PANJ AAB MOVIE CLIPS

PANJ AAB MOVIE CLIPS ਪੰਜਾਬੀ ਫ਼ਿਲਮਾਂ ਅਤੇ ਹਸਿਆ ਵਾਲਿਆ ਵੀਡਿਉ ਦੇਖਣ ਲਈ (ਪੰਜਆਬ movie Clips) ਪੇਜ ਨੂੰ ਫੇਸਬੂਕ ਤੇ ਲਾਈਕ ਕਰੋ

09/09/2023

Mehar Mittal - Comedy Scenes

06/09/2023

2 ਸੂਰਬੀਰ ਯੋਧਿਆਂ ਦੀ ਦਾਸਤਾਨ ਬਾਬਾ ਗਰਜਾ ਸਿੰਘ ਅਤੇ ਬਾਬਾ ਬੂਟਾ ਸਿੰਘ (Part 1)

ਕਹਾਣੀ ਉਸ ਵੇਲੇ ਦੀ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਮੁਗਲਾਂ ਵੱਲੋਂ ਸਿੱਖਾਂ ਤੇ ਬੇਅੰਤ ਜੁਲਮ ਕੀਤਾ ਗਿਆ ਅਤੇ ਸਿੱਖਾਂ ਦੇ ਪਿੰਡਾ ਦੇ ਪਿੰਡ ਮੁਗਲਾਂ ਵਲੋ ਖਤਮ ਕਰ ਦਿੱਤੇ ਗਏ ਸਿੱਖ ਬੀਬੀਆ ਦੇ ਗਲਾ ਬੀਚ ਓਨਾ ਦੇ ਬੱਚਿਆਂ ਦੇ ਟੋਟਿਆਂ ਦੇ ਹਾਰ ਪਏ ਗਏ ਤਾਕਿ ਸਿੱਖ ਡਰਕੇ ਇਸਲਾਮ ਆਪਣਾ ਲੈਣ ਅਤੇ ਮੁਗਲਾਂ ਵਲੋ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਇਆ ਗਿਆ ਹੋ ਭੀ ਕਿਸੇ ਸਿੱਖ ਵਾਰੇ ਦਸਦਾ ਤਾਂ ਉਸਨੂੰ ਇਨਾਮ ਦਿੱਤਾ ਜਾਂਦਾ

ਇਸ ਕਰਕੇ ਸਿੱਖਾਂ ਨੂੰ ਆਪਣੀ ਹੋਂਦ ਬਚੋਨ ਲਈ ਮਜਬੂਰਨ ਜੰਗਲਾਂ ਵਿੱਚ ਰਹਣਾ ਪਿਆ

ਜੰਗਲਾਂ ਵਿੱਚ ਰਹਿ ਕੇ ਕਿਵੇਂ ਸਿੱਖਾਂ ਨੇ ਮੁਗਲਾਂ ਖਿਲਾਫ ਆਪਣਾ ਸਗਰਸ਼ ਜਾਰੀ ਰੱਖਿਆ
ਤੁਹਾਨੂੰ ਇਸ ਵੀਡਿਓ ਰਹੀ ਦਿਖੋਨ ਦੀ ਕੋਸ਼ਿਸ਼ ਕੀਤੀ ਹੈ

ਇਸ ਵੀਡਿਉ ਨੂੰ ਬਾਦ ਤੋਂ ਬਾਦ ਸੇਅਰ ਕਰੋ ਤਾਂਕਿ ਸਾਡੇ ਬੱਚਿਆਂ ਨੂੰ ਪਤਾ ਲਗ ਸਕੇ ਕਿ ਸਿੱਖੀ ਕੀਨੀਆ ਕੁਰਬਾਨੀਆਂ ਨਾਲ ਮਿਲੀ ਹੈ

29/08/2023

Address

Tohana
Tohana
125133

Telephone

+919468126186

Website

Alerts

Be the first to know and let us send you an email when PANJ AAB MOVIE CLIPS posts news and promotions. Your email address will not be used for any other purpose, and you can unsubscribe at any time.

Contact The Business

Send a message to PANJ AAB MOVIE CLIPS:

Share