
08/08/2025
ਪਰਦੇਸਾਂ ਦੀ ਭੱਜ ਦੌੜ ਭਰੀ ਦੁਨੀਆਂ ਚ ਕੁਛ ਸਕੂਨ ਭਰਨ ਲਈ ਇੱਕ ਨਵਾਂ ਗੀਤ ਲੈਕੇ ਆ ਰਹੇ ਆਂ, ਜੋ ਮਾਂ ਪੁੱਤ ਦੇ ਵਿਛੋੜੇ ਨੂੰ ਬਹੁਤ ਹੀ ਸਹਿਜ ਤਰੀਕੇ ਨਾਲ ਬਿਆਨ ਕਰਦਾ ,ਇਹ ਗੀਤ ਅੱਜ ਕਿਸੇ ਵੀ ਟਾਇਮ ਰੀਲੀਜ਼ ਹੋ ਸਕਦਾ,, ਓਹ ਕੁੜੀਆਂ ਗੀਤ ਵਾਂਗੂੰ ਉਮੀਦ ਆ ਏਸ ਗੀਤ ਨੂੰ ਵੀ ਤੁਸੀਂ ਪਿਆਰ ਦੇਵੋਂਗੇ 🙏🏻
Singer
Lyrics
Music
Digital
Special Thanks