Ghaint Saab Movies

  • Home
  • Ghaint Saab Movies

Ghaint Saab Movies Official channel of Ghaint Saab Movies we are Provide Latest Punjabi funny Videos Subscribe Our chan

ਸੱਚੇ ਪਾਤਸ਼ਾਹ ਜੀ ਦੀ ਮੇਹਰ ਸਦਕਾ ਅੱਜ ਸਾਡੀ ਟੀਮ ਵੱਲੋਂ ਚੌਥੀ ਬੱਸ ਯਾਤਰਾ ਰਾਹੀਂ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਦੀਦਾਰੇ ...
01/06/2025

ਸੱਚੇ ਪਾਤਸ਼ਾਹ ਜੀ ਦੀ ਮੇਹਰ ਸਦਕਾ ਅੱਜ ਸਾਡੀ ਟੀਮ ਵੱਲੋਂ ਚੌਥੀ ਬੱਸ ਯਾਤਰਾ ਰਾਹੀਂ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਦੀਦਾਰੇ ਕਰਵਾਏ ਗਏ। ਸਾਡੀ ਟੀਮ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਜਿਨ੍ਹਾਂ ਹੋ ਸਕੇ ਸਮਾਜ ਭਲਾਈ ਦੇ ਕੰਮਾਂ ਲਈ ਆਪਣਾ ਯੋਗਦਾਨ ਪਾ ਸਕੀਏ। #ਸਰਬੱਤਦਾਭਲਾ

ਸਾਰੀ ਟੀਮ ਦੇ ਸਹਿਯੋਗ ਨਾਲ ਚੌਥੀ ਯਾਤਰਾਗੁਰਦਵਾਰਾ ਸ੍ਰੀ ਬਿਭੌਰ ਸਾਹਿਬ ਨੰਗਲਗੁਰਦੁਆਰਾ ਸ੍ਰੀ ਗੁਰੂ ਕੀ ਲਾਹੌਰ ਸਾਹਿਬ ਗੁਰਦਵਾਰਾ ਸ੍ਰੀ ਤਖ਼ਤ ਸ੍ਰੀ...
31/05/2025

ਸਾਰੀ ਟੀਮ ਦੇ ਸਹਿਯੋਗ ਨਾਲ ਚੌਥੀ ਯਾਤਰਾ
ਗੁਰਦਵਾਰਾ ਸ੍ਰੀ ਬਿਭੌਰ ਸਾਹਿਬ ਨੰਗਲ
ਗੁਰਦੁਆਰਾ ਸ੍ਰੀ ਗੁਰੂ ਕੀ ਲਾਹੌਰ ਸਾਹਿਬ
ਗੁਰਦਵਾਰਾ ਸ੍ਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ
ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸ਼ਕੀ ਜੀ
ਗੁਰਦੁਆਰਾ ਸਾਹਿਬ ਸ੍ਰੀ ਟਿੱਬੀ ਸਾਹਿਬ ਰੋਪੜ
ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ
ਗੁਰਦੁਆਰਾ ਸੌਲਖੀਆ ਸਾਹਿਬ ਜੀ
ਮਿਤੀ- 01 ਜੂਨ ਦਿਨ ਐਤਵਾਰ ਸੱਚੇ ਪਾਤਸ਼ਾਹ ਵਾਹਿਗੂਰੁ ਇਸ ਤਰ੍ਹਾਂ ਦੇ ਉਦਮ ਕਰਵਾਉਂਦੇ ਰਹਿਣ 🙏 ਆਪਣੇ ਸੇਵਕਾਂ ਕੋਲੋਂ ਸੇਵਾ ਲੈਂਦੇ ਰਹਿਣ

https://www.youtube.com/live/F0UtnyI8hWY?si=__C85SzU0QGnkwOWRASANHERI VOLLEYBALL TOURNAMENT
02/09/2023

https://www.youtube.com/live/F0UtnyI8hWY?si=__C85SzU0QGnkwOW

RASANHERI VOLLEYBALL TOURNAMENT

ਸਿੱਧੂ ਮੂਸੇ ਵਾਲਾ ਦੀ ਯਾਦ ਚ ਇੱਕ ਪਿੰਡ ਪਿਉਰ ਵਾਲੀਵਾਲ ਟੂਰਨਾਮੈਂਟ ਪਿੰਡ ਰਸਨਹੇੜੀ ll Volleyball Turnament Live ...

ਸਾਰੀ ਟੀਮ ਦੇ ਸਹਿਯੋਗ ਨਾਲ ਤੀਸਰੀ ਯਾਤਰਾ ਗੁਰਦੁਆਰਾ ਸ੍ਰੀ ਨਾਡਾ ਸਾਹਿਬ, ਕਾਲਕਾ ਜੀ ਮੰਦਿਰ ਅਤੇ ਮਾਨਸਾ ਦੇਵੀ ਜੀ ਮੰਦਿਰ ਪਰਮਾਤਮਾ ਇਸ ਤਰ੍ਹਾਂ ਦੇ...
08/07/2023

ਸਾਰੀ ਟੀਮ ਦੇ ਸਹਿਯੋਗ ਨਾਲ ਤੀਸਰੀ ਯਾਤਰਾ ਗੁਰਦੁਆਰਾ ਸ੍ਰੀ ਨਾਡਾ ਸਾਹਿਬ, ਕਾਲਕਾ ਜੀ ਮੰਦਿਰ ਅਤੇ ਮਾਨਸਾ ਦੇਵੀ ਜੀ ਮੰਦਿਰ ਪਰਮਾਤਮਾ ਇਸ ਤਰ੍ਹਾਂ ਦੇ ਉਦਮ ਕਰਵਾਉਂਦੇ ਰਹਿਣ 🙏
ਯਾਤਰਾ

ਸਾਡੀਆਂ ਵੀਡੀਓਜ਼  ਨੂੰ ਪਸੰਦ ਕਰਨ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਇਸ ਵਾਰ ਤੁਹਾਡੇ ਲਈ ਕੁੱਝ ਨਵਾਂ ਲੈ ਕੇ ਆ ਰਹੇ ਹਾਂ  YouTube Channel G...
14/06/2023

ਸਾਡੀਆਂ ਵੀਡੀਓਜ਼ ਨੂੰ ਪਸੰਦ ਕਰਨ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਇਸ ਵਾਰ ਤੁਹਾਡੇ ਲਈ ਕੁੱਝ ਨਵਾਂ ਲੈ ਕੇ ਆ ਰਹੇ ਹਾਂ
YouTube Channel Ghaint Saab Movies ਤੇ ਚੈਨਲ ਨੂੰ ਸਬਸਕ੍ਰਾਈਬ ਕਰੋਂ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਜਿਸ ਨਾਲ ਸਾਡੀ ਸਾਰੀ ਟੀਮ ਨੂੰ ਹੌਸਲਾ ਮਿਲੇ।

.vraj1851

ਸਾਡੀਆਂ ਵੀਡੀਓਜ਼  ਨੂੰ ਪਸੰਦ ਕਰਨ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ 28 ਮਈ ਨੂੰ ਸਵੇਰੇ 9 ਵਜੇ ਇਸ ਵਾਰ ਤੁਹਾਡੇ ਲਈ ਕੁੱਝ ਨਵਾਂ ਲੈ ਕੇ ਆ ਰਹੇ ...
27/05/2023

ਸਾਡੀਆਂ ਵੀਡੀਓਜ਼ ਨੂੰ ਪਸੰਦ ਕਰਨ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ 28 ਮਈ ਨੂੰ ਸਵੇਰੇ 9 ਵਜੇ ਇਸ ਵਾਰ ਤੁਹਾਡੇ ਲਈ ਕੁੱਝ ਨਵਾਂ ਲੈ ਕੇ ਆ ਰਹੇ ਹਾਂ
YouTube Channel Ghaint Saab Movies ਤੇ ਚੈਨਲ ਨੂੰ ਸਬਸਕ੍ਰਾਈਬ ਕਰੋਂ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਜਿਸ ਨਾਲ ਸਾਡੀ ਸਾਰੀ ਟੀਮ ਨੂੰ ਹੌਸਲਾ ਮਿਲੇ।

ਲਉ ਜੀ ਲੰਮੇਂ ਸਮੇਂ ਦੀ ਮਿਹਨਤ ਤੋਂ ਬਾਅਦ ਭਰਾ .official ਦਾ ਗੀਤ ਭਰਾ  ਦੀ ਕਲਮ ਤੋਂ ਲਿਖਿਆ   ਤੁਹਾਡੀ ਕਚਹਿਰੀ ਵਿੱਚ 23  ਅਪ੍ਰੈਲ ਨੂੰ ਆਪਣੇ Y...
17/04/2023

ਲਉ ਜੀ ਲੰਮੇਂ ਸਮੇਂ ਦੀ ਮਿਹਨਤ ਤੋਂ ਬਾਅਦ ਭਰਾ .official ਦਾ ਗੀਤ ਭਰਾ ਦੀ ਕਲਮ ਤੋਂ ਲਿਖਿਆ ਤੁਹਾਡੀ ਕਚਹਿਰੀ ਵਿੱਚ 23 ਅਪ੍ਰੈਲ ਨੂੰ ਆਪਣੇ YouTube Channel Ghaint Saab Movies ਤੇ ਲੈ ਕੇ ਹਾਜਰ ਹੋ ਰਹੇ ਆਂ। ਖੁੱਲ ਕੇ ਕਰਿੳੇੁ ਜੀ Suppprt ਤੇ ਉਨਾ ਚਿਰ ਪੋਸਟਰ ਨੂੰ ਕਰ ਦਿਉ ਖੁੱਲ ਕੇ ਸ਼ੇਅਰ ❤️❤️🙏🙏🙏

05/01/2023
ਨਵੀਂ ਵੀਡੀਓ ਗਰੀਬਾਂ ਦਾ ਨਵਾਂ ਸਾਲ ਐਤਵਾਰ 25 ਦਸੰਬਰ ਨੂੰ ਸਵੇਰੇ 9 ਵਜੇ YouTube Channel Ghaint Saab Movies ਤੇ ਆ ਰਹੀ ਹੈ ਚੈਨਲ ਨੂੰ ਸਬਸ...
20/12/2022

ਨਵੀਂ ਵੀਡੀਓ ਗਰੀਬਾਂ ਦਾ ਨਵਾਂ ਸਾਲ ਐਤਵਾਰ 25 ਦਸੰਬਰ ਨੂੰ ਸਵੇਰੇ 9 ਵਜੇ YouTube Channel Ghaint Saab Movies ਤੇ ਆ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋਂ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਅਜੋਕੇ ਸਮੇਂ ਨੂੰ ਬਿਆਨ ਕਰਦੀ ਸੱਚ ਤੇ ਅਧਾਰਿਤ ਵੀਡੀਓ ਉਮੀਦ ਕਰਦੇ ਹਾਂ ਇਹ ਪ੍ਰੋਜੈਕਟ ਸਭ ਨੂੰ ਪਸੰਦ ਆਵੇਗਾ ਸਾਰੇ ਪੋਸਟਰ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ🙏 ਜਿਸ ਨਾਲ ਸਾਡੀ ਸਾਰੀ ਟੀਮ ਨੂੰ ਹੌਸਲਾ ਮਿਲੇ। ਸਾਡੀਆਂ ਹੁਣ ਤੱਕ ਆਈਆਂ ਸਾਰੀਆਂ ਵੀਡੀਓਜ਼ ਨੂੰ ਪਸੰਦ ਕਰਨ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ #ਗਰੀਬ_ਦਾ_ਨਵਾਂ_ਸਾਲ

Concept & Directed By-
Editing&D.O.P-
Staring-

vraj1851

Management-









#ਗੱਪੀ_ਟੇਲਰ #ਨਵੇ_ਮੁੰਡੇ #ਲਾਲਚੀਜੀਜਾ ✌️

ਸਾਰੀ ਟੀਮ ਵੱਲੋਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ  ਨਤਮਸਤਕ ਹੋਕੇ  ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ|
18/12/2022

ਸਾਰੀ ਟੀਮ ਵੱਲੋਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਨਤਮਸਤਕ ਹੋਕੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ|

ਸਾਰੀ ਟੀਮ ਵੱਲੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਫ਼ਤਹਿਗੜ੍ਹ ਸਾਹਿਬ ਨਤਮਸਤਕ ਹੋਕੇ  ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ|
11/12/2022

ਸਾਰੀ ਟੀਮ ਵੱਲੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਫ਼ਤਹਿਗੜ੍ਹ ਸਾਹਿਬ ਨਤਮਸਤਕ ਹੋਕੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ|

ਸਾਰੇ ਮਿੱਤਰਾਂ ਨੂੰ ਬੇਨਤੀ ਹੈ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਾਡੇ ਪਿੰਡ ਦੀ ਵਾਲੀਬਾਲ ਟੀਮ ਵੱਲੋਂ ਸੰਤ ਬਾਬਾ ਸੁੰਦਰ ਸਿੰਘ ਜੀ ਸੰਤ ਬਾਬਾ ਅਮ...
03/12/2022

ਸਾਰੇ ਮਿੱਤਰਾਂ ਨੂੰ ਬੇਨਤੀ ਹੈ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਾਡੇ ਪਿੰਡ ਦੀ ਵਾਲੀਬਾਲ ਟੀਮ ਵੱਲੋਂ ਸੰਤ ਬਾਬਾ ਸੁੰਦਰ ਸਿੰਘ ਜੀ ਸੰਤ ਬਾਬਾ ਅਮਰੀਕ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਦੂਸਰਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਨੌਜਵਾਨ ਵੀਰਾਂ ਦਾ ਹੌਂਸਲਾ ਵਧਾਉਣ ਲਈ ਜਰੂਰ ਪਹੁੰਚਣਾ ਜੀ।


Address


Alerts

Be the first to know and let us send you an email when Ghaint Saab Movies posts news and promotions. Your email address will not be used for any other purpose, and you can unsubscribe at any time.

Contact The Business

Send a message to Ghaint Saab Movies:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share