Kulwinder Khudal

  • Home
  • Kulwinder Khudal

Kulwinder Khudal Save the water and trees
(1)

09/09/2024
20/07/2024

ਅੱਜ ਸ਼ੇਖੂ ਪੁਰ khudal ਦੇ gov school ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਚ ਚਮਕੌਰ ਸਿੰਘ ਖਡਾਲ ਅਜੇ ਬਲਾਕ ਪ੍ਰਧਾਨ ਡਾਕਟਰ ਕੁਲਵਿੰਦਰ ਸਿੰਘ ਨੇ ਸਕੂਲ ਵਿੱਚ ਪੌਦੇ ਲਾਏ ਤਾਂ ਜੋ ਵਾਤਾਵਰਨ ਹਰਾ ਭਰਾ ਰਵੇ

25/04/2024

ਏਦਾ ਦੀ ਪੋਸਟ ਜਿਸ ਨਾਲ ਕਿਸੇ ਦਾ ਭਲਾ ਹੁੰਦਾ ਹੋਵੇ ਨੂੰ ਨਾਲ ਦੀ ਨਾਲ ਸੇਅਰ ਕਰ ਦਿਆ ਕਰੋ ਕਿਉ ਕਿ ਫੇਸਬੁੱਕ ਚ ਬਹੁਤ ਤਾਕਤ ਹੈ ਜੇ ਸਹੀ ਪਾਸੇ ਲਈ ਜਾਵੇ🙏 ਮਾ ਪਿਉ ਦਾ ਬਹੁਤ ਬੁਰਾ ਹਾਲ ਹੈ ਇਹ ਦੋਨੋ ਕੁੜੀਆ ਲਹਿਰਾ ਗਾਗਾ ਵਾਰਡ ਨੰਬਰ 9 ਮਿਤੀ 22/04/2024 ਨੁੰ ਸਵੇਰੇ ਘਰੋ ਰੋਜਾਨਾ ਦੀ ਤਰਾ ਸਕੂਲ ਗਈਆ ਪਰ ਵਾਪਸ ਨਹੀ ਆਈਆ ਜੇਕਰ ਕਿਸੇ ਵੀਰ ਭੈਣ ਨੂੰ ਇਹ ਕੁੜੀਆ ਮਿਲਦੀਆਂ ਹਨ ਤਾ ਇਨਾ ਨੰਬਰਾ ਤੇ ਸੰਪਰਕ ਜਰੂਰ ਕਰੋ ਪੋਸਟ ਜਰੂਰ ਸੇਅਰ ਕਰੋ 78147 03956 9814567522 9501421912 9915429293

ਮਹਾਸ਼ਿਵਰਾਤਰੀ ਦੇ ਤਿਉਹਾਰ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ... ਭਗਵਾਨ ਸ਼ਿਵ ਜੀ ਆਪ ਸਭ ਦੀਆਂ ਮਨੋਕਾਮਨਾਵਾਂ ਨੂੰ ਪੂਰਾ ਕਰਨ ਅਤੇ ਪਰਿਵਾਰਾਂ ...
08/03/2024

ਮਹਾਸ਼ਿਵਰਾਤਰੀ ਦੇ ਤਿਉਹਾਰ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ... ਭਗਵਾਨ ਸ਼ਿਵ ਜੀ ਆਪ ਸਭ ਦੀਆਂ ਮਨੋਕਾਮਨਾਵਾਂ ਨੂੰ ਪੂਰਾ ਕਰਨ ਅਤੇ ਪਰਿਵਾਰਾਂ ਨੂੰ ਖੁਸ਼ੀਆਂ ਬਖਸ਼ਣ...

Address


Telephone

+919855157299

Website

Alerts

Be the first to know and let us send you an email when Kulwinder Khudal posts news and promotions. Your email address will not be used for any other purpose, and you can unsubscribe at any time.

Contact The Business

Send a message to Kulwinder Khudal:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share