09/01/2026
Meri Maa || A Soulful Tribute | Most Emotional Punjabi Song 2026 | Tawa Recards
"ਇਹ ਗੀਤ ਸਿਰਫ਼ ਸ਼ਬਦ ਨਹੀਂ, ਮੇਰੇ ਦਿਲ ਦਾ ਦਰਦ ਹੈ... 💔
ਮਾਂ ਦੀ ਥਾਂ ਦੁਨੀਆ ਵਿੱਚ ਕੋਈ ਨਹੀਂ ਲੈ ਸਕਦਾ। ਜੇ ਤੁਹਾਨੂੰ ਵੀ ਇਹ ਗੀਤ ਸੁਣ ਕੇ ਆਪਣੀ ਅੰਮੜੀ ਦੀ ਯਾਦ ਆਈ, ਤਾਂ ਕਮੈਂਟ ਵਿੱਚ ਆਪਣੀ ਮਾਂ ਲਈ ਇੱਕ ਪਿਆਰਾ ਜਿਹਾ ਸੁਨੇਹਾ ਜ਼ਰੂਰ ਲਿਖੋ। 🕊️❤️