Punjabi tv

Punjabi tv punjabi tv punjab news video sikh history video sikh news political news public news and other

04/06/2024
ਅੰਮ੍ਰਿਤਪਾਲ ਸਿੰਘ ਜੀ ਦੇ ਨਾਂਮ ਦਾ ਇਕ ਸ਼ਖਸ਼ ਹਲਕੇ ਵਿਚ ਖੜਾ ਹੈ ਤੇ ਉਹ ਵੀ ਅਜਾਦ ਇਹ ਸਰਕਾਰ ਦੀ ਚਾਲ ਹੈ , ਲੱਖ ਲੱਖ ਸ਼ੁਕਰ ਹੈ ਵਾਹਿਗੁਰੂ ਦਾ ਕ...
14/05/2024

ਅੰਮ੍ਰਿਤਪਾਲ ਸਿੰਘ ਜੀ ਦੇ ਨਾਂਮ ਦਾ ਇਕ ਸ਼ਖਸ਼ ਹਲਕੇ ਵਿਚ ਖੜਾ ਹੈ ਤੇ ਉਹ ਵੀ ਅਜਾਦ ਇਹ ਸਰਕਾਰ ਦੀ ਚਾਲ ਹੈ , ਲੱਖ ਲੱਖ ਸ਼ੁਕਰ ਹੈ ਵਾਹਿਗੁਰੂ ਦਾ ਕੇ ਹੁਣ ਸੋਸ਼ਲ ਮੀਡੀਆ ਦਾ ਯੁਗ ਹੈ, ਕਈਆਂ ਪੰਥਕਾਂ ਨੂੰ ਸੋਸ਼ਲ ਮੀਡੀਆ ਬਹੁਤ ਬੁਰਾ ਲੱਗਦਾ ਹੈ , ਕਿਉਂਕਿ ਸੋਸ਼ਲ ਮੀਡੀਆ ਆਪਣੀ ਤਾਕਤ ਦੇ ਸਹਾਰੇ ਬਹ ਸੱਚ ਝੂਠ ਦਾ ਨਿਤਾਰਾ ਕਰ ਰਿਹਾ ਹੈ ਉਹਨਾਂ ਦਾ ਮਸਲਾ ਇਹ ਹੈ ਪਰ ਸੋਸ਼ਲ ਮੀਡੀਆ ਸਾਡੀ ਸਭ ਤੋਂ ਵੱਡੀ ਤਾਕਤ ਹੈ ਸੰਘਰਸ਼ ਲੜਨ ਲਈ ਇਹੋ ਜਿਹੀਆਂ ਟੁੱਚਰ ਚਾਲ ਆ ਹੁਣ ਕਾਮਯਾਬ ਨਹੀਂ ਹੋ ਸਕਦੀਆਂ ਸਰਕਾਰੇ ਤੇਰੀਆਂ ਚਾਲਾਂ ਨਹੀਂ ਕਾਮਯਾਬ ਹੋਣ ਦਿੰਦੇ ਇਸ ਵਾਰ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਨਾਲ ਇਹ ਮੋਰਚਾ ਫਤਿਹ ਹੋਣਾ ਹੈ।

Indirizzo

Poggio Rusco
46020

Telefono

+393206757870

Sito Web

Notifiche

Lasciando la tua email puoi essere il primo a sapere quando Punjabi tv pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Condividi

Digitare