
27/01/2021
ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਪਹੂਵਿੰਡ(ਤਰਨਤਾਰਨ) ਕਬੱਡੀ ਕੱਪ 27•1•2021ਫਾਈਨਲ ਮੈਚ ▶️ਮਾਤਾ ਨਸੀਬ ਕੌਰ ਫਰਵਾਹੀ ਕਲੱਬ ਬੈਂਕਾਂ🆚️ਬਾਬਾ ਬਿੰਧੀ ਚੰਦ ਸਪੋਰਟਸ ਕਲੱਬ ਫਰੰਦੀਪੁਰ
🥇ਫਰਵਾਹੀ ਬੈਂਕਾਂ 5️⃣6️⃣ ਜੇਤੂ
🥈ਫਰੰਦੀਪੁਰ 3️⃣4️⃣
ਬੈਸਟ ਰੇਡਰ ਦੀਪ ਦਬੁਰਜੀ +ਅਮ੍ਰਿਤ ਸੁਰ ਸਿੰਘ 🏍️ਮੋਟਰਸਾਈਕਲ
ਬੈਸਟ ਜਾਫੀ ਯਾਦਾਂ+ਯੋਧਾ ਸੁਰਖਪੁਰ 🏍️ਮੋਟਰਸਾਈਕਲ
ਫਰਵਾਹੀ ਬੈਂਕਾਂ ਟੀਮ▶️ਜੱਗਾ ਅਲਗੋ ਵਾਲਾ,ਰਾਜਾ ਪੱਧਰੀ ਵਾਲਾ,ਯਾਦਾਂ ਸੁਰਖਪੁਰ,ਯੋਧਾ ਸੁਰਖਪੁਰ,ਲਵਲੀ ਵੇਰੇਕੇ,ਗੋਪੀ ਜਠੋਲ,ਅਰਸ਼ ਪੂਹਲਾ,ਬਾਜੂ ਬੈਂਕਾਂ,ਅਮ੍ਰਿਤ ਸੁਰ ਸਿੰਘ,ਦੀਪ ਦਬੁਰਜੀ,ਕਾਕਾ ਅੰਮੀਸ਼ਾਹ,ਜੱਸਾ ਭੰਨੇ ਵਾਲ,ਦੁੱਲਾ ਸ਼ਹੀਦਾਂ ਵਾਲਾ,,,ਆਦਿ ਫਰੰਦੀਪੁਰ ਟੀਮ ▶️ਗੋਪੀ ਫਰੰਦੀਪੁਰ,ਪ੍ਰੀਤ ਲੱਧੂ ਵਾਲਾ,ਜੱਗਾ ਚਿੱਟੀ,ਘੋੜਾ ਦੋਦਾ,ਖੁਸ਼ ਅੱਠਵਾਲ,ਪ੍ਰਭ ਸੁਰ ਸਿੰਘ,ਰਵੀ ਸਾਹੋਕੇ,ਰੁਪਿੰਦਰ ਦੋਦਾ,ਸੁਲਤਾਨ ਸਮਸ਼ਪੁਰ,ਸ਼ੰਕਰ ਸੰਧਵਾਂ,ਗਗਨ ਸਭਰਾਵਾਂ,ਇੰਦਰਜੀਤ ਤੂਫਾਨ, ਅਕਾਸ਼ ਮਸਤਗੜ,,ਆਦਿ
ਕੁਮੈਂਟੇਟਰ🎤ਬੂਟਾ ਉਮਰੀਆਣਾ,ਰਾਣਾ ਸਿੰਘਪੁਰੀਆ,ਹਰਦਿਆਲ ਸੁੱਗਾ,ਮਨਦੀਪ ਕਾਲੀਏ ਵਾਲੇ ਨੇ ਬਹੁਤ ਸੋਹਣੇ ਬੋਲ ਬੋਲੇ
ਰੈਫਰੀ▶️ਦਿਲਬਾਗ ਘਰਿਆਲਾ,ਸੁੱਖਾ ਸਫਰਕੋਟੀਆ,ਤਰਲੋਕ ਮੱਲੀ,ਪਰਮਜੀਤ ਟਿੱਬਾ,ਹੀਰਾ ਠੱਠੀਆ
⛓️🔗ਮਾਹਲਾ ਬੈਰੀਗੈਟ ਸੁਰ ਸਿੰਘ
✍ਨਿਸ਼ਾਨ ਖੇਮਕਰਨੀਆ
ONLINE KABADDI 00.333
ਗਰੁੱਪ ਐਡਿਮਨ ਸੇਵਕ ਵਲਟੋਹਾ ਤੇ ਰਾਜਵੀਰ ਸੱਦੇਵਾਲਾ