Punjabi365.com

  • Home
  • Punjabi365.com

Punjabi365.com Punjabi365 ... Contact For Any News & Live Telecast Promtion Here Live Interview . Kabaddi cup and vollyball , Jagran. & promot Ur facebook Page And Singer
(2)

Live on Punjabi365
20/07/2025

Live on Punjabi365

ਬਲਾਚੌਰ ।। ਬਹੁਤ ਸਾਰੇ ਚੁਣੇ ਹੋਏ ਨੁਮਾਇੰਦੇ ਦੀ ਕੋਸ਼ਿਸ਼ ਕਰਕੇ ਇਹ ਕੂੜੇ ਦਾ ਡੰਪ ਸਾਫ ਹੋਇਆ ਸੀ ।। ਪਰ ਕੁਝ ਲੋਕ ਆਪਣੀ ਆਦਤ ਤੋ ਮਜਬੂਰ ਹਨ ।। ਤ...
20/07/2025

ਬਲਾਚੌਰ ।। ਬਹੁਤ ਸਾਰੇ ਚੁਣੇ ਹੋਏ ਨੁਮਾਇੰਦੇ ਦੀ ਕੋਸ਼ਿਸ਼ ਕਰਕੇ ਇਹ ਕੂੜੇ ਦਾ ਡੰਪ ਸਾਫ ਹੋਇਆ ਸੀ ।। ਪਰ ਕੁਝ ਲੋਕ ਆਪਣੀ ਆਦਤ ਤੋ ਮਜਬੂਰ ਹਨ ।। ਤੁਹਾਡੇ ਘਰਾਂ ਤੋ ਕੂੜਾ ਚੁੱਕਣ ਦਾ ਜ਼ਲਦ ਉਪਰਾਲਾ ਹੋ ਰਿਹਾ ।। ਕੈਮਰਾ ਲੱਗ ਚੁੱਕਾ ਹੁਣ ਜ਼ਰਾ ਧਿਆਨ ਨਾਲ ‌।।

19/07/2025

ਜਿਹੜੇ ਜਿਹੜੇ ਅਮਿ੍ਤ ਵੇਲੇ ਉੱਠ ਗਏ ਉਹ ਵਹਿਗੁਰੂ ਜਰੂਰ ਲਿਖੋ ਜੀ 🪯

19/07/2025

ਅੱਜ ਡਾ ਸਾਧੂ ਸਿੰਘ ਹਮਦਰਦ ਪਾਰਕ ਬਲਾਚੌਰ ।। ਵਾਰਡ 5 ।।
ਵਿੱਚ ਪੋਲ ਲਾਈਟ ਲਗਾਉਣ ਨਾਲ ਸੈਰ ਕਰਨ ਵਾਲੇ ਖੁਸ਼ ।।
ਵਿਧਾਇਕਾ ਸੰਤੋਸ ਕਟਾਰੀਆ ਅਤੇ ਐਮ ਸੀ ਹਨੀ ਡੱਬ ।।
Bhagwant Mann Jasvir Singh Garhi veer Kataria

Happy birthday 🎂 Preet Banth
19/07/2025

Happy birthday 🎂 Preet Banth

ਪੰਜਾਬ ਦੇ ਲੋਕ ਭਾਜਪਾ ਦੀਆਂ ਲੋਕ ਪੱਖੀ ਸਕੀਮਾਂ ਤੋਂ ਖੁਸ਼ : ਰਾਜਵਿੰਦਰ ਸਿੰਘ ਲੱਕੀ ।ਮਿਤੀ: 19 ਜੁਲਾਈ 2025ਭਾਰਤੀਆ ਜਨਤਾ ਪਾਰਟੀ ਜ਼ਿਲ੍ਹਾ ਐਸ.ਬ...
19/07/2025

ਪੰਜਾਬ ਦੇ ਲੋਕ ਭਾਜਪਾ ਦੀਆਂ ਲੋਕ ਪੱਖੀ ਸਕੀਮਾਂ ਤੋਂ ਖੁਸ਼ : ਰਾਜਵਿੰਦਰ ਸਿੰਘ ਲੱਕੀ ।
ਮਿਤੀ: 19 ਜੁਲਾਈ 2025

ਭਾਰਤੀਆ ਜਨਤਾ ਪਾਰਟੀ ਜ਼ਿਲ੍ਹਾ ਐਸ.ਬੀ.ਐਸ. ਨਗਰ ਵੱਲੋਂ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਜਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਹਲਕਾ ਬਲਾਚੌਰ ਦੇ ਪਿੰਡ ਛਦੌੜੀ ਵਿਖੇ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਵਿਸ਼ੇਸ਼ ਸਹਾਇਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਕੇਂਦਰੀ ਸਕੀਮਾਂ ਦੇ ਕੈਂਪ ਲਗਾ ਕੇ ਭਾਜਪਾ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ ਅਤੇ ਲੋਕ ਬੀਜੇਪੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਕੇ ਬਹੁਤ ਖੁਸ਼ ਹਨ। ਛਦੌੜੀ ਦੇ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਕੀਮਾਂ ਦਾ ਲਾਭ ਲਿਆ।

ਕੈਂਪ ਦੋਰਾਨ ਭਾਰੀ ਸੰਖਿਆ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿੱਥੇ ਹੇਠ ਲਿਖੀਆਂ ਸਕੀਮਾਂ ਤਹਿਤ ਜਮੀਨੀ ਪੱਧਰ 'ਤੇ ਲਾਭ ਦਿੱਤੇ ਗਏ:
1: ਆਯੁਸ਼ਮਾਨ ਕਾਰਡ ਬਣਾਏ ਗਏ, ਜਿਸ ਰਾਹੀਂ ਲਾਭਪਾਤਰੀ ਹੁਣ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਪ੍ਰਾਪਤ ਕਰ ਸਕਣਗੇ।2: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ –ਤਹਿਤ ਕਿਸਾਨਾਂ ਨੇ ਆਪਣੀ KYC ਕਰਵਾਈ, ਜੋ ਉਨ੍ਹਾਂ ਨੂੰ ਰੁਪਏ 6 ਹਜ਼ਾਰ ਸਾਲਾਨਾ ਦੀ ਆਵਰਤੀ ਰਾਸ਼ੀ ਲੈਣ ਯੋਗ ਬਣਾਉਂਦੀ ਹੈ।
3: ਮਹਿਲਾਵਾਂ ਲਈ ਟੂਲ ਕਿੱਟ ਯੋਜਨਾ – ਤਹਿਤ ਮਹਿਲਾਵਾਂ ਨੇ ਟੂਲ ਕਿੱਟ ਲਈ ਫਾਰਮ ਭਰਵਾਏ, ਜੋ ਉਨ੍ਹਾਂ ਦੇ ਸਵੈਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।
4: ਈ-ਸ਼੍ਰਮ ਕਾਰਡ – ਕਈ ਅਣਸੰਗਠਿਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਵੀ ਆਪਣੇ ਈ-ਸ਼੍ਰਮ ਕਾਰਡ ਬਣਵਾਏ, ਜਿਸ ਨਾਲ ਉਹ ਭਵਿੱਖ ਵਿੱਚ ਸਰਕਾਰੀ ਲਾਭਾਂ ਦੇ ਹੱਕਦਾਰ ਬਣਣਗੇ।
ਇਸ ਮੌਕੇ ਭਾਜਪਾ ਆਗੂ ਐਡਵੋਕੇਟ ਦਿਨੇਸ਼ ਭਾਰਦਵਾਜ ਨੇ ਕਿਹਾ ਕਿ ਭਾਜਪਾ ਦੇ ਵਰਕਰ ਪਿੰਡ ਪਿੰਡ ਜਾ ਕੇ ਇਹ ਯੋਜਨਾਵਾਂ ਲੋਕਾਂ ਤੱਕ ਪਹੁੰਚਾ ਰਹੇ, ਜਿਸ ਦਾ ਲਾਭ ਗਰੀਬ ਲੋਕਾਂ ਨੂੰ ਮਿਲ ਰਿਹਾ ਹੈ ।

ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਡਾਕਟਰ ਕੁਲਵਿੰਦਰ ਸਿੰਘ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਹਮੇਸ਼ਾ ਜਨ-ਸੇਵਾ ਨੂੰ ਆਪਣਾ ਧਰਮ ਮੰਨਦੀ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਕੈਂਪ ਹਰ ਪਿੰਡ ਪੱਧਰ 'ਤੇ ਲਗਾਏ ਜਾਣਗੇ।

ਇਸ ਮੌਕੇ ਸਰਪੰਚ ਸਰਦਾਰ ਗੁਰਦੀਪ ਸਿੰਘ , ਪੰਕਜ ਕੁਮਾਰ ਪ੍ਰਧਾਨ ਯੁਵਾ ਮੋਰਚਾ , ਸਾਬਕਾ ਮੰਡਲ ਪ੍ਰਧਾਨ ਰਾਜ ਕੁਮਾਰ , ਕੀਮਤੀ ਲਾਲ ਅਤੇ ਸੈਂਕੜੇ ਦੀ ਗਿਣਤੀ ਵਿੱਚ ਪਿੰਡ ਦੇ ਵਸਨੀਕ ਮੌਜੂਦ ਰਹੇ।

ਮੋਹਾਲੀ ਅਦਾਲਤ ਨੇ ਬਿਕਰਮ ਮਜੀਠੀਆ ਨੂੰ ਮੁੜ ਤੋਂ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ।
19/07/2025

ਮੋਹਾਲੀ ਅਦਾਲਤ ਨੇ ਬਿਕਰਮ ਮਜੀਠੀਆ ਨੂੰ ਮੁੜ ਤੋਂ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ।

19/07/2025

ਪੰਜਾਬ ਐਸ ਸੀ ਕਮੀਸਨ ਚੇਅਰਮੈਨ ਜਸਵੀਰ ਸਿੰਘ ਗੜ੍ਹੀ ।।
ਸੁਣੋ ਵਿਚਾਰ ।।

18/07/2025

ਸਤਨਾਮ ਜਲਾਲਪੁਰ ।। ਜਿਲਾ ਯੋਜਨਾ ਬੋਰਡ ਚੇਅਰਮੈਨ ।।
ਆਮ ਆਦਮੀ ਪਾਰਟੀ ।।

18/07/2025
18/07/2025

ਗੱਲ ਜ਼ਰੂਰ ਸੁਣੋ ਤੁਹਾਡੇ ਕੰਮ ਆਉਣ ਵਾਲੀਆਂ ਗੱਲਾਂ ।।।
ਚੇਅਰਮੈਨ ਇਮਪੂਰਵਮੈਟ ਟਰੱਸਟ ਨਵਾਂ ਸ਼ਹਿਰ ਸਤਨਾਮ ਸਿੰਘ ਜਲਵਾਹਾ ।।
Aam Aadmi Party - Punjab Satnam Singh Jalwaha Satnam Chechi Jalalpur

Happy birthday 🎈 Harpreet
18/07/2025

Happy birthday 🎈 Harpreet

Address


Alerts

Be the first to know and let us send you an email when Punjabi365.com posts news and promotions. Your email address will not be used for any other purpose, and you can unsubscribe at any time.

Contact The Business

Send a message to Punjabi365.com:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share

Punjabi365

09417517005 Cont For Live