ਲੋਕ ਅਵਾਜ

  • Home
  • ਲੋਕ ਅਵਾਜ

ਲੋਕ ਅਵਾਜ ਜੋ ਮੂਕਦਰ ਚ ਹੁੰਦਾ ਉਹ ਮਿਲ ਹੀ ਜਾਂਦਾ ����

22/06/2025

21/06/2025

ਸਾਰੇ ਵਾਹਿਗੁਰੂ ਲਿਖੋ 🙏

ਖ਼ਬਰ : ਮਹਿਰੋਂ ਦੀ ਚੇਤਾਵਨੀ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਮਿਲੀ ਸੁਰੱਖਿਆਂ, ਘਰ ਦੇ ਬਾਹਰ ਗੰਨਮੈਨ ਤਾਇਨਾਤ,ਲੂਥਰਾ ਨੇ ਕਿਹਾ ਸਰੋਤੇ ਨਾ ਹੋਣ ਪ੍...
20/06/2025

ਖ਼ਬਰ : ਮਹਿਰੋਂ ਦੀ ਚੇਤਾਵਨੀ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਮਿਲੀ ਸੁਰੱਖਿਆਂ, ਘਰ ਦੇ ਬਾਹਰ ਗੰਨਮੈਨ ਤਾਇਨਾਤ,
ਲੂਥਰਾ ਨੇ ਕਿਹਾ ਸਰੋਤੇ ਨਾ ਹੋਣ ਪ੍ਰੇਸ਼ਾਨ ਹੁਣ ਘਰ ਵਿੱਚ ਹੀ ਰਹਿਕੇ ਬਣਾਵਾਗੀ ਰੀਲਾਂ... ਸਰਕਾਰ ਦੀ ਬਹੁਤ ਵੱਡੀ ਕਾਮਯਾਬੀ 🙏

20/06/2025

ਲੋਕਾਂ ਨੇ ਜਲੂਸ ਕੱਢ ਦਿੱਤਾ ਇਹ ਡਾਂਸਰ ਦਾ

ਇਕ ਲੱਤ ਦੇ ਸਹਾਰੇ ਹੀ ਭੈਣ ਚੜ੍ਹ ਗਈ ਔਖੀ ਚੜ੍ਹਾਈਇੱਕ ਲੱਤ ਨਾ ਹੋਣ ਦੇ ਬਾਵਜੂਦ ਵੀ ਕੀਤੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ 🙏 ਭੈਣ ਲਈ ਜਰੂਰ ਵਾਹਿ...
20/06/2025

ਇਕ ਲੱਤ ਦੇ ਸਹਾਰੇ ਹੀ ਭੈਣ ਚੜ੍ਹ ਗਈ ਔਖੀ ਚੜ੍ਹਾਈ
ਇੱਕ ਲੱਤ ਨਾ ਹੋਣ ਦੇ ਬਾਵਜੂਦ ਵੀ ਕੀਤੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ
🙏 ਭੈਣ ਲਈ ਜਰੂਰ ਵਾਹਿਗੁਰੂ ਲਿਖੋ 🙏

19/06/2025

ਜੇਕਰ ਧਾਰਮਿਕ ਵੀਡੀਉ ਪਸੰਦ ਨੇ ਤਾ ਪੇਜ ਨੂੰ follow ਕਰ ਲਓ

ਬਾਈ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਪਰ ਜੋ ਹਿੰਦੂ ਵੀਰ ਕਹਿੰਦੇ ਕਿ ਕੁੜੀ ਨੂੰ ਮਾਰਕੇ ਕੀ ਬਹਾਦਰੀ ਦਿਖਾਈ, ਉਹ ਦੱਸਣ ਕਿ ਰਾਵਣ ਦੀ ਭੈਣ ਸ਼ਰੂਪਲ...
18/06/2025

ਬਾਈ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਪਰ ਜੋ ਹਿੰਦੂ ਵੀਰ ਕਹਿੰਦੇ ਕਿ ਕੁੜੀ ਨੂੰ ਮਾਰਕੇ ਕੀ ਬਹਾਦਰੀ ਦਿਖਾਈ, ਉਹ ਦੱਸਣ ਕਿ ਰਾਵਣ ਦੀ ਭੈਣ ਸ਼ਰੂਪਲਖਾ ਦਾ ਨੱਕ ਵੱਢਕੇ ਕਿਹੜੀ ਬਹਾਦਰੀ ਦਿਖਾਈ ਗਈ ਸੀ?
ਭਗਵਾਨ ਵਿਸ਼ਨੂੰ ਦਾ ਛੇਵਾਂ ਰੂਪ ਕਹੇ ਜਾਣ ਵਾਲ਼ੇ ਪਰਸ਼ੂ ਰਾਮ ਨੂੰ ਆਪਣੀ ਹੀ ਮਾਂ ਦਾ ਗਲ਼ ਵੱਢਣਾ ਪਿਆ ਸੀ,ਉਹ ਬਹਾਦਰੀ ਸੀ?
ਉਹ ਤੇ ਵਿਚਾਰੀਆਂ ਗੰਦ ਵੀ ਨਹੀਂ ਸੀ ਪਾਉਂਦੀਆਂ ਨਾ ਗੰਦਾ ਬੋਲਦੀਆਂ ਸੀ, ਨਾ ਗੰਦੀਆਂ ਰੀਲਾਂ ਨਾ ਗੰਦੇ ਕੱਪੜੇ ਪਾਉਂਦੀਆਂ ਸੀ
ਜੇਕਰ ਉਹ ਲਛਮਣ ਤੇ ਪਰਸ਼ੂ ਰਾਮ ਦੀ ਬਹਾਦੁਰੀ ਸੀ ਤੇ ਹੁਣ ਵੀ ਬਹਾਦਰੀ ਹੀ ਦਿਖਾਈ ਭਾਈ ਮਹਿਰੋਂ ਨੇ-ਮਲਵਈ

ਜਦੋਂ ਵੀ ਮੈਂ ਇਨ੍ਹਾਂ ਤਿੰਨ ਮਾਸੂਮ ਬੱਚਿਆਂ ਦੀ ਤਸਵੀਰ ਵੱਲ ਵੇਖਦਾ ਹਾਂ, ਮੇਰਾ ਦਿਲ ਅੰਦਰੋਂ ਡੁੱਬ ਜਾਂਦਾ ਹੈ। ਇਹ ਉਹੀ ਬੱਚੇ ਹਨ ਜੋ ਉਸ ਜਹਾਜ਼ ਵ...
18/06/2025

ਜਦੋਂ ਵੀ ਮੈਂ ਇਨ੍ਹਾਂ ਤਿੰਨ ਮਾਸੂਮ ਬੱਚਿਆਂ ਦੀ ਤਸਵੀਰ ਵੱਲ ਵੇਖਦਾ ਹਾਂ, ਮੇਰਾ ਦਿਲ ਅੰਦਰੋਂ ਡੁੱਬ ਜਾਂਦਾ ਹੈ। ਇਹ ਉਹੀ ਬੱਚੇ ਹਨ ਜੋ ਉਸ ਜਹਾਜ਼ ਵਿੱਚ ਸਫਰ ’ਤੇ ਨਿਕਲੇ ਸਨ, ਆਪਣੀਆਂ ਨਵੀਆਂ ਉਡਾਣਾਂ ਅਤੇ ਸੁਪਨਿਆਂ ਦੇ ਨਾਲ। ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਉਹ ਉਡਾਣ ਕਦੇ ਵਾਪਸ ਨਹੀਂ ਆਵੇਗੀ। ਇਹਨਾਂ ਦੀਆਂ ਅੱਖਾਂ ਵਿੱਚ ਇਕ ਨਿਰਮਲ ਚਮਕ ਸੀ, ਇਹਨਾਂ ਦੀਆਂ ਮੁਸਕਰਾਹਟਾਂ ਸੱਚਮੁੱਚ ਕਿਸੇ ਦੀ ਵੀ ਰੂਹ ਨੂੰ ਛੂਹ ਲੈਣ ਵਾਲੀਆਂ ਸਨ।
ਮੈਂ ਇਹਨਾਂ ਨੂੰ ਕਦੇ ਮਿਲਿਆ ਨਹੀਂ, ਪਰ ਹੁਣ ਇਹਨਾਂ ਦੀ ਚਿਹਰੇ, ਇਹਨਾਂ ਦੀ ਮਾਸੂਮਅਤ… ਦਿਲ ਵਿਚ ਉਤਰ ਗਈ ਹੈ। ਇਹ ਮਾਸੂਮ ਹੁਣ ਸਿਰਫ਼ ਤਸਵੀਰਾਂ ਵਿੱਚ ਯਾਦ ਬਣ ਗਏ ਹਨ।

ਵਾਹਿਗੁਰੂ ਕਰੇ ਇਹਨਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਅਤੇ ਚਿਰ ਸਦੀਵੀ ਸੁੱਖ ਪਰਾਪਤ ਹੋਵੇ। 🙏💔 ਲੋਕ ਅਵਾਜ

ਸ੍ਰੀ ਦਰਬਾਰ ਸਾਹਿਬ ਜੀ ਦੇ ਕਰੋ ਦਰਸ਼ਨਵਾਹਿਗੁਰੂ ਲਿਖ ਕੇ ਤੁਸੀਂ ਵੀ ਲਵਾਓ ਆਪਣੀ ਹਾਜ਼ਰੀ
17/06/2025

ਸ੍ਰੀ ਦਰਬਾਰ ਸਾਹਿਬ ਜੀ ਦੇ ਕਰੋ ਦਰਸ਼ਨ
ਵਾਹਿਗੁਰੂ ਲਿਖ ਕੇ ਤੁਸੀਂ ਵੀ ਲਵਾਓ ਆਪਣੀ ਹਾਜ਼ਰੀ

17/06/2025

ਲਹਿਰਾਗਾਗਾ ਦੇ ਨੇੜ੍ਹਲੇ ਪਿੰਡ 8 ਸਾਲਾ ਬੱਚੀ ਨਾਲ ਦੁਸ਼ਕਰਮ, ਆਰੋਪੀ ਗ੍ਰਿਫ਼ਤਾਰ

ਪੁਲਿਸ ਨੇ ਦਿਖਾਈ ਫੁਰਤੀ..! ਦੀਪਿਕਾ ਲੁਥਰਾ ਨੂੰ ਦਿੱਤੀ ਪੁਲਿਸ ਸੁਰੱਖਿਆ, ਘਰ ਦੇ ਬਾਹਰ ਹਰ ਵੇਲੇ ਰਹਿਣਗੇ ਪੁਲਿਸ ਮੁਲਾਜ਼ਮ, ਜਾਨੋਂ ਮਾਰਨ ਦੀ ਮਿਲ...
17/06/2025

ਪੁਲਿਸ ਨੇ ਦਿਖਾਈ ਫੁਰਤੀ..! ਦੀਪਿਕਾ ਲੁਥਰਾ ਨੂੰ ਦਿੱਤੀ ਪੁਲਿਸ ਸੁਰੱਖਿਆ, ਘਰ ਦੇ ਬਾਹਰ ਹਰ ਵੇਲੇ ਰਹਿਣਗੇ ਪੁਲਿਸ ਮੁਲਾਜ਼ਮ, ਜਾਨੋਂ ਮਾਰਨ ਦੀ ਮਿਲੀ ਸੀ ਧਮਕੀ ਕੱਲ ਨੂੰ ਕੋਈ ਕਿੱਸੇ ਦੀ ਧੀ ਭੈਣਾਂ ਨਾਲ ਛੇੜ ਛਾੜ ਕਰਕੇ ਕਿਹਾ ਕਰਨਗੇ ਕੇ ਸਾਨੂੰ ਜਾਣੀ ਨੁਕਸਾਨ ਆ ਸਾਨੂੰ ਦੋ ਸਿਪਾਹੀ ਮੁਹਈਆ ਕਰਾਉ

17/06/2025

ਸਮਾਜ ਵਿੱਚ ਹਰ ਤਰਾਂ ਦੇ ਇਨਸਾਨ ਬਸਦੇ ਨੇ ਸੱਭ ਦੀ ਸੋਚ ਆਪੋ ਆਪਣੇ ਨਜ਼ਰੀਏ ਦੇ ਹਿਸਾਬ ਨਾਲ ਕੋਈ ਇਹ ਘਟਨਾ ਨੂੰ ਗਲਤ ਸਾਬਿਤ ਕਰਨ ਤੇ ਲੱਗਾ ਤੇ ਕੋਈ ਇਹਨੂੰ ਸਹੀ ਮੰਨ ਰਿਹਾ ਜੇਹ ਕਨੂੰਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਗ਼ਲਤ ਆ ਪਰ ਜੇਹ ਪਹਿਲਾਂ ਕਨੂੰਨ ਨੇ ਸਾਥ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਘਟਨਾ ਨਹੀਂ ਹੋਣੀ ਸੀ ਪ੍ਰਸ਼ਾਸਨ ਨੂੰ ਸੱਭ ਪਤਾ ਹੁੰਦਾ ਅੱਜ ਕੱਲ ਕੀ ਹੋ ਰਿਹਾ ਤੇ ਕੀ ਚਲ ਰਿਹਾ ਸੱਭ ਤੋਂ ਵੱਧ ਕਸੂਰ ਵਾਰ ਇਥੇ ਪ੍ਰਸ਼ਾਸਨ ਹੈ ਪਰ ਜੇਹ ਹਲੇ ਵੀ ਕੋਈ ਹੱਲ ਨਾ ਕੀਤਾ ਤਾਂ ਇਹਦੇ ਨੁਕਸਾਨ ਬਹੁਤ ਹੋਣਗੇ
ਜਿਹੜੇ ਲੋਕ ਕੰਚਨ ਕੁਮਾਰੀ ਉਰਫ ਕਮਲ ਕੌਰ ਨੂੰ ਸਹੀ ਕਹਿ ਰਹੇ ਨੇ ਉਹ ਆਪਣੀ ਧੀ ਜਾਂ ਕੁੜੀ ਜਾਂ ਪਰਿਵਾਰ ਵਿੱਚ ਬੈਠ ਕੇ ਓਹਦੀਆਂ ਵੀਡਿਓ ਦੇਖ ਸਕਦੇ ਨੇ ਨਹੀਂ ਇਹ ਸਿਰਫ ਫੇਸਬੁੱਕ ਵਿਦਵਾਨ ਨੇ ਹੋਰ ਕੁੱਝ ਨੀ

Address


Telephone

+917409501984

Website

Alerts

Be the first to know and let us send you an email when ਲੋਕ ਅਵਾਜ posts news and promotions. Your email address will not be used for any other purpose, and you can unsubscribe at any time.

Contact The Business

Send a message to ਲੋਕ ਅਵਾਜ:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share