Rang zindagi de

  • Home
  • Rang zindagi de

Rang zindagi de traveling videos personal vlog comdey

01/07/2025

ਵੇਖੋ ਜਿੰਦਗੀ ਦਾ ਕਿੰਨਾ ਵੱਡਾ ਮਖੌਲ, ਬੇ-ਜਾਨਦਾਰ ਚੀਜਾਂ ਅਪਣੀ ਹੋਂਦ ਰੱਖਦੀਆ ਨੇ ਪਰ ਜਾਨ ਵਾਲੀਆਂ ਭਾਲੇ ਵੀ ਨਹੀਂ ਥਿਓਂਦੀਆਂ,,
ਬਾਈ ਬੂਟਾ ਸਿੰਘ ਗੁਰਨੇ ਕਲਾਂ ਸਿੱਜਦਾ ਵੀਰ,,,

14/06/2025

ਮਹਿਬੂਬ ਖਾਨ ਨਾਲ ਕਲਾਸੀਕਲ ਮਹਿਫ਼ਲ ਦੀ ਇਕ ਯਾਦ, ਕਿਸੇ ਸਮੇਂ ਅਸੀ ਇਕੱਠੇ ਸੰਗੀਤ ਦੀ ਤਾਲੀਮ ਹਾਸਲ ਕਰਦੇ ਸੀ,ਉਸਤਾਦ ਸੁਲਤਾਨ ਪਰਵੀਨ ਜੀ ਤਬਲਾ ਵਾਦਕ ਕੋਲੋ ਰਾਜਸਥਾਨ

ਅੱਜ ਵਿਸ਼ਵ ਸਾਈਕਲ ਦਿਨ ਤੇ ਆਪਣੇ ਆਲ੍ਹਣੇ ਆਇਆਂ ਬਾਈ ਜੱਸ ਬਠਿੰਡਾ ਜੀ,, ਜੋ ਛੋਟੀ ਜਿਹੀ ਉਮਰ ਵਿਚ ਤਕਰੀਬਨ ਅੱਧਾ ਭਾਰਤ ਹੁਣ ਤੱਕ ਘੁੰਮ ਚੁਕਿਆਂ ਹੈ,...
03/06/2025

ਅੱਜ ਵਿਸ਼ਵ ਸਾਈਕਲ ਦਿਨ ਤੇ ਆਪਣੇ ਆਲ੍ਹਣੇ ਆਇਆਂ ਬਾਈ ਜੱਸ ਬਠਿੰਡਾ ਜੀ,, ਜੋ ਛੋਟੀ ਜਿਹੀ ਉਮਰ ਵਿਚ ਤਕਰੀਬਨ ਅੱਧਾ ਭਾਰਤ ਹੁਣ ਤੱਕ ਘੁੰਮ ਚੁਕਿਆਂ ਹੈ,
ਬਹੁਤ ਹੀ ਮਿਲਾਪੜਾ ਜਿਹਾ ਇਨਸਾਨ ਬਠਿੰਡਾ ਤੋਂ ਸਪਿਤੀ ਹਿਮਾਚਲ ਦੇ ਟੂਰ ਤੇ ਵਾਹਿਗੁਰੂ ਤੰਦਰੁਸਤੀ ਬਖ਼ਸਣ 🙏

15/05/2025

Bahut dukh ki baat 1947 ke jakhm kabi bhar nahi sakde,,kamal sikh baicharan te muslim bhai bharan apsi mudta sey sanjh, sanjhe got
Sanjhi boli apsi bhai charan,hamari apnian bhaina,mava,chachian sufian
De din dihade katlo gart kr dian sirf affvavae sun kr , kodi de neta jo ap kursi liye, bhaian, bhaina nu "kile banderi" khel khilan key sh*tro-sh*tri krva ke marvan diaan ,

01/05/2025

ਐੱਮ ਪੀ ਦਾ ਪਿੰਡ ਖੋਖਰਾਂ ਜਿੱਥੇ ਤਕਰੀਬਨ ਸਾਰੇ ਪਿੰਡ 'ਚ ਅਫ਼ੀਮ, ਲਸਣ, ਈਸਬਗੋਲ ,ਸੋਇਆਬੀਨ , ਦੀ ਖੇਤੀ ਕੀਤੀ ਜਾਂਦੀ ਹੈ, ਜੇ ਇਹ ਲੋਕ ਚਾਹੁੰਣ ਤਾ ਸੋਨੇ ਦੀਆਂ ਕੰਧਾਂ ਵੀ ਬਣਾ ਸਕਦੇ ਨੇ ਕਈ ਪੀਹੜੀਆਂ ਤੋਂ ਅਫ਼ੀਮ ਦੀ ਖੇਤੀ ਕਰਦੇ ਆ ਰਹੇ ਨੇ ਦਾਣਿਆਂ ਨਾਲ ਘਰ ਭਰੇ ਰਹਿੰਦੇ ਨੇ ਚਾਰ ਚਾਰ ਸਾਲ ਫ਼ਸਲ ਵੇਚਦੇ ਹੀ ਨਹੀਂ ਜਦੋਂ ਜਰੂਤ ਹੋਵੇ, ਫਿਰ ਵੇਚਦੇ ਨੇ,, ਪੁਰਖਿਆਂ ਦੇ ਪਿਛੋਕੜ ਕਲਚਰ ਨੂੰ ਅੱਜ ਵੀ ਜਿੰਦਾ ਰੱਖਿਆ ਹੋਇਆਂ, ਕੋਈ ਪੈਲਸ ਨੀ ਬਿਲਕੁੱਲ ਸਧਾਰਨ ਤਰੀਕੇ ਨਾਲ ਵਿਆਹ ਸਮਾਰੋਹ ਕਰਦੇ ਨੇ,, ਸਾਨੂੰ ਪੰਜਾਬੀਆਂ ਨੂੰ ਵੀ ਇਹਨਾਂ ਤੋਂ ਕੁਝ ਸਿੱਖਣਾ ਚਾਹੀਦਾ,,,

29/04/2025

ਮੱਧ ਪ੍ਰਦੇਸ਼ ਦੇ ਪਿੰਡ ਖੋਖ਼ਰਾ ਵਿੱਚ ਸਾਡੇ ਮਿੱਤਰ ਪਰਵੀਨ ਪਾਟੀਦਾਰ ਦੀ ਲੜਕੀ ਦੇ ਵਿਆਹ ਸਮਾਰੋਹ ਦੀਆਂ ਝਲਕੀਆਂ ਇੱਥੇ ਲੜਕੀ ਨੂੰ ਮੁੰਡੇ ਦੇ ਬਰਾਬਰ ਹੀ ਸਮਝਿਆਂ ਜਾਂਦਾ ਤੇ ਘੋੜੀ ਤੇ ਬਹਾ ਕੇ ਪਿੰਡ ਵਿੱਚ ਕੱਢੀ ਜਾਂਦੀ ਹੈ, ਬਣੋਰੀ
ਜਿਵੇਂ ਅਪਣੇ ਜਾਗੋ,,,

27/03/2025

1947 ਤੋਂ ਪਹਿਲਾ ਮੁਸਲਿਮ ਭਾਈਚਾਰੇ ਦਾ ਬਹੁਤ ਹੀ ਮਸ਼ਹੂਰ ਪਿੰਡ ਬੀਗੜ, ਫਤਹਿਬਦ ਹਰਿਆਣਾ ਜਿੱਥੇ ਤਕਰੀਬਨ ਅੱਸੀ ਪਰਸੈਂਟ ਇਹਨਾਂ ਦੀ ਸਾਰਾ ਪਿੰਡ ਪ੍ਰਵਾਹ ਕਰਕੇ ਗਿਆਂ ਪਾਕਿਸਤਾਨ

Address


Telephone

+919805978797

Website

Alerts

Be the first to know and let us send you an email when Rang zindagi de posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Alerts
  • Claim ownership or report listing
  • Want your business to be the top-listed Media Company?

Share