Patrakar PRESS Association Regd

Patrakar PRESS Association Regd Contact information, map and directions, contact form, opening hours, services, ratings, photos, videos and announcements from Patrakar PRESS Association Regd, Media/News Company, Jalandhar.

ਪੱਤਰਕਾਰ ਪ੍ਰੈਸ ਐਸੋਸੀਏਸ਼ਨ (ਰਜਿ)
ਪੱਤਰਕਾਰ ਕੋਈ ਵੱਡਾ ਜਾਂ ਛੋਟਾ ਨਈਂ ਹੁੰਦਾ, ਜਦੋਂਕਿ ਜਗ੍ਹਾ ਵੱਡੀ ਛੋਟੀ ਹੋ ਸਕਦੀ ਹੈ। ਇਸ ਲਈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਇਕ ਹੋ ਜਾਓ ਆਪਣੀ ਇਕੱਜੁਟਤਾ ਬਣਾਉਣ ਸਾਰੇ ਇਕੱਠੇ ਹੋ ਜਾਓ, ਆਯੋ ਸਾਰੇ ਆਪਾ ਇੱਕ ਦੂਸਰੇ ਨੂੰ ਸਨਮਾਨ ਦੇਈਏ

ਪੱਤਰਕਾਰ ਪ੍ਰੈੱਸ ਐਸੋਸੀਏਸ਼ਨ (ਰਜਿ) ਦੇ ਲੀਗਲ ਐਡਵਾਈਜ਼ਰ ਬਣੇ ਐਡਵੋਕੇਟ ਹਰਮਿੰਦਰ ਸਿੰਘ ਸੰਧੂਜਲੰਧਰ 12 ਜੁਲਾਈ (PPA) ਪੰਜਾਬ ਦੇ ਪੱਤਰਕਾਰਾਂ ਦੀ ...
12/07/2025

ਪੱਤਰਕਾਰ ਪ੍ਰੈੱਸ ਐਸੋਸੀਏਸ਼ਨ (ਰਜਿ) ਦੇ ਲੀਗਲ ਐਡਵਾਈਜ਼ਰ ਬਣੇ ਐਡਵੋਕੇਟ ਹਰਮਿੰਦਰ ਸਿੰਘ ਸੰਧੂ

ਜਲੰਧਰ 12 ਜੁਲਾਈ (PPA) ਪੰਜਾਬ ਦੇ ਪੱਤਰਕਾਰਾਂ ਦੀ ਮਸ਼ਹੂਰ ਸੰਸਥਾ ਹੱਕ ਸੱਚ ਨਾਲ ਹਮੇਸ਼ਾ ਖੜੀ ਹੋਣ ਵਾਲੀ ਪੱਤਰਕਾਰ ਪ੍ਰੈਸ ਐਸੋਸੀਏਸ਼ਨ (ਰਜਿ) ਵੱਲੋ ਐਡਵੋਕੇਟ ਹਰਮਿੰਦਰ ਸਿੰਘ ਸੰਧੂ ਨੂੰ ਲੀਗਲ ਅਡਵਾਈਜ਼ਰ ਨਿਯੁਕਤ ਕੀਤਾ ਗਿਆ। ਤੁਹਾਨੂੰ ਦੱਸ ਦਈਏ ਐਡਵੋਕੇਟ ਹਰਮਿੰਦਰ ਸਿੰਘ ਸੰਧੂ RTI SPECIALIST ਦੇ ਨਾਮ ਤੋਂ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰ ਪ੍ਰੈੱਸ ਐਸੋਸੀਏਸ਼ਨ ਰਜਿਸਟਰ ਦੇ ਸੀਨੀਅਰ ਚੇਅਰਮੈਨ ਅਮਰਪ੍ਰੀਤ ਸਿੰਘ, ਚੇਅਰਮੈਨ ਕੁਲਪ੍ਰੀਤ ਸਿੰਘ ਏਕਮ, ਪ੍ਰਧਾਨ ਰਾਜ ਕੁਮਾਰ ਸੂਰੀ ਆਦਿ ਸ਼ਾਮਿਲ ਸਨ।
ਐਡਵੋਕੇਟ ਹਰਮਿੰਦਰ ਸਿੰਘ ਸੰਧੂ ਨੇ ਭਰੋਸਾ ਦਿੱਤਾ ਕਿ ਉਹ ਆਪਣੇ ਅਹੁਦੇ ਦੀ ਸ਼ਾਨ ਨੂੰ ਕਾਇਮ ਰੱਖਣਗੇ ਅਤੇ ਦੇਸ਼ ਭਰ ਵਿੱਚ ਆਪਣੀ ਟੀਮ ਦਾ ਵਿਸਥਾਰ ਅਤੇ ਟੀਮ ਵੱਡੀ ਕਰਨ ਸੀ ਗਲ ਕਹੀ। ਸੰਸਥਾ ਦੇ ਸੀਨੀਅਰ ਚੇਅਰਮੈਨ ਅਮਰਪ੍ਰੀਤ ਸਿੰਘ ਨੇ ਕਿਹਾ ਆਉਣ ਵਾਲੇ ਸਮੇਂ ਸੰਸਥਾ ਦੇ ਵੱਡੇ ਤੌਰ ਤੇ ਕੰਮ ਕੀਤੇ ਜਾਣਗੇ ਅਤੇ ਇਸ ਸੰਸਥਾ ਨਾਲ ਜੁੜੇ 150 ਤੋਂ ਵੱਧ ਪੱਤਰਕਾਰਾਂ ਨੂੰ ਇੱਕ ਛੱਤ ਹੇਠਾਂ ਇਕੱਠੇ ਕਰਕੇ ਸਮਾਗਮ ਕੀਤਾ ਜਾਏਗਾ।
ਸੰਸਥਾ ਦੇ ਪ੍ਰਧਾਨ ਰਾਜਕੁਮਾਰ ਸੂਰੀ ਨੇ ਇੱਕ ਨੰਬਰ ਜਾਰੀ ਕਰਦਿਆਂ ਕਿਹਾ ਕਿ ਜੇਕਰ ਕੋਈ ਸੰਸਥਾ ਨਾਲ ਜੁੜਨਾ ਚਾਹੁੰਦਾ ਹੈ ਤਾਂ ਇਸ ਨੰਬਰ 7447610001 ਤੇ ਸੰਪਰਕ ਕਰਕੇ ਜੁੜ ਸਕਦਾ ਹੈ।
ਸੰਸਥਾ ਦੇ ਚੇਅਰਮੈਨ ਕੁਲਪ੍ਰੀਤ ਸਿੰਘ (ਏਕਮ) ਨੇ ਕਿਹਾ ਕਿ ਅਗਰ ਸਾਡੀ ਸੰਸਥਾ ਕੋਲ ਕੋਈ ਪੀੜਤ ਪਰਿਵਾਰ ਆਉਂਦਾ ਹੈ ਤਾਂ ਸਾਡੀ ਸੰਸਥਾ ਮੁਫ਼ਤ ਲਿਗਲ ਤੌਰ ਤੇ ਮਦਦ ਕਰੇਗੀ।

ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ।...
11/06/2025

ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ। ਭਗਤ ਕਬੀਰ ਜੀ ਦੇ ਜਨਮ ਸੰਬੰਧੀ ਵੱਖ ਵੱਖ ਸਾਖੀਆਂ ਪ੍ਰਚਲਿਤ ਹਨ। ਕੀ ਇਤਿਹਾਸਕਾਰ ਉਨ੍ਹਾਂ ਦਾ ਜਨਮ 1440 ਵਿੱਚ ਲਾਹੌਰ, ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ, ਵਿਖੇ ਹੋਇਆ ਮੰਨਿਆ ਜਾਂਦਾ ਹੈ। ਭਾਈ ਕਾਹਨ ਸਿੰਘ ਨਾਭਾ ਦਾ ਲਿਖਿਆ ‘ਮਹਾਂਨ ਕੋਸ਼’ ਅਨੁਸਾਰ ਭਗਤ ਕਬੀਰ ਜੀ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ 15 ਸੰਮਤ 1455 (1398 ਈਸਵੀ)ਭਾਵ ਗੁਰੂ ਨਾਨਕ ਸਾਹਿਬ ਜੀ ਤੋਂ ਲਗਪਗ 71 ਸਾਲ ਪਹਿਲਾਂ ਹੋਇਆ। ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ; ਜਿਸ ’ਤੇ ਤਰਸ ਖਾ ਕੇ ਅਲੀ (ਨੀਰੂ) ਜੁਲਾਹੇ ਜਿਸਦੀ ਆਪਣੀ ਔਲਾਦ ਨਹੀਂ ਸੀ ਨੇ ਲਿਆ ਕੇ ਆਪਣੀ ਪਤਨੀ ਨੀਮਾ ਦੇ ਹਵਾਲੇ ਕਰ ਦਿਤਾ ,ਜਿਸ ਨੇ ਬਚੇ ਦੀ ਆਪਣਾ ਪੁੱਤਰ ਸਮਝ ਨੇ ਪਾਲਣਾ ਕੀਤੀ । ਮੋਲਵੀ ਨੂੰ ਘਰ ਬੁਲਾ ਕੇ ਇਨ੍ਹਾ ਦਾ ਕਬੀਰ ਰਖ ਦਿਤਾ 1 ਮਾਤਾ ਪਿਤਾ ਨੇ ਉਨ੍ਹਾਂ ਨੂੰ ਇਸਲਾਮ ਦੀ ਸਿੱਖਿਆ ਦਿੱਤੀ, ਪਰ ਕਬੀਰ ਜੀ ਦਾ ਸੁਭਾਵਕ ਝੁਕਾਅ ਹਿੰਦੂ ਮਤ ਵੱਲ ਸੀ।

ਈਦ ਮੁਬਾਰਕ! ਤੁਹਾਨੂੰ ਸਾਰਿਆਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ।❤️❤️
08/06/2025

ਈਦ ਮੁਬਾਰਕ! ਤੁਹਾਨੂੰ ਸਾਰਿਆਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ।❤️❤️

हर साल 30 मई को भारत में हिंदी पत्रकारिता दिवस मनाया जाता है। यह दिवस हिंदी भाषा में पत्रकारिता की शुरुआत का स्मरण करता ...
30/05/2025

हर साल 30 मई को भारत में हिंदी पत्रकारिता दिवस मनाया जाता है। यह दिवस हिंदी भाषा में पत्रकारिता की शुरुआत का स्मरण करता है, जो 30 मई 1826 को शुरू हुई थी, जब पहला हिंदी समाचार पत्र "उदन्त मार्तंड" प्रकाशित हुआ था।
विस्तार:-
पहला हिंदी अखबार:-
30 मई 1826 को पंडित जुगल किशोर शुक्ल द्वारा प्रकाशित "उदन्त मार्तंड" भारत का पहला हिंदी समाचार पत्र था।
महत्व:-
इस दिन को हिंदी पत्रकारिता दिवस के रूप में मनाने का मुख्य उद्देश्य हिंदी भाषा में पत्रकारिता के महत्व को उजागर करना और इस क्षेत्र में योगदान देने वाले लोगों को सम्मानित करना है।
पत्रकारिता का महत्व:-
पत्रकारिता को लोकतंत्र का चौथा स्तंभ माना जाता है, जो समाज को सच्चाई से अवगत कराता है और लोगों को मुद्दों और घटनाओं के बारे में जागरूक करता है।

ਪੱਤਰਕਾਰ ਪ੍ਰੈਸ ਐਸੋਸੀਏਸ਼ਨ (ਰਜਿ) ਦੀ ਸਮੁੱਚੀ ਟੀਮ ਵੱਲੋਂ ਤਰਨਪ੍ਰੀਤ ਸਿੰਘ ਲੱਕੀ ਨੂੰ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਅਤੇ ਪਰਮਾਤਮਾ ਅੱਗੇ...
20/05/2025

ਪੱਤਰਕਾਰ ਪ੍ਰੈਸ ਐਸੋਸੀਏਸ਼ਨ (ਰਜਿ) ਦੀ ਸਮੁੱਚੀ ਟੀਮ ਵੱਲੋਂ ਤਰਨਪ੍ਰੀਤ ਸਿੰਘ ਲੱਕੀ ਨੂੰ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਅਤੇ ਪਰਮਾਤਮਾ ਅੱਗੇ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ।

ਪੱਤਰਕਾਰ ਪ੍ਰੈਸ ਐਸੋਸੀਏਸ਼ਨ (ਰਜਿ ) ਵਲੋਂ ਅੱਜ ਇਕ ਮੀਟਿੰਗ ਰੱਖੀ ਗਈ ਜਿਸ ਵਿੱਚ ਕਈਂ ਮੁੱਖ ਮੁਦੇਆ ਤੇ ਗੱਲ ਬਾਤ ਹੋਈ..ਅਤੇ ਕਈਂ ਨਵੇਂ ਮੇਮ੍ਬਰਾਂ ਦ...
14/05/2025

ਪੱਤਰਕਾਰ ਪ੍ਰੈਸ ਐਸੋਸੀਏਸ਼ਨ (ਰਜਿ ) ਵਲੋਂ ਅੱਜ ਇਕ ਮੀਟਿੰਗ ਰੱਖੀ ਗਈ ਜਿਸ ਵਿੱਚ ਕਈਂ ਮੁੱਖ ਮੁਦੇਆ ਤੇ ਗੱਲ ਬਾਤ ਹੋਈ..ਅਤੇ ਕਈਂ ਨਵੇਂ ਮੇਮ੍ਬਰਾਂ ਦੀ ਜੋਈਨਿੰਗ ਕਰਵਾਈ ਗਈ ਤੇ ਉਹਨਾਂ ਨੂੰ ਕਾਰਡ ਦੇ ਕੇ ਸਮਮਾਨਿਤ ਕੀਤਾ ਗਿਆ....

ਰਾਮਗੜ੍ਹੀਆ ਮਿਸਲ ਦੇ ਬਾਨੀ ਅਤੇ ਮਹਾਨ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਪੰਜਾਬੀਆਂ ਨੂੰ ਲੱਖ-ਲੱਖ ਵਧਾ...
05/05/2025

ਰਾਮਗੜ੍ਹੀਆ ਮਿਸਲ ਦੇ ਬਾਨੀ ਅਤੇ ਮਹਾਨ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਪੰਜਾਬੀਆਂ ਨੂੰ ਲੱਖ-ਲੱਖ ਵਧਾਈਆਂ। ਦਿੱਲੀ ਲਾਲ ਕਿਲ੍ਹਾ ਫ਼ਤਿਹ ਕਰਨ ਵਾਲੇ ਦਲੇਰ ਸੂਰਬੀਰ ਸਿੱਖ ਯੋਧੇ, ਸਮੁੱਚੇ ਸਿੱਖ ਪੰਥ ਲਈ ਪ੍ਰੇਰਨਾਸ੍ਰੋਤ ਹਨ।
#ਪੰਜਾਬ

ਬਹੁਤ ਹੀ ਦੁਖਦਾਈ ਖਬਰ ਹੈ ਕਿ ਫਗਵਾੜੇ ਦੇ ਉੱਗੇ ਪੱਤਰਕਾਰ ਨਰੇਸ਼ ਪਾਸੀ ਪੱਤਰਕਾਰ ਪ੍ਰੈੱਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਫਗਵਾੜਾ ਤੋਂ ਅੱਜ ਇਸ ਫਾਨੀ...
05/05/2025

ਬਹੁਤ ਹੀ ਦੁਖਦਾਈ ਖਬਰ ਹੈ ਕਿ ਫਗਵਾੜੇ ਦੇ ਉੱਗੇ ਪੱਤਰਕਾਰ ਨਰੇਸ਼ ਪਾਸੀ ਪੱਤਰਕਾਰ ਪ੍ਰੈੱਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਫਗਵਾੜਾ ਤੋਂ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਨਰੇਸ਼ ਪਾਸੀ ਬਹੁਤ ਹੀ ਨੇਕ ਤੇ ਸਮਾਜ ਸੇਵਾ ਕਰਨ ਵਾਲੇ ਇਨਸਾਨ ਸਨ। ਪੱਤਰਕਾਰ ਪ੍ਰੈੱਸ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰ ਨੇ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਨਰੇਸ਼ ਪਾਸੀ ਬਹੁਤ ਹੀ ਵਧੀਆ ਇਨਸਾਨ ਸੀ। ਇਹਨਾਂ ਦਾ ਜਾਣਾ ਪਰਿਵਾਰ ਤੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅੱਜ ਉਹਨਾਂ ਦਾ ਅੰਤਿਮ ਸੰਸਕਾਰ 1:00 ਵਜੇ ਸ਼ਮਸ਼ਾਨ ਘਾਟ ਬੰਗਾ ਰੋਡ ਫਗਵਾੜਾ ਵਿਖੇ ਹੋ ਗਿਆ ਹੈ।

आप सभी को विश्व प्रैस स्वतंत्रता दिवस की हार्दिक शुभकामनाएं।
03/05/2025

आप सभी को विश्व प्रैस स्वतंत्रता दिवस की हार्दिक शुभकामनाएं।

24/04/2025

ਪੱਤਰਕਾਰ ਪ੍ਰੈੱਸ ਐਸੋਸੀਏਸ਼ਨ (ਰਜਿ). ਵੱਲੋਂ ਪਹਿਲਗਾਮ ਵਿੱਚ ਬੇਕਸੂਰ ਸੈਲਾਨੀਆਂ ਤੇ ਹੋਏ ਕਾਤਲਾਨਾ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਇਸ ਅਤਿ ਨਿੰਦਣਯੋਗ ਮੰਦਭਾਗੀ ਘਟਨਾ ਦੌਰਾਨ ਮਾਰੇ ਗਏ ਉਹਨਾਂ ਬੇਕਸੂਰ ਇਨਸਾਨਾਂ ਲਈ ਦਿਲੀ ਦੁੱਖ ਤੇ ਅਫਸੋਸ ਹੈ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾ ਕਿ ਉਹਨਾਂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਿੱਛੇ ਪਰਿਵਾਰਾਂ ਵਿੱਚ ਸਭ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ 🙏🙏

ਸਾਡੇ ਸਤਿਕਾਰਯੋਗ ਪੱਤਰਕਾਰ ਹਰੀਸ਼ ਸ਼ਰਮਾ ਜੀ ਦਾ ਜਨਮ ਦਿਨ ਮਨਾਇਆ ਗਿਆ....
21/04/2025

ਸਾਡੇ ਸਤਿਕਾਰਯੋਗ ਪੱਤਰਕਾਰ ਹਰੀਸ਼ ਸ਼ਰਮਾ ਜੀ ਦਾ ਜਨਮ ਦਿਨ ਮਨਾਇਆ ਗਿਆ....

ਪੱਤਰਕਾਰ ਪ੍ਰੈੱਸ ਐਸੋਸੀਏਸ਼ਨ ਰਜਿ ਵੱਲੋਂ ਜਲੰਧਰ ਵਿੱਚ ਕੀਤੀਆਂ ਨਵ ਨਿਯੁਕਤੀਆ।ਜਲੰਧਰ ਦੇ ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਉੱਤੇ ਆ ਰਹੀਆਂ ਸਮ...
19/04/2025

ਪੱਤਰਕਾਰ ਪ੍ਰੈੱਸ ਐਸੋਸੀਏਸ਼ਨ ਰਜਿ ਵੱਲੋਂ ਜਲੰਧਰ ਵਿੱਚ ਕੀਤੀਆਂ ਨਵ ਨਿਯੁਕਤੀਆ।
ਜਲੰਧਰ ਦੇ ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਉੱਤੇ ਆ ਰਹੀਆਂ ਸਮੱਸਿਆ ਦਾ ਜਲਦ ਹੀ ਹੋਵੇਗਾ ਹੱਲ: ਰਾਹੁਲ ਸ਼ਰਮਾ।

Address

Jalandhar

Alerts

Be the first to know and let us send you an email when Patrakar PRESS Association Regd posts news and promotions. Your email address will not be used for any other purpose, and you can unsubscribe at any time.

Share