Johal Tv USA

Johal Tv USA ਜਨਤਾ ਦੇ ਹੱਕ ਸੱਚ ਦੀ ਲੜਾਈ ਹਰ ਆਦਮੀ ਦੀ ਆਵਾਜ਼ Johal tv ਪੰਜਾਬ

08/09/2025

ਸੰਘਾ ਸਾਬ ਕੀ ਬੋਲੀ ਜਾਂਦੇ😂🤣

23/06/2025

ਦੇਸ਼ ਦੀ ਰਾਖੀ ਕਰਨ ਵਾਲੇ ਨਾਲ ਹੋ ਰਹੀ ਧੱਕੇਸ਼ਾਹੀ, ਪੁਲਿਸ ਵੱਲੋਂ ਕੀਤਾ ਜਾ ਰਿਹਾ ਪਰੇਸ਼ਾਨ , ਪਿਤਾ ਦੀ ਮਿਲੀ ਭੁਗਤ ਨਾਲ ਘਰ ਅਤੇ ਦੁਕਾਨ ਤੇ ਕਰਵਾਇਆ ਜਾ ਰਿਹਾ ਕਬਜਾ,, ਪ੍ਰਸ਼ਾਸਨ ਅਤੇ ਵਿਰੋਧੀ ਪਾਰਟੀ ਤੇ ਲਗਾਏ ਗੰਭੀਰ ਇਲਜ਼ਾਮ ਵੀਡੀਓ ਹੋਈ ਵਾਇਰਲ

13/10/2024

https://www.facebook.com/share/v/xoaiXQUCFZqu1PsT/

ਪੱਤਰਕਾਰ ਰਮੇਸ਼ ਬਹਿਲ 'ਤੇ ਹੋਏ ਕਾਤਲਾਨਾ ਹਮਲੇ ਦੀ ਸਖ਼ਤ ਨਿਖੇਧੀ ਕਰਦੇ ਹਾਂ। ਹਸਪਤਾਲ ਦੇ ਬੈੱਡ ਤੋਂ ਜੋ ਇਹ ਲਾਈਵ ਦਿਖਾ ਰਹੇ ਹਾਂ, ਇਸ ਵਿੱਚ ਹਮਲਾਵਰ ਵਿਅਕਤੀਆਂ ਅਤੇ ਉਨ੍ਹਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਸੱਭ ਦੋਸ਼ੀਆਂ ਦਾ ਉਨ੍ਹਾਂ ਨੇ ਨਾਮ ਲੈਕੇ ਜ਼ਿਕਰ ਕਰਦਿਆਂ ਨਿਆਂਪਾਲਿਕਾ ਨੂੰ ਇਨਸਾਫ਼ ਦੀ ਬੇਨਤੀ ਕੀਤੀ ਹੈ।

ਆਏ ਦਿਨ ਅਜਿਹੀਆਂ ਘਟਨਾਵਾਂ ਬਾਰੇ ਸੁਣ ਕੇ ਬਹੁਤ ਦੁੱਖ ਲਗਦਾ ਹੈ ਕਿ ਇਸ "ਬਦਲਾਅ" ਵਾਲੀ ਸਰਕਾਰ ਦੇ ਰਾਜ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਅਤੇ ਇਨ੍ਹਾਂ ਗੁੰਡਿਆਂ ਮੂਹਰੇ ਪ੍ਰਸ਼ਾਸਨ ਵੀ ਬੇਬਸ ਨਜ਼ਰ ਆਉਂਦਾ ਹੈ।

10/10/2024
Kisan new pics...
13/02/2024

Kisan new pics...

First owner and driver HRA1703 --1968 model  TMB1210  aaj v on road hai
14/01/2024

First owner and driver HRA1703 --1968 model TMB1210 aaj v on road hai

02/01/2024

ਮੁੱਕ ਗਿਆ ਸੀ ਪੰਜਾਬ ਵਿੱਚ ਤੇਲ ਦੇਖੋ ਹਾਲਾਤ🤣🤣🤣

06/09/2023

ਤਰਨ ਤਾਰਨ ਦੇ ਪਿੰਡ ਖਾਲੜਾ ਦੇ ਨੌਜਵਾਨ ਨੇ KCB ਚ ਵੱਡਾ ਇਨਾਮ ਜਿੱਤਿਆ,
ਮਾਪਿਆਂ ਤੇ ਇਲਾਕੇ ਦਾ ਨਾਮ ਕੀਤਾ ਰੌਸ਼ਨ। ਕਾਪੀ

02/09/2023

😂😂😂

ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ,ਸਾਬਕਾ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਸਸਰ ਸਾਹਿਬ, ਦਾ ਵਾਹਿਗੁਰੂ ਦ...
27/08/2023

ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ,ਸਾਬਕਾ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਸਸਰ ਸਾਹਿਬ, ਦਾ ਵਾਹਿਗੁਰੂ ਦੇ ਭਾਣੇ ਚ ਚਲਾਣਾ,ਬੇਹੱਦ ਸ਼ੋਕਦਾਇਕ ਹੈ। ਆਪ ਜੀ ਗੁਰਬਾਣੀ ਦੇ ਗੂੜ ਗਿਆਤਾ ਸਨ। ਵਾਹਿਗੁਰੂ ਜੀ ਇਨ੍ਹਾਂ ਨੂੰ ਅਪਣੇ ਚਰਨਾਂ ਵਿਚ ਨਿਵਾਸ ਤੇ ਪਰਿਵਾਰ, ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।

Address

Tarn Taran

Website

Alerts

Be the first to know and let us send you an email when Johal Tv USA posts news and promotions. Your email address will not be used for any other purpose, and you can unsubscribe at any time.

Contact The Business

Send a message to Johal Tv USA:

Share

Category