Khanna times tv channel

  • Home
  • Khanna times tv channel

Khanna times tv channel Contact information, map and directions, contact form, opening hours, services, ratings, photos, videos and announcements from Khanna times tv channel, Social Media Company, .

17/08/2025

₹4 Lakh Di Khusti ਵੱਡੇ ਮੱਲ ਦੀ ਟਕੱਰ Sikander Shaikh Vs Denish

ਜਦੋਂ ਦੋ ਵੱਡੇ ਭਲਵਾਨਾਂ ਦੀ ਟਕੱਰ ਹੁੰਦੀ ਹੈ। ਫੇਰ ਲੋਕ ਵੀ ਉਠ ਉਠ ਵੇਖਦੇ। ਕੁਸ਼ਤੀ ਇਹ ਵੀ ਦੇਖਣ ਵਾਲੀ ਸਿਕੰਦਰ ਸ਼ੇਖ VS ਦਿਨੇਸ

16/08/2025

Immigration ਵਾਲਿਆਂ ਖ਼ਿਲਾਫ਼। ਨਿਹੰਗ ਸਿੰਘ ਜਥੇਬੰਦੀਆਂ ਦਾ ਮੋਹਾਲੀ ਮੋਰਚੇ ਤੋਂ ਵੱਡਾ ਐਲਾਨ।

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
15/08/2025

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

15/08/2025

ਜੇ ਅਜ਼ਾਦੀ ਸਾਡੀ ਹੁੰਦੀ ਤਾਂ ਬੰਦੀ ਸਿੰਘ ਰਿਹਾਅ ਹੋ ਜਾਂਦੇ ? ਕਾਲਾ ਦਿੰਨ ਇਸ ਕਰਕੇ ਸਾਡੇ ਪੰਜਾਬ ਦੀ ਵੰਡ ਹੋਈ ਉਸ ਸਮੇਂ ?

ਕੌਮੀ ਇੰਨਸਾਫ ਮੋਰਚਾ ਮੋਹਾਲੀ ਤੇ ਨਿਹੰਗ ਜਥੇਬੰਦੀਆਂ ਅਤੇ ਕਿਸਾਨਾਂ ਵਲੋਂ ਕਾਲਾ ਦਿਵਸ ਮਨਾਇਆ ਗਿਆ।

ਭਾਰਤ ਦੇ 79ਵੇਂ ਆਜ਼ਾਦੀ ਦਿਵਸ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਹਿਰਾਇਆ ਤਿਰੰਗਾ।
15/08/2025

ਭਾਰਤ ਦੇ 79ਵੇਂ ਆਜ਼ਾਦੀ ਦਿਵਸ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਹਿਰਾਇਆ ਤਿਰੰਗਾ।

15/08/2025

ਕੀ ਸੱਚਮੁੱਚ ਰੋਪੜ ਦੇ ਇਲਾਕੇ ਨੂੰ ਪਾਣੀ ਦੀ‌ ਮਾ+ਰ ਝੱਲਣੀ ਪਵੇਗੀ ? ਅਮਿਤੋਜ ਮਾਨ ਨੇ ਦੱਸਿਆ ਖ਼+ਤ+ਰੇ ਦੇ ਨਿਸ਼ਾਨ ਉਪਰ ਪਹੁੰਚ ਗਿਆ ਪਾਣੀ।

14/08/2025

ਲੈਂਡ ਪੂਲਿੰਗ ਪੋਲਸੀ ਨੂੰ ਮੈਂ ਇੱਕ ਨਵਾਂ ਘਲੁੱਘਾਰਾ ਕਿਹ ਦਵਾ ਜਿਹੜਾ ਆਮ ਆਦਮੀ ਪਾਰਟੀ ਵਲੋਂ ਦਿੱਤਾ ਗਿਆ ਸੀ ? Khushinder Singh ਦਾ ਵੱਡਾ ਬਿਆਨ।

14/08/2025

Land pooling policy ਹੋਈ ਰੱਦ। ਰੋਪੜ ਵਿੱਚ ਕਿਸਾਨਾਂ ਦਾ ਵੱਡਾ ਇਕੱਠ। ਕਿਸਾਨਾ ਦੀ ਹੋਈ ਵੱਡੀ ਜਿੱਤ

14/08/2025

ਪੰਜਾਬ ਵਿੱਚ ਪਟਾਕਿਆ ਦਾ ਸਭ ਤੋਂ ਸਸਤਾ ਗੋਦਾਮ। ਹੋਲਸੇਲ ਰੇਟਾਂ ਉਪਰ ਮਿਲਣਗੇ ਤੁਹਾਨੂੰ ਪਟਾਕੇ। 2025 Biggest Diwali



ਕਿਸੇ ਵੀ ਤਰਾਂ ਦੀ Promotion ਕਰਵਾਉਣ ਲਈ ਸੰਪਰਕ ਕਰੋ। 6280158500

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
13/08/2025

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

12/08/2025

ਚੰਡੀਗੜ੍ਹ ਮੋਹਾਲੀ ਤੋਂ ਵੀ ਕੁੜੀਆਂ ਖਰੀਦਣ ਆਉਂਦੀਆ ਸੂਟ। ਕਿਉਂਕਿ ਏਥੇ ਲਗੀ ਹੋਈ ਹੈ ਸਭ‌ ਤੋਂ ਸਸਤੀ ਸੇਲ। ਰੇਟ ਸੁਣਕੇ ਉੱਡ ਜਾਣਗੇ ਹੋਸ਼ ?

Full video YouTube channel KHANNA TIMES TV

11/08/2025

ਪੰਜਾਬ ਸਰਕਾਰ ਨੇ Land Pooling policy ਲਈ ਵਾਪਿਸ। ਆਮ ਆਦਮੀ ਪਾਰਟੀ ਕਿਸਾਨਾ ਦੇ ਨਾਲ ਖੜੀ ਹੈ

Address


Telephone

+916280158500

Website

Alerts

Be the first to know and let us send you an email when Khanna times tv channel posts news and promotions. Your email address will not be used for any other purpose, and you can unsubscribe at any time.

Contact The Business

Send a message to Khanna times tv channel:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share