਅ ਅਤੇ ਲੋਕ ਸੇਵਾ ਦੀ ਭਾਵਨਾ ਹੀ ਭਾਊ ਹਰਮੀਤ ਸਿੰਘ ਸੰਧੂ ਜੀ ਦੀ ਅਸਲ ਤਾਕਤ ਹੈ। ਅਜਿਹੇ ਨੇਤ੍ਰਿਤਵ ਨਾਲ ਤਰਨ ਤਾਰਨ ਤਰੱਕੀ ਦੇ ਨਵੇਂ ਰਾਹਾਂ ਵੱਲ ਅੱਗੇ ਵੱਧ ਰਿਹਾ ਹੈ। ✌️
"ਜਨਤਾ ਦਾ ਪਿਆਰ ਹੀ ਸਭ ਤੋਂ ਵੱਡੀ ਤਾਕਤ ਹੈ।" 💙

08/06/2026
ਜਦੋਂ ਲੋਕਾਂ ਨਾਲ ਪਿਆਰ ਤੇ ਆਪਣੇ ਹਲਕੇ ਨਾਲ ਸੱਚਾ ਲਗਾਅ ਹੋਵੇ,ਫਿਰ ਵਿਕਾਸ ਕੰਮ ਨਹੀਂ ਜਜ਼ਬਾ ਬਣ ਜਾਂਦਾ ❤️Tarntaran ਦੀ ਸ਼ਾਨ ✨ਐਮ ਐਲ ਏ ਸਰਦਾਰ ...
08/06/2026

ਜਦੋਂ ਲੋਕਾਂ ਨਾਲ ਪਿਆਰ ਤੇ ਆਪਣੇ ਹਲਕੇ ਨਾਲ ਸੱਚਾ ਲਗਾਅ ਹੋਵੇ,
ਫਿਰ ਵਿਕਾਸ ਕੰਮ ਨਹੀਂ ਜਜ਼ਬਾ ਬਣ ਜਾਂਦਾ ❤️
Tarntaran ਦੀ ਸ਼ਾਨ ✨
ਐਮ ਐਲ ਏ ਸਰਦਾਰ ਹਰਮੀਤ ਸਿੰਘ ਸੰਧੂ Harmeet Singh Sandhu

ਜਿੱਥੇ ਲੋਕਾਂ ਦਾ ਪਿਆਰ ਤੇ ਦੁਆਵਾਂ ਮਿਲਣ,ਉੱਥੇ ਹੀ ਬਣਦੀ ਅਸਲੀ ਪਹਿਚਾਣ ❤️Tarntaran ਦੀ ਸ਼ਾਨ ✨ਐਮ ਐਲ ਏ ਸਰਦਾਰ ਹਰਮੀਤ ਸਿੰਘ ਸੰਧੂ Harmeet Si...
08/06/2026

ਜਿੱਥੇ ਲੋਕਾਂ ਦਾ ਪਿਆਰ ਤੇ ਦੁਆਵਾਂ ਮਿਲਣ,
ਉੱਥੇ ਹੀ ਬਣਦੀ ਅਸਲੀ ਪਹਿਚਾਣ ❤️
Tarntaran ਦੀ ਸ਼ਾਨ ✨
ਐਮ ਐਲ ਏ ਸਰਦਾਰ ਹਰਮੀਤ ਸਿੰਘ ਸੰਧੂ Harmeet Singh Sandhu

ਪਿੰਡ ਕਸੇਲ ਤੋਂ ਸਰਦਾਰ ਭਗਵੰਤ ਸਿੰਘ ਕਸੇਲ ਜੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਅੱਜ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂ...
07/06/2026

ਪਿੰਡ ਕਸੇਲ ਤੋਂ ਸਰਦਾਰ ਭਗਵੰਤ ਸਿੰਘ ਕਸੇਲ ਜੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਅੱਜ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਪਰਮਾਤਮਾ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਬਖ਼ਸ਼ਣ। 🙏

Address

Tarn Taran

Website

Alerts

Be the first to know and let us send you an email when Bhau Harmeet posts news and promotions. Your email address will not be used for any other purpose, and you can unsubscribe at any time.

Share