Punjabi Top Channel

  • Home
  • Punjabi Top Channel

Punjabi Top Channel News & Media Agency

15/09/2025

ਅੰਮ੍ਰਿਤਸਰ ਪਹੁੱਚੇ ਰਾਹੁਲ ਗਾਂਧੀ,ਸੀਨੀਅਰ ਕਾਂਗਰਸੀ ਆਗੂਆ ਨੇ ਕੀਤਾ ਸਵਾਗਤ,ਵੇਖੋ ਕਿਹੜੇ ਆਗੂਆਂ ਨੇ ਦਿੱਤਾ ਬਿਆਨ.!
Punjabi Top Channel

14/09/2025

ਅੰਮ੍ਰਿਤਸਰ ਦੇ “ਰਾਜਾ KING” ਦਾ ਪ੍ਰੈਸ ਕਾਨਫਰੰਸ ਮੌਕੇ ਪੱਤਰਕਾਰਾਂ ਨਾਲ ਹੀ ਪੈ ਗਿਆ ਪੰਗਾ,ਅੱਗੋ ਵੇਖੋ ਫਿਰ ਪੱਤਰਕਾਰਾ ਨੇ ਕਿਵੇਂ ਘੇਰਿਆ ਤੇ ਹੋਇਆ ਹੰਗਾਮਾ.!

14/09/2025
14/09/2025

`Raja King” ਨੇ ਅੱਜ ਫਿਰ ਲਾਇਆ ਨੋਟਾਂ ਦਾ ਲੰਗਰ ਭੰਡਾਰਾ, ਫਿਰ ਤੋਂ ਦਿੱਤਾ ਕੱਲੀ-ਕੱਲੀ ਗੱਲ ਦਾ ਜਵਾਂਬ ,ਫਿਰ ਜਨਤਾ ਨੇ `ਜੈ ਮਾਤਾ ਦੀ “ ਬੋਲ ਕੇ ਕੀਤਾ ਸਵਾਗਤ,ਵੇਖੋ Live ਤਸਵੀਰਾਂ.!

14/09/2025

ਸਮਾਜ ਸੇਵੀ ਵਰੁਣ ਸਰੀਨ ਨੇ ਪ੍ਰੈਸ ਕਾਨਫਰੰਸ ਕਰਕੇ ਰਾਜਾ ਕਿੰਗ ‘ਤੇ ਉੱਤੇ ਲਾਏ ਵੱਡੇ ਆਰੋਪ,Raja ਕਿੰਗ ਨੇ ਵੀ ਦਿੱਤਾ ਆਪਣੇ ਤੇ ਲੱਗੇ ਆਰੋਪਾ ਦਾ ਜਵਾਬ.!
ਅਗਲੀ ਵੀਡੀਓ `ਚ ਵੇਖੋ ਰਾਜਾ king ਦਾ ਪੱਖ

10/09/2025

MLA ਦਾ Husband ਦੀ ਪੁਲਿਸ ਨਾਲ ਹੋਈ ਬਹਿਸ,ਹੋਇਆ ਵੱਡਾ ਹੰਗਾਮਾ,ਵੀਡੀਓ ਹੋਈ ਵਾਇਰਲ,ਇਸ ਵੀਡੀਓ ਤੇ ਤੁਸੀਂ ਵੀ ਦਿਓ ਆਪਣੇ ਵਿਚਾਰ.! Bhagwant Mann

29/08/2025

Central Bank Of India ਨੇ ਅੰਮ੍ਰਿਤਸਰ`ਚ ਕੀਤੀ ਆਪਣੇ Customer ਨਾਲ ਮੀਟਿੰਗ,ਗ੍ਰਾਹਕਾ ਦੀਆ ਸਮੱਸਿਆ ਨੂੰ ਸੁਣ ਕੇ ਮੌਕੇ ਤੇ ਕੀਤਾ ਹੱਲ.!
Punjabi Top Channel Central Bank of India

25/08/2025

ਪੈਸਿਆ ਦਾ ਲੰਗਰ ਲਾਉਣ ਵਾਲੇ`RAJA KING “ ਨੇ ਧ/ਮਕੀ/ਆ ਮਿਲਣ ਵਾਲੇ ਮਾਮਲੇ ਤੇ ਕਿਤੇ ਵੱਡੇ ਖੁਲਾਸੇ!ਵੇਖੋ ਕੀ ਹੈ ਪੂਰਾ ਮਾਮਲਾ.!

17/08/2025

ਅੰਮ੍ਰਿਤਸਰ`ਚ 'ਜੈ ਮਾਤਾ ਦੀ” ਬੋਲ ਕੇ 5 Star ਖਾਣੇ ਅਤੇ ਨਗਦ ਪੈਸਿਆ ਦਾ ਲੰਗਰ ਲਾਉਣ ਵਾਲੇ Raja King ਨੇ ਲੰਗਰ ਲਾਉਣ ਦੀ ਦੱਸੀ ਅਸਲੀ ਵਜ੍ਹਾ.!ਵਿ/ਰੋ/ਧ ਕਰਨ ਵਾਲਿਆਂ ਨੂੰ ਦਿੱਤਾ ਜਵਾਬ,ਵੀਡੀਓ ਵੇਖ ਕੇ Comments ਕਰਕੇ ਤੁਸੀਂ ਵੀ ਦਿਓ ਰਾਏ.!ਪ੍ਰੇਮ ਸੇ ਬੋਲੋ ਜੈ ਮਾਤਾ ਦੀ
जय माता वैष्णोदेवी अर्धकुंवारी Punjabi Top Channel

16/08/2025

ਅੰਮ੍ਰਿਤਸਰ ਭਾਜਪਾ ਸ਼ਿਵਾਲਾ ਮੰਡਲ ਦੇ ਪ੍ਰਧਾਨ Dr.Neeraj Rajput ਵੱਲੋਂ Ward No.22`ਚ ਧੂਮਧਾਮ ਨਾਲ ਮਨਾਇਆ ਗਿਆ 79 ਵਾਂ ਅਜ਼ਾਦੀ ਦਿਵਸ .!
Punjabi Top Channel Narendra Modi Neeraj Singh Rajput

15/08/2025

ਅੰਮ੍ਰਿਤਸਰ ਦੀ ਵਾਰਡ ਨੰ:22 ਵਿਖੇ ਕੌਸਲਰ ਸ਼ਿੰਦਰ ਬਿਢਲਾਂਨ ਦੀ ਅਗਵਾਈ ਹੇਠ ਮਨਾਇਆ ਗਿਆ ਅਜ਼ਾਦੀ ਦਿਵਸ,ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਨੇ ਲਹਿਰਾਇਆ ਝੰਡਾ,ਅਜ਼ਾਦੀ ਦਿਵਸ ਮੌਕੇ ਬੱਚਿਆ ਨੇ ਕੀਤੀ ਖ਼ਾਸ ਪੇਸ਼ਕਾਰੀ,ਵੇਖੋ ਕਿਵੇ ਲੱਗੀਆ ਰੌਣਕਾ.!ਵੇਖੋ ਖ਼ਾਸ ਤਸਵੀਰਾਂ.! Punjabi Top Channel

10/08/2025

ਸਿਰਫ 'ਜੈ ਮਾਤਾ ਦੀ’ ਸੁਣਨ ਵਾਸਤੇ ਆਹ ਨੌਜਵਾਨ ਨੇ ਲਾਇਆ ਅਨੋਖਾ ਲੰਗਰ ਭੰਡਾਰਾ.! ਭਗਤਾ ਨੇ ਵੀ ਲਾਏ ਜੈਕਾਰੇ,ਵੇਖੋ ਕੀ ਬਣਿਆ ਮਾਹੌਲ.! Punjabi Top Channel जय माता वैष्णोदेवी अर्धकुंवारी

Address


Alerts

Be the first to know and let us send you an email when Punjabi Top Channel posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Top Channel:

  • Want your business to be the top-listed Media Company?

Share