Punjab Viral Media

Punjab Viral Media Contact information, map and directions, contact form, opening hours, services, ratings, photos, videos and announcements from Punjab Viral Media, Media/News Company, Tarn Taran.
(326)

03/08/2025

ਗੁਰੂ ਨਾਨਕ ਪਰਿਵਾਰ ਚਿਲਡਰਨ ਅਕੈਡਮੀ ਦੇ ਵੱਲੋਂ ਮਨਾਇਆ ਗਿਆ ਤੀਆਂ ਦਾ ਤਿਉਹਾਰ

ਤਰਨ ਤਾਰਨ ਜਿਲੇ ਦੇ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਮਿਲ ਰਿਹਾ ਹੈ ਵੱਡਾ ਬਲ
01/08/2025

ਤਰਨ ਤਾਰਨ ਜਿਲੇ ਦੇ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਮਿਲ ਰਿਹਾ ਹੈ ਵੱਡਾ ਬਲ

ਤਰਨ ਤਾਰਨ ਚੋਣਾਂ ਵਿੱਚ ਕੌਣ ਹੋਵੇਗਾ ਕਾਂਗਰਸ ਦਾ ਉਮੀਦਵਾਰ?? ਕਮੈਂਟ ਕਰਕੇ ਤੁਸੀਂ ਵੀ ਆਪਣੀ ਦਿਓ ਰਾਏ ?
01/08/2025

ਤਰਨ ਤਾਰਨ ਚੋਣਾਂ ਵਿੱਚ ਕੌਣ ਹੋਵੇਗਾ ਕਾਂਗਰਸ ਦਾ ਉਮੀਦਵਾਰ?? ਕਮੈਂਟ ਕਰਕੇ ਤੁਸੀਂ ਵੀ ਆਪਣੀ ਦਿਓ ਰਾਏ ?

28/07/2025

ਬਾਰਡਰ ਏਰੀਏ ਦੇ ਇਸ ਪਿੰਡ ਦੇ ਵਿੱਚ ਤਿਆਰ ਹੋ ਰਹੇ ਹਨ ਕਬੱਡੀ ਦੇ ਖਿਡਾਰੀ
ਵਿਦੇਸ਼ ਦੇ ਵਿੱਚ ਬੈਠੀ ਧੀ ਦੇ ਵੱਲੋਂ ਮਹਾਰਾਣੀ ਸਦਾ ਕੌਰ ਨਾਮ ਦੇ ਸਪੋਰਟਸ ਕਲੱਬ ਨੂੰ ਆਪਣੇ ਪਿੰਡ ਦੇ ਵਿੱਚ ਚਲਾਇਆ ਜਾ ਰਿਹਾ

ਮੁੱਖ ਮੰਤਰੀ ਮਾਨ ਨੇ ਹਰਮੀਤ ਸਿੰਘ ਸੰਧੂ ਨੂੰ ਹਲਕਾ ਤਰਨਤਾਰਨ ਦਾ ਇੰਚਾਰਜ ਕੀਤਾ ਨਿਯੁਕਤ।ਟਿਕਟ ਦਾ ਹੋਵੇਗਾ ਜਲਦ ਐਲਾਨ।
26/07/2025

ਮੁੱਖ ਮੰਤਰੀ ਮਾਨ ਨੇ ਹਰਮੀਤ ਸਿੰਘ ਸੰਧੂ ਨੂੰ ਹਲਕਾ ਤਰਨਤਾਰਨ ਦਾ ਇੰਚਾਰਜ ਕੀਤਾ ਨਿਯੁਕਤ।
ਟਿਕਟ ਦਾ ਹੋਵੇਗਾ ਜਲਦ ਐਲਾਨ।

26/07/2025

ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਲਈ ਐਲਾਨੇ ਗਏ ਸ਼੍ਰੌਮਣੀ ਅਕਾਲੀ ਦੱਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

25/07/2025

ਜੇਕਰ ਹਰਮੀਤ ਸਿੰਘ ਸੰਧੂ ਨੂੰ ਟਿ+ਕਟ ਦਿੱਤੀ ਤਾਂ ਲ+ੜਾਂਗੇ ਆ+ਜ਼ਾਦ ਚੌ-ਣ, ਆਮ ਆਦਮੀ ਪਾਰਟੀ ਦੇ ਟਿਕਟ ਦੇ ਦਾਵੇਦਾਰਾਂ ਦਾ ਵੱ+ਡਾ ਬਿਆਨ

24/07/2025

ਤਰਨ ਤਾਰਨ ਪੁਲਿਸ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ ਗਿਆ

22/07/2025

ਅੱਜ ਕੋਮਲਪ੍ਰੀਤ ਸਿੰਘ ਨੇ ਮੀਡੀਆ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਪਾਰਟੀ ਹਾਈ ਕਮਾਂਡ ਤੱਕ ਪਹੁੰਚਾਈਆਂ ਨੇ ਸਾਰੀਆਂ ਗੱਲਾਂ ਅਗਰ ਪਾਰਟੀ ਵੱਲੋਂ ਟਿਕਟ ਨਹੀਂ ਮਿਲਦੀ ਤਾਂ ਹਰਮੀਤ ਸਿੰਘ ਸੰਧੂ ਦਾ ਨਹੀਂ ਦਿੱਤਾ ਜਾਵੇਗਾ ਇੱਕ ਇੰਚ ਵੀ ਸਾਥ

22/07/2025

ਹਲਕਾ ਤਰਨ ਤਾਰਨ ਚ ਸਿਆਸਤ ਤੇਜ਼ ਆਮ ਆਦਮੀ ਪਾਰਟੀ ਦੇ ਸਰਪੰਚਾਂ ,ਕੌਂਸਲਰਾਂ ਤੇ ਵਰਕਰਾਂ ਨੇ ADV ਕੋਮਨਪ੍ਰੀਤ ਨੂੰ ਆਪ ਤੋਂ ਟਿਕਟ ਦੇਣ ਦੀ ਕੀਤੀ ਮੰਗ

19/07/2025

ਜ਼ਿਲ੍ਹਾ ਪ੍ਰਧਾਨ ਅਤੇ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਕਰਵਾਈ ਗਈ ਸੰਵਿਧਾਨ ਬਚਾਓ ਰੈਲੀ
ਪੰਜਾਬ ਪ੍ਰਦੇਸ਼ ਕਾਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਇਸ ਰੈਲੀ ਦੇ ਵਿੱਚ ਪਹੁੰਚੇ

ਪੰਜਾਬ ਦੀ ਸਿਆਸਤ 'ਚ ਵੱਡਾ ਧ.ਮਾ.ਕਾ'ਆਪ' ਵਿਧਾਇਕਾ ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫ਼ਾ
19/07/2025

ਪੰਜਾਬ ਦੀ ਸਿਆਸਤ 'ਚ ਵੱਡਾ ਧ.ਮਾ.ਕਾ
'ਆਪ' ਵਿਧਾਇਕਾ ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫ਼ਾ

Address

Tarn Taran
143401

Website

Alerts

Be the first to know and let us send you an email when Punjab Viral Media posts news and promotions. Your email address will not be used for any other purpose, and you can unsubscribe at any time.

Contact The Business

Send a message to Punjab Viral Media:

Share