dhan guru Ramdas ji

dhan guru Ramdas ji ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ����

https://www.instagram.com/gurbani_status_131313?igsh=M3Z5d3gzemg5eWIz

08/10/2025

🙏🌹🌹🙏
*ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,*
🙏🌹🌹🙏

*ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥*
*ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥*
*ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥*
*ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥*
*ਜਿਨ੍ਹੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥*
*ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥*
*ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥*
*ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥*
*ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥*

*ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ*
*ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ*

*ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ*

*ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ*
🙏🏼🙏🏼🌹🙏🏼🙏🏼 follow 👉 # 🙏

02/10/2025

ਵਾਹਿਗੁਰੂ ਜੀ ਮਿਹਰ ਕਰੋ 🙏🙇📿
follow 👉 🙏 🙏💙💛💚💜💖🌈✨🌸🐝🌞 🙏🙏🙏🙇🙇🌹🌺🌺🙇🙇🙇

*ਜਦੋਂ ਉਸਦੀ ਛਾਤੀ ਚ ਬਰਸਟ ਵੱਜਿਆ ਤਾਂ ਜਿਵੇਂ ਤਿੰਨ ਲੋਕਾਂ ਦੀਆਂ ਪੈਗ਼ੰਬਰੀ ਸ਼ਕਤੀਆਂ ਨੇ ਉਸ ਨੂੰ ਆਪਣੇ ਕਲਾਵੇ ਚ ਲੈ ਲਿਆ ਉਸਦੇ ਖੁੱਲੇ ਕੇਸਾਂ ਵਿਚ...
06/06/2025

*ਜਦੋਂ ਉਸਦੀ ਛਾਤੀ ਚ ਬਰਸਟ ਵੱਜਿਆ ਤਾਂ ਜਿਵੇਂ ਤਿੰਨ ਲੋਕਾਂ ਦੀਆਂ ਪੈਗ਼ੰਬਰੀ ਸ਼ਕਤੀਆਂ ਨੇ ਉਸ ਨੂੰ ਆਪਣੇ ਕਲਾਵੇ ਚ ਲੈ ਲਿਆ ਉਸਦੇ ਖੁੱਲੇ ਕੇਸਾਂ ਵਿਚੋਂ ਆਜ਼ਾਦੀ ਦੇ ਦਰਿਆ ਵੱਗਣ ਲੱਗੇ ਸਤਲੁਜ ਬਿਆਸ ਘੁੱਟ ਉਸਦੇ ਚਰਨਾਂ ਨੂੰ ਫੜ ਲਿਆ ਰਾਵੀ ਉਸਦਾ ਸੀਸ ਗੋਦ ਵਿਚ ਟਿਕਾਇਆ ਜਿਹਲਮ ਚਨਾਬ ਉਸਦੇ ਡੌਲਿਆਂ ਨਾਲ ਗਲਵਕੜੀ ਪਾ ਲਈ , ਮੀਰੀ ਪੀਰੀ ਦੇ ਨਿਸ਼ਾਨਾਂ ਉਸ ਤੇ ਛਾਂ ਕਰ ਦਿੱਤੀ ਪੰਜ ਪਾਣੀਆਂ ਦੀ ਧਰਤ ਉਸ ਫਕੀਰ ਪੁੱਤ ਨੂੰ ਨਾ ਜਾਣ ਦੀਆਂ ਅਰਜਾਂ ਕਰਨ ਲੱਗੀ ਕੌਮ ਦੇ ਬਾਬੇ ਹੱਥ ਜੋੜ ਸੀਸ ਨਿਵਾਇਆ ਤੇ ਆਖਿਆ ਝੋਰਾ ਨਹੀਂ ਕਰਨਾ।।*

*ਮਾਟੀ ਮਾਟੀ ਹੋਈ ਏਕੁ ॥*
*ਰੋਵਨਹਾਰੇ ਕੀ ਕਵਨ ਟੇਕ ॥੧॥*

*ਕਉਨੁ ਮੂਆ ਰੇਲ ਕਉਨੁ ਮੂਆ॥*
*ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ।।*

*ਉਸਦੀਆਂ ਅੱਖਾਂ ਝੂਲਦੇ ਹੋਏ ਕੇਸਰੀ ਨਿਸ਼ਾਨ ਸਾਹਿਬ ਨੂੰ ਤੱਕਿਆ ਅਤੇ ਆਖਿਆ*
*‘ਮੈਂ ਆਵਾਂਗਾ ਮੁੜਕੇ’ ਤੇ ਉਸਦੀਆਂ ਕ੍ਰਿਸ਼ਮਾਈ ਅੱਖੀਆਂ ਵਿੱਚੋ ਨਿਕਲ ਉਹ ਮੀਰੀ ਪੀਰੀ ਦੇ ਨਿਸ਼ਾਨਾਂ ਵਿਚ ਅਭੇਦ ਹੋ ਗਿਆ ਬੰਦਾ ਹੀ ਤਾਂ ਸੀ ਬੰਦਾ ਉੱਡ ਗਿਆ ਫੌਜੀ ਹੱਥ ਮਲਦੇ ਰਹਿ ਗਏ॥*

*ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਤੇ ੧੯੮੪ ਦੇ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਾਹਦਤ ਨੂੰ ਕੋਟਿ ਕੋਟਿ ਪ੍ਰਣਾਮ🌸🙏🏻*

Address

Shah Wala Road
Zira

Telephone

+917009280828

Website

Alerts

Be the first to know and let us send you an email when dhan guru Ramdas ji posts news and promotions. Your email address will not be used for any other purpose, and you can unsubscribe at any time.

Share

Category