News99punjab

News99punjab ਸ਼ਾਹਿਤਕ , ਸੱਭਿਆਚਾਰਿਕ,ਖੇਡ ਅਤੇ ਰਾਜਨੀਤੀ ਗਤੀਵਿਧੀਆਂ

08/10/2025

ਹਿਮਾਚਲ ਦੇ ਬਿਲਾਸਪੁਰ ਵਿਚ ਭੁ-ਸਖਲਨ ਨਾਲ ਵੱਡਾ ਹਾ ਦ ਸਾ, ਬੱਸ ਤੇ ਡਿੱ ਗਿ ਆ ਪਹਾੜ, 15 ਲੋਕਾਂ ਦੀ ਜਿੰਦਗੀ ਹੋਈ ਖ ਤ ਮ

07/10/2025

ਕਿਸਾਨਾਂ ਵਲੋਂ AI ਐਪ ਰਾਹੀਂ ਘਰੇਲੂ ਖਪਤ ਦੇ ਬਿਜਲੀ ਮੀਟਰਾਂ ਦਾ ਬਿੱਲ ਕੱਢੇ ਜਾਣ ਦਾ ਕੀਤਾ ਗਿਆ ਵਿਰੋਧ, ਕਿਸਾਨਾਂ ਨੇ ਬੰਦ ਕਰਵਾਈ ਮਸ਼ੀਨ

07/10/2025

ਆਂਗਨਬਾੜੀ ਵਰਕਰਾਂ ਨੇ ਘੇ ਰਿ ਆ MP ਸਰਬਜੀਤ ਸਿੰਘ ਖਾਲਸਾ ਦਾ ਦਫਤਰ

ਪੰਜਾਬ ਵਿਚ COLDRIF SYRUP ਦੀ ਵਿਕਰੀ, ਸਟੋਰੇਜ ਅਤੇ ਵਰਤੋਂ ਤੇ ਲੱਗਿਆ ਮੁਕੰਮਲ ਬੈਨ
07/10/2025

ਪੰਜਾਬ ਵਿਚ COLDRIF SYRUP ਦੀ ਵਿਕਰੀ, ਸਟੋਰੇਜ ਅਤੇ ਵਰਤੋਂ ਤੇ ਲੱਗਿਆ ਮੁਕੰਮਲ ਬੈਨ

ਫਰੀਦਕੋਟ ਤੋਂ ਅਜੀਤ ਅਖ਼ਬਾਰ ਦੇ ਪੱਤਰਕਾਰ ਹਰਮਿੰਦਰ ਸਿੰਘ ਮਿੰਦਾ HM Flex ਵਾਲੇ ਨੂੰ ਸਦਮਾਂ, ਪਿਤਾ ਦਾ ਦਿਹਾਂਤ,  ਅੰਤਿਮ ਸੰਸਕਾਰ ਅੱਜ 1 ਵਜੇ ਸ਼ਾਂ...
05/10/2025

ਫਰੀਦਕੋਟ ਤੋਂ ਅਜੀਤ ਅਖ਼ਬਾਰ ਦੇ ਪੱਤਰਕਾਰ ਹਰਮਿੰਦਰ ਸਿੰਘ ਮਿੰਦਾ HM Flex ਵਾਲੇ ਨੂੰ ਸਦਮਾਂ, ਪਿਤਾ ਦਾ ਦਿਹਾਂਤ, ਅੰਤਿਮ ਸੰਸਕਾਰ ਅੱਜ 1 ਵਜੇ ਸ਼ਾਂਤੀਵਣ ਫਰੀਦਕੋਟ ਵਿਖੇ..

03/10/2025

ਹੁਣੇ ਹੁਣੇ ਪਿੰਡ ਰਾਮੇਂਆਣਾ ਵਿਚ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਕਰਤਾ ਵੱਡਾ ਕਾਰਾ, ਰਾਹ ਜਾਂਦੇ ਨੌਜਵਾਨ ਦੀ ਹਾਲਤ ਵੇਖ ਸਰਪੰਚ ਨੂੰ ਹੋਣਾ ਪਿਆ ਲਾਈਵ... Khabarnama ਖ਼ਬਰਨਾਮਾ

30/09/2025

ਫਰੀਦਕੋਟ ਦੇ ਸਿਵਲ ਹਸਪਤਾਲ ਵਿਚੋਂ ਪਾਈਪਾਂ ਚੋਰੀ ਕਰਨ ਵਾਲਾ ਕਬਾੜੀਏ ਸਮੇਤ ਗਿਰਫ਼ਤਾਰ

30/09/2025

ਫਰਾਰ ਚੱਲ ਰਹੇ ਵਿਧਾਇਕ ਪਠਾਨਮਜਰਾ ਨੇ ਆਪਣੀ ਪਤਨੀ ਦੀ ਵੀਡੀਓ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਤੇ ਕੀਤੀ ਸਾਂਝੀ, ਵਿਧਾਇਕ ਦੀ ਪਤਨੀ ਨੇ ਆਪਣੇ ਇਲਾਜ ਨੂੰ ਲੈ ਕੇ ਲੋਕਾਂ ਤੋਂ ਮੰਗੀ ਮਦਦ

ਮਾਝੇ ਦੀ ਸਿਆਸਤ ਵਿਚ ਹਲਚਲ, ਅਕਾਲੀ ਨੇਤਾ ਅਨਿਲ ਜੋਸ਼ੀ ਜਲਦ ਹੋ ਸਕਦੇ ਹਨ ਕਾਂਗਰਸ ਪਾਰਟੀ ਵਿਚ ਸ਼ਾਮਲ, ਰਾਹੁਲ ਗਾਂਧੀ ਨਾਲ ਮੁਲਾਕਾਤ ਦੀਆਂ ਤਸਵੀਰਾਂ ...
30/09/2025

ਮਾਝੇ ਦੀ ਸਿਆਸਤ ਵਿਚ ਹਲਚਲ, ਅਕਾਲੀ ਨੇਤਾ ਅਨਿਲ ਜੋਸ਼ੀ ਜਲਦ ਹੋ ਸਕਦੇ ਹਨ ਕਾਂਗਰਸ ਪਾਰਟੀ ਵਿਚ ਸ਼ਾਮਲ, ਰਾਹੁਲ ਗਾਂਧੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਆਈਆਂ ਸਾਹਮਣੇ

30/09/2025

ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਤੋਂ Live... Kultar Singh Sandhwan Government of Punjab Bhagwant Mann Karamjit Anmol Tilla Baba Farid News99punjab Sukhpal Singh Khaira Fast News 04PB DailyPost TV PTC News - Faridkot Partap Singh Bajwa Punjab Vidhan Sabha

27/09/2025

ਅੰਡਰ-ਗਰਾਊਂਡ ਵਿਧਾਇਕ ਪਠਾਣ ਮਾਜਰਾ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਹੋਈ ਵਾਇਰਲ, ਮੈਨੂੰ ਪੰਜਾਬ ਦੇ ਹੱਕ ਵਿਚ ਬੋਲਣ ਦੀ ਮਿਲ ਰਹੀ ਸਜਾ, ਪਰ ਪੰਜਾਬ ਦੇ ਲੋਕਾਂ ਨੇ ਮੇਰਾ ਸਾਥ ਨਹੀਂ ਦਿੱਤਾ- ਪਠਾਨਮਜਰਾ

Address

Faridkot
151203

Alerts

Be the first to know and let us send you an email when News99punjab posts news and promotions. Your email address will not be used for any other purpose, and you can unsubscribe at any time.

Contact The Business

Send a message to News99punjab:

Share