Mnukhta Di Sewa ਤਰਨ ਤਾਰਨ

Mnukhta Di Sewa ਤਰਨ ਤਾਰਨ Contact information, map and directions, contact form, opening hours, services, ratings, photos, videos and announcements from Mnukhta Di Sewa ਤਰਨ ਤਾਰਨ, Social Media Agency, Jawanda kallan, Tarn Taran.

ਮਨੁੱਖਤਾ ਦੀ ਸੇਵਾ ਦਾ ਘਰ 🙏🏻🏡🙏🏻 ਗੁਰੂ ਨਾਨਕ ਬਿਰਧ ਸੰਭਾਲ ਘਰ ਜਵੰਦਾ ਕਲਾਂ ਜ਼ਿਲ੍ਹਾ ਤਰਨਤਾਰਨ ਵਿਖੇ ਪਿਛਲੇ 6 ਸਾਲਾਂ ਤੋਂ ਨਿਭਾਅ ਰਿਹਾ ਹੈ 🙏🏻 ਇਹ ਸਭ ਦੇਸ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਭਵ ਹੁੰਦਾ ਹੈ ਮੁੱਖ ਸੇਵਾਦਾਰ ਭਾਈ ਅਰਪਿੰਦਰ ਸਿੰਘ, ਸਪੰਰਕ ਨੰਬਰ,8264297944,8544944003

ਕੁੜਤੇ ਪਜਾਮਿਆਂ ਲਈ ਕਪੜੇ ਦੀ ਬਹੁਤ ਲੋੜ ਹੈ ਜੀ 7814370866
30/11/2025

ਕੁੜਤੇ ਪਜਾਮਿਆਂ ਲਈ ਕਪੜੇ ਦੀ ਬਹੁਤ ਲੋੜ ਹੈ ਜੀ 7814370866

ਅੰਮ੍ਰਿਤਸਰ ਸਾਹਿਬ ਤੋਂ ਵੀਰ ਮਨੁੱਖਤਾ ਦੀ ਸੇਵਾ ਤਰਨਤਾਰਨ, ਪਿੰਡ ਜਵੰਦਾ ਕਲਾਂ ਵਿਖੇ ਰਹਿੰਦੇ ਵਿਅਕਤੀਆਂ ਲਈ ਸਰਦੀਆਂ ਤੋਂ ਬਚਣ ਲਈ ਗਰਮ ਕੰਬਲ ਲਿਆਏ...
29/11/2025

ਅੰਮ੍ਰਿਤਸਰ ਸਾਹਿਬ ਤੋਂ ਵੀਰ ਮਨੁੱਖਤਾ ਦੀ ਸੇਵਾ ਤਰਨਤਾਰਨ, ਪਿੰਡ ਜਵੰਦਾ ਕਲਾਂ ਵਿਖੇ ਰਹਿੰਦੇ ਵਿਅਕਤੀਆਂ ਲਈ ਸਰਦੀਆਂ ਤੋਂ ਬਚਣ ਲਈ ਗਰਮ ਕੰਬਲ ਲਿਆਏ, ਨਾਲ਼ ਤਰਨਤਾਰਨ ਸਾਹਿਬ ਤੋਂ ਵੀਰ ਮਾਡਰਨ ਢਾਬੇ ਵਾਲੇ ਵੀ ਆਏ

ਸਤਿਕਾਰ ਯੋਗ ਪਰਵਾਰ, ਸ੍ਰ ਨਰਿੰਦਰ ਸਿੰਘ ਚੱਕੀ ਵਾਲੇ, ਜਸਪਾਲ ਸਿੰਘ,ਕਾਰਜ ਸਿੰਘ  ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸ੍ਰੀ ਅਖੰਡ ਪਾਠ ਆਰੰਭ ਕਰ...
29/11/2025

ਸਤਿਕਾਰ ਯੋਗ ਪਰਵਾਰ, ਸ੍ਰ ਨਰਿੰਦਰ ਸਿੰਘ ਚੱਕੀ ਵਾਲੇ, ਜਸਪਾਲ ਸਿੰਘ,ਕਾਰਜ ਸਿੰਘ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਅੱਜ ਸੰਪੂਰਨਤਾ ਸਮੇ ਗੁਰੂ ਕੀਆਂ ਬਾਤਾਂ ਕਥਾ ਵਿਚਾਰ ਰਾਹੀਂ ਸ਼ਾਝੀਆ ਕੀਤੀਆਂ 🙏 29/11/25

23/03/2025
06/03/2025

MNUKHTA di SEWA Tarn Taran 🏡🙏

Address

Jawanda Kallan
Tarn Taran
143411

Website

Alerts

Be the first to know and let us send you an email when Mnukhta Di Sewa ਤਰਨ ਤਾਰਨ posts news and promotions. Your email address will not be used for any other purpose, and you can unsubscribe at any time.

Share