Europe News

Europe News ਇਟਲੀ ਇੰਮੀਗ੍ਰੇਸ਼ਨ ਤੇ ਪੰਜਾਬ ਨਾਲ ਸਬੰਧਤ ਖ਼?

NAGAR KIRTAN LAVINIO ITALY 2025 || GURU    GARNTH SAHIB || ਦੇ ਪ੍ਰਕਾਸ਼ ਦਿਹਾੜੇ ਮੌਕੇ ITALY ਚੋ ਸਜਾਏ  ਨਗਰ ਕੀਰਤਨ ਦੇ ਅਲੌਕਿਕ ਦ੍ਰ...
28/10/2025

NAGAR KIRTAN LAVINIO ITALY 2025 || GURU GARNTH SAHIB || ਦੇ ਪ੍ਰਕਾਸ਼ ਦਿਹਾੜੇ ਮੌਕੇ ITALY ਚੋ ਸਜਾਏ
ਨਗਰ ਕੀਰਤਨ ਦੇ ਅਲੌਕਿਕ ਦ੍ਰਿਸ਼ ॥

GURUDWARA SANGAT SABHA BATTIPAGLIA (SA) ITALY, ਬੰਦੀ ਛੌੜ ਦਿਵਸ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਕਵੀਸ਼ਰੀ ...
26/10/2025

GURUDWARA SANGAT SABHA BATTIPAGLIA (SA) ITALY, ਬੰਦੀ ਛੌੜ ਦਿਵਸ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਕਵੀਸ਼ਰੀ ਜਥੇ ਵੱਲੋਂ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਗਿਆ । ਗੁਰੂ ਕਾ ਲੰਗਰ ਵੀ ਅਟੁੱਟ ਵਰਤਾਇਆ ਗਿਆ
Posted by- Gurinder Khinda
Reported by -sabi chinia

26/10/2025

ਇਟਲੀ ਦੀ ਧਰਤੀ ਤੇ ਜੈਕਾਰਿਆਂ ਦੀਆਂ ਗੂੰਜਾਂ ॥ ਬੰਦੀ ਛੌੜ ਦਿਵਸ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਮਹਾਨ ਗੁਰਮਤਿ ਸਮਾਗਮਾਂ ਦਾ ਆਯੋਜਨ ਵੇਖੋ ਅਲੌਕਿਕ ਦ੍ਰਿਸ਼ ॥ ਕਵੀਸ਼ਰੀ ਜਥਾ ਭਾਈ ਅੰਗਰੇਜ਼ ਸਿੰਘ ਜਾਂਗਲਾ ਤੇ ਸਾਥੀ GURUDWARA SANGAT SABHA BATTIPAGLIA (SA) ITALY 🇮🇹

21/10/2025
21/10/2025
ਗੁਰਦੁਆਰਾ ਸਿੰਘ ਸਭਾ ਬਤਿੱਪਾਲੀਆ (SA) ਇਟਲੀ ਵਿਖੇ ਬੰਦੀ ਛੌੜ ਦਿਵਸ ਅਤੇ ਦਿਵਾਲੀ ਨੂੰ ਮੁੱਖ ਰੱਖਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗ...
21/10/2025

ਗੁਰਦੁਆਰਾ ਸਿੰਘ ਸਭਾ ਬਤਿੱਪਾਲੀਆ (SA) ਇਟਲੀ ਵਿਖੇ ਬੰਦੀ ਛੌੜ ਦਿਵਸ ਅਤੇ ਦਿਵਾਲੀ ਨੂੰ ਮੁੱਖ ਰੱਖਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ।ਸੰਗਤਾਂ ਨੇ ਗੁਰਬਾਣੀ ਦੇ ਜਾਪ ਸਰਵਣ ਕੀਤੇ, ਗੁਰੂ ਦਾ ਲੰਗਰ ਵੀ ਅਟੁੱਟ ਵਰਤਾਇਆ ਗਿਆ
Posted by - Gurinder khinda
Reported- saby chinia

21/10/2025

GURDWARA SINGH SABHA BATTIPAGLIA (SA) ITALY , DIWALI & BANDI CHOD DIWAS PROGRAM LIVE TELECAST

19/10/2025
ਜੀਉਦਾ ਵੱਸਦਾ ਰਹਿ ਵੀਰਿਆਂ ਤੁਸੀ 3 ਮਿੰਟਾਂ ਵਿੱਚ ਵਿਆਹ ਕਰਵਾ ਕਿ ਪ੍ਰਦੇਸ਼ਾਂ ਵਿੱਚ ਆ ਵੱਸੀਆਂ ਕੁੜੀਆਂ ਦੇ ਦਿਲਾਂ ਦੇ ਅਰਮਾਨ ਗਾ ਦਿੱਤੇ ॥  ਜਿੰਨ...
18/10/2025

ਜੀਉਦਾ ਵੱਸਦਾ ਰਹਿ ਵੀਰਿਆਂ ਤੁਸੀ 3 ਮਿੰਟਾਂ ਵਿੱਚ ਵਿਆਹ ਕਰਵਾ ਕਿ ਪ੍ਰਦੇਸ਼ਾਂ ਵਿੱਚ ਆ ਵੱਸੀਆਂ ਕੁੜੀਆਂ ਦੇ ਦਿਲਾਂ ਦੇ ਅਰਮਾਨ ਗਾ ਦਿੱਤੇ ॥
ਜਿੰਨੀ ਤਰੀਫ਼ ਕਰੀਏ ਥੋੜੀ “ਬੁਲ ਬੁਲ ਵਰਗੀ ਜੱਟੀ , ਦੇ ਬੋਲ ਸੀਨਾ ਚੀਰ ਦਿੰਦੇ ਆਪਾਂ ਦਾ ਰੀਲ ਪਾ ਦਿੱਤੀ ਬਾਕੀਆਂ ਨੇ ਆਪੇ ਪਾ ਦੇਣੀ ਏ ॥

Indirizzo

Nettuno
00048

Notifiche

Lasciando la tua email puoi essere il primo a sapere quando Europe News pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Contatta L'azienda

Invia un messaggio a Europe News:

Condividi