
13/06/2025
4 ਲੱਖ ਫਾਲੋਅਰ,, ਅੰਤਿਮ ਸਸਕਾਰ ਤੇ ਸਿਰਫ 3 ਜਣੇ ਮਾਂ ਭੈਣ ਤੇ ਭਰਾ। ਲਵਾਰਿਸ਼ਾਂ ਵਾਂਗ ਸੰਸਥਾ ਨੇ ਕੀਤਾ ਸਸਕਾਰ। ਕੋਈ ਐਂਬੂਲੈਂਸ ਵਾਲਾ ਡੈਡ ਬਾਡੀ ਲੁਧਿਆਣਾ ਲੈਕੇ ਜਾਣ ਨੂੰ ਤਿਆਰ ਨਾ ਹੋਇਆ
ਕਿੰਨਾ ਵੱਡਾ ਸਬਕ ਆ ਇਹ ਜਿੰਦਗੀ ਦਾ ਵੀ ਕੀ ਫਾਇਦਾ ਫਾਲੋਅਰ like ਵਿਊ ਦੇ ਚੱਕਰਾਂ ਚ ਪੈਣ ਦਾ, ਕੰਮ ਅਜਿਹਾ ਕਰੋ ਕਿ ਲੋਕ ਤੁਹਾਡੇ ਵਰਗੀ ਜਿੰਦਗੀ ਦੀ ਉਦਾਹਰਨ ਦੇਣ,,ਤੁਹਾਡੇ ਬੱਚਿਆਂ ਨੂੰ ਤੁਹਾਡੇ ਤੇ ਮਾਣ ਹੋਵੇ, ਸਮਾਜ ਚ ਤੁਹਾਡਾ ਨਾਮ ਇੱਜਤ ਨਾਲ ਲਿਆ ਜਾਵੇ,,