Takhat Lahore

Takhat Lahore Informazioni di contatto, mappa e indicazioni stradali, modulo di contatto, orari di apertura, servizi, valutazioni, foto, video e annunci di Takhat Lahore, Agenzia media/stampa, Rome.

31/07/2022

❤️

ਕਿਸਾਨਾਂ, ਪਸੂ ਪਾਲਕਾਂ ਦੇ ਧਿਆਨ ਹਿੱਤ..ਡੰਗਰਾਂ ਵਿੱਚ ਲੰਗੜੇ ਬੁਖਾਰ ਤੋਂ ਬਾਅਦ ਇਨਸਾਨੀ ਚਿਕਨ ਫੋਕਸ ਵਾਂਗ ਪੰਜਾਬ ਦੇ ਕਈ ਜ਼ਿਲਿਆ ਵਿੱਚ ਗਾਵਾਂ/ਮੱ...
30/07/2022

ਕਿਸਾਨਾਂ, ਪਸੂ ਪਾਲਕਾਂ ਦੇ ਧਿਆਨ ਹਿੱਤ..
ਡੰਗਰਾਂ ਵਿੱਚ ਲੰਗੜੇ ਬੁਖਾਰ ਤੋਂ ਬਾਅਦ ਇਨਸਾਨੀ ਚਿਕਨ ਫੋਕਸ ਵਾਂਗ ਪੰਜਾਬ ਦੇ ਕਈ ਜ਼ਿਲਿਆ ਵਿੱਚ ਗਾਵਾਂ/ਮੱਝਾਂ ਵਿੱਚ ਤੇਜੀ ਨਾਲ ਫੈਲ ਰਹੀ ਹੈ..
ਪਸ਼ੂਆ ਵਿੱਚ ਚੱਲ ਰਹੀ ਸ਼ੂਤ ਦੀ ਬਿਮਾਰੀ ਲੰਪੀ ਸਕਿੰਨ ਪੰਜਾਬ ਦੇ ਕਾਫੀ ਇਲਾਕਿਆ ਵਿੱਚ ਫੈਲ ਰਹੀ ਹੈ। ਅੱਜ ਅਸੀ ਇਸ ਲੱਛਣਾ, ਬਚਾਅ ਅਤੇ ਇਲਾਜ ਬਾਰੇ ਗੱਲ ਕਰਾਗੇ।
ਲੱਛਣ- ਇਸ ਬਿਮਾਰੀ ਦੇ ਪਸ਼ੂ ਵਿੱਚ ਗੱਲ ਕਰੀਏ ਤਾ ਪਸ਼ੂ ਦੇ ਚਮੜੀ ੳੁੱਤੇ ਧੱਬੇ ਪੈਣ ਲੱਗ ਜਾਦੇ ਹਨ। ਪਸ਼ੂਆ ਨੂੰ ਤੇਜ ਬੁਖਾਰ ਹੋ ਜਾਦਾ ਹੈ। ਕੁੱਝ ਕੇਸਾ ਵਿੱਚ ਪਸ਼ੂ ਮੂੰਹ ਅਤੇ ਅਗਲੇ ਪੈਰਾ ਨੂੰ ਸੋਜ ਪੈ ਜਾਦੀ ਹੈ ਅਤੇ ਨਾਲ ਹੀ ਕੁਝ ਪਸ਼ੂਆ ਦੇ ਮੂੰਹ ਵਿੱਚੋ ਲਾਰਾ ਡਿੱਗਦੀਆ ਹਨ।
ਬਚਾਅ- ਜਦੋ ਇਹ ਬਿਮਾਰੀ ਤੁਹਾਡੇ ਇਲਾਕੇ ਵਿਚ ਫੈਲ ਦੀ ਹੈ ਤਾ ਤੁਸੀ ਕਿਸੇ ਵੀ ਅਣਜਾਣ ਬੰਦੇ ਦਾ ਆਪਣੇ ਫਾਰਮ ਤੇ ਆਉਣਾ ਬੰਦ ਕਰ ਦਿਓ। ਤੁਸੀ ਆਪ ਵੀ ਫਾਰਮ ਤੇ ਜਾਣ ਤੋ ਪਹਿਲਾ ਆਪਣੇ ਹੱਥਾ ਪੈਰਾ ਦੀ ਚੰਗੀ ਤਰਾ ਸਫਾਈ ਕਰੋ। ਜੇ ਤੁਹਾਡੇ ਕਿਸੇ ਪਸ਼ੂ ਨੂੰ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ
ਤਾ ਉਸ ਪਸ਼ੂ ਨੂੰ ਦੂਜੇ ਪਸ਼ੂਆ ਨਾਲੋ ਵੱਖਰਾ ਕਰ ਦਿਓ।
ਇਲਾਜ- ਇਸ ਬਿਮਾਰੀ ਦੇ ਲੱਛਣ ਆਉਣ ਉੱਤੇ ਪਸ਼ੂਆ ਦਾ ਇਲਾਜ ਹੇਠ ਲਿਖੇ ਅਨੁਸਾਰ ਕਰੋ -
L S D KIT 20 20 ਬੂੰਦਾ ਦਿਨ ਵਿਚ 4 ਵਾਰ
INJ HITEK 10 ml ਸਿਰਫ ਇਕ ਵਾਰੀ
INJ. D C R 5 GM ਸਵੇਰੇ ਸ਼ਾਮ 3 ਦਿਨ
INJ. MEGLUDYNE 20 ML ਦਿਨ ਵਿਚ 1 ਵਾਰੀ
ਜੇ ਪਸ਼ੂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਹੈ ਤਾ ਤੁਸੀ ਨਾਲ XNEL INJ. 3 ਦਿਨ ਲਗਾ ਸਕਦੇ ਹੋ। ਇਹ ਇਲਾਜ ਵੱਡੇ ਪਸ਼ੂਆ ਲਈ ਹੈ। ਜਿਨਾ ਦਾ ਭਾਰ 4 ਤੋ 5 ਕੁਇੰਟਲ ਹੈ। ਛੋਟੇ ਪਸ਼ੂਆ ਲਈ ਇਹ ਉਨਾ ਦੇ ਸਰੀਰ ਦੇ ਭਾਰ ਅਨੁਸਾਰ ਮਾਤਰਾ ਘੱਟ ਜਾਵੇਗੀ..
C\p

02/05/2021
29/04/2021
29/04/2021
29/04/2021

Deep Sidhu ਦਾ ਜੇਲ੍ਹ ਤੋਂ ਬਾਹਰ ਆ ਕੇ Exclusive Interview, The Simranjot Makkar Show ਵਿੱਚ ਦੀਪ ਸਿੱਧੂ

28/04/2021

Wah ji wah att krwa ditti
Sardar ji ne

Share krdo

29/11/2020

Indirizzo

Rome

Telefono

+918558931431

Sito Web

Notifiche

Lasciando la tua email puoi essere il primo a sapere quando Takhat Lahore pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Contatta L'azienda

Invia un messaggio a Takhat Lahore:

Condividi