05/10/2025
ਪੋਸਟ ਨੂੰ ਸ਼ੇਆਰ. ਜਰੂਰ ਕਾਰਨਾ ਵਾਹਿਗੁਰੁ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ .ਜੋ ਸਰਪਚ ਦਾ ਕਤਲ. ਬਹੁਤ ਮਾੜਾ ਕਿਤਾ .ਮੇਰਾ ਪਿੰਡ ਬੰਗੀ ਨਿਹਾਲ ਜਿਲਾ ਬਠਿੰਡਾ ਹੈ ਤਹਿਸੀਲ ਤਲਵੰਡੀ ਸਾਬੋ ਹੈ ਮੈ ਇਸ ਪੋਸਟ ਰਾਹੀ ਤੁਹਨੂੰ ਦਸਣਾ ਚਾਹੁੰਦਾ ਹਾ ਕੀ ਮੇਰੀ ਜਾਨ ਵੀ ਖਤਰਾ ਹੈ ਆਮ ਆਦਮੀ ਦਾ ਸਰਪਚ ਨਾਲ ਉਸਦੇ ਨਿਵੇ ਕੁੜਤੀਆਂ ਵਾਲੇ ਲੀਡਰ ਮੈਨੁ ਬਹੁਤ ਤੰਗ ਪ੍ਰੇਸ਼ਾਨ ਕਰ ਰਹੇ ਨੇ ਮੈ ਆਵਦੇ ਪਿੰਡ ਵਸਤੇ ਲੜਾਈ ਲੜ ਰਿਹਾ ਹਾ ਪਾਏਪ ਲਾਇਣ 2 ਨਮਬਰ ਚ ਫਿਰ ਦਰਖਤ ਵੇਚ ਦਿਤੇ ਬਹੁਤ ਜਿਆਦਾ ਕ੍ਰਪਸਨ ਕਰ ਰਹੇ ਨੇ ਮੈ ਆਪਣਾ ਪੱਖ ਮੀਡੀਆ ਸਾਮਣੇ ਰੱਖਣਾ ਚਾਹੁੰਦਾ ਹਾ ਪਹੇਲਾ ਏਨਾ ਰਾਮੇ ਮੰਡੀ ਏਕ ਨੇਕ ਇਨਸਾਨ ਦਿਆਂ ਲਤਾ ਤੁੜਵਾ ਦਿਤੀਆਂ ਮੇਰੇ ਨਾਲ ਵੀ ਏਦਾਂ ਹਿ ਕਰ ਰਹੇ ਨੇ ਕਿਰਪਾ ਕਰਕੇ ਕੋਈ ਮੀਡੀਆ ਆ ਕੇ ਮੇਰੀ ਗਲ ਲੋਕਾ ਸਾਮਣੇ ਲਿਆ ਵੇ ਕੀ ਕਿਵੇਂ ਏਕ ਚਗੇ ਇਨਸਾਨ ਨੂੰ.ਲੋਕਾ ਦੀ ਸੇਵਾ ਕਾਰਨ ਵਾਲੇ ਇਨਸਾਨ ਨੁ ਕਿਵੇਂ ਤੰਗ ਕਿਤਾ ਜਾ ਰਿਹਾ ਹੈ