Punjabi japan to

  • Home
  • Punjabi japan to

Punjabi japan to ਕੋਈ ਕਦਰ ਕਰੇ ਤਾਂ ਪੈਰ ਨਾ ਛੱਡੋ। ਕੋਈ ਕਦਰ ਨਾ ਕਰੇ ਤਾਂ ਲੀਹ ਨਾ ਛੱਡੋ
✍️punjabijapanto 🇯🇵
(2)

ਪ੍ਰਸਿੱਧ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦਾ ਦਿਹਾਂਤ ਹੋ ਗਿਆ ਹੈ। ਉਹ 65 ਵਰ੍ਹਿਆਂ ਦੇ ਸਨ। ਉਹ ਫੋਰਟਿਸ ਹਸਪਤਾਲ ਮੁਹਾਲੀ ਦਾਖਲ ਸਨ ਜਿਥੇ ਸਵੇਰ...
22/08/2025

ਪ੍ਰਸਿੱਧ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦਾ ਦਿਹਾਂਤ ਹੋ ਗਿਆ ਹੈ। ਉਹ 65 ਵਰ੍ਹਿਆਂ ਦੇ ਸਨ। ਉਹ ਫੋਰਟਿਸ ਹਸਪਤਾਲ ਮੁਹਾਲੀ ਦਾਖਲ ਸਨ ਜਿਥੇ ਸਵੇਰੇ 4 ਵਜੇ ਉਹਨਾਂ ਆਖ਼ਰੀ ਸਾਹ ਲਏ। ਉਹਨਾਂ ਦਾ ਅੰਤਿਮ ਸਸਕਾਰ 23 ਅਗਸਤ ਨੂੰ ਦੁਪਹਿਰ 12.00 ਵਜੇ ਸ਼ਮਸ਼ਾਨ ਘਾਟ ਬਲੋਂਗੀ ਮੁਹਾਲੀ ਵਿਚ ਹੋਵੇਗਾ।

ਸ.ਸੁਖਬੀਰ ਸਿੰਘ ਬਾਦਲ ਦੀ ਅਮਰੀਕਾ 'ਚ ਪੜ੍ਹਨ ਵੇਲੇ ਦੀ ਇਕ ਫੋਟੋ ਟਵਿਟਰ 'ਤੇ ਵਾਇਰਲ ਹੋਈ ਜੋ ਕਿ ਕਿਸੇ ਗੋਰੇ ਨੇ 1985 'ਚ ਖਿੱਚੀ ਸੀ ਪਰ ਉਸ ਵਲੋਂ...
21/08/2025

ਸ.ਸੁਖਬੀਰ ਸਿੰਘ ਬਾਦਲ ਦੀ ਅਮਰੀਕਾ 'ਚ ਪੜ੍ਹਨ ਵੇਲੇ ਦੀ ਇਕ ਫੋਟੋ ਟਵਿਟਰ 'ਤੇ ਵਾਇਰਲ ਹੋਈ ਜੋ ਕਿ ਕਿਸੇ ਗੋਰੇ ਨੇ 1985 'ਚ ਖਿੱਚੀ ਸੀ ਪਰ ਉਸ ਵਲੋਂ ਹੁਣ ਪੋਸਟ ਕੀਤੀ , ਜਿਥੇ ਉਸਨੇ ਇਸਨੂੰ ਇਕ ਸਿੱਖ ਦੇ ਤੌਰ 'ਤੇ ਹੀ ਪਾਇਆ ਸੀ ਕਿ ਸਿੱਖ ਕੌਮ ਆਪਣੇ ਗੁਰੂ ਦਾ ਸ਼ੁਕਰਾਨਾ ਕਰਦੀ ਹੈ ਜਿਸਨੇ ਖਾਣ ਲਈ ਰੋਟੀ ਬਖਸ਼ੀ ਹੈ , ਪਰ ਉਸਨੂੰ ਨਹੀਂ ਪਤਾ ਸੀ ਕਿ ਇਹ ਸ.ਸੁਖਬੀਰ ਸਿੰਘ ਬਾਦਲ ਹਨ, ਨਾ ਪ੍ਰਧਾਨ ਸਾਬ੍ਹ ਨੂੰ ਇਹ ਫੋਟੋ ਬਾਰੇ ਪਤਾ ਸੀ ...
ਇਹ ਸੰਸਕਾਰ ਦੇਕੇ ਵੱਡੇ ਬਾਦਲ ਸਾਬ੍ਹ ਨੇ ਆਪਣੇ ਪੁੱਤ ਨੂੰ ਅਮਰੀਕਾ ਪੜਨ ਭੇਜਿਆ ਸੀ , ਇਥੇ ਨਿੰਦਕ ਪਤਾ ਨੀ ਕੀ ਕੀ ਝੂਠ ਬੋਲਦੇ ਰਹਿੰਦੇ ਹਨ ਸੁਖਬੀਰ ਸਿੰਘ ਬਾਦਲ ਬਾਰੇ..

ਸਮੂਹ ਸਿੱਖਾਂ ਨੂੰ ਹੀ ਨਹੀਂ, ਹਰ ਇੰਡੀਅਨ ਨੂੰ ਇਸ ਘਿਨਾਉਣੀ ਹਰਕਤ ਦੀ ਨਿਖੇਧੀ ਤੇ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ।😥🙏
16/08/2025

ਸਮੂਹ ਸਿੱਖਾਂ ਨੂੰ ਹੀ ਨਹੀਂ, ਹਰ ਇੰਡੀਅਨ ਨੂੰ ਇਸ ਘਿਨਾਉਣੀ ਹਰਕਤ ਦੀ ਨਿਖੇਧੀ ਤੇ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ।😥🙏

ਸ਼ੁਰਲੀ ਛੱਡ ਮਹਿਕਮੇ ਨੇ ਦੁਬਈ ‘ਚ ਡੌਲਫਿਨ ਸ਼ੋਅ ਮੌਕੇ ਜੈਸਿਕਾ ਨਾਂ ਦੀ ਕੁੜੀ ਦੀ ਮੌਤ ਦੀ ਖ਼ਬਰ ਫੈਲਾਈ ਹੈl ਕਹਿੰਦੇ ਡੌਲਫਿਨ ਉਹਨੂੰ ਇੱਕੋ ਬੁਰਕੀ...
14/08/2025

ਸ਼ੁਰਲੀ ਛੱਡ ਮਹਿਕਮੇ ਨੇ ਦੁਬਈ ‘ਚ ਡੌਲਫਿਨ ਸ਼ੋਅ ਮੌਕੇ ਜੈਸਿਕਾ ਨਾਂ ਦੀ ਕੁੜੀ ਦੀ ਮੌਤ ਦੀ ਖ਼ਬਰ ਫੈਲਾਈ ਹੈl ਕਹਿੰਦੇ ਡੌਲਫਿਨ ਉਹਨੂੰ ਇੱਕੋ ਬੁਰਕੀ ‘ਚ ਖਾ ਗਈl ਕਈ ਖ਼ਬਰਾਂ ਵਾਲੇ ਵੀ ਪੜ੍ਹੀ ਜਾਂਦੇ ਕਿ ਜਿੰਨਾ ਮਰਜ਼ੀ ਪਿਆਰ ਕਰ ਲਵੋ, ਪਰ ਪਸ਼ੂ-ਪੰਛੀ ਨੁਕਸਾਨ ਕਰ ਹੀ ਜਾਂਦੇl
ਬੇਹੱਦ ‘ਨਰਮ ਦਿਲ’ ਤੇ ‘ਦਿਆਲੂ’ ਵਿਹਲੜ ਮਹਿਕਮੇ ਨੂੰ ਦੱਸ ਦੇਵਾਂ ਕਿ ਇਹ ਝੂਠੀ ਖ਼ਬਰ ਹੈ ਤੇ ਆਪਣੇ ਆਲਿਆਂ ਨੇ ਐਵੇਂ ਹੀ ਚੇਪ ਦਿੱਤੀl ਡੌਲਫਿਨ ਨੇ ਕੋਈ ਜੈਸਿਕਾ ਨਹੀਂ ਖਾਧੀl ਉਹ ਵੀਡੀਓ ਏ.ਆਈ ਨਾਲ ਤਿਆਰ ਕੀਤੀ ਗਈ ਹੈl
ਸਾਡੇ ਆਲਿਆਂ ਕੋਲ ਕੋਈ ਮੁੱਦਾ ਨਹੀਂ ਸੀ ਤਾਂ ਡੌਲਫਿਨ ਦਾ ਕਹਿਰ ਚੱਕ ਲਿਆ ਤੇ ‘ਰਿਪ’ ਲਿਖ-ਲਿਖ ਬੁਰਾ ਹਾਲ ਕਰਤਾl

ਜਿੱਤ ਲੜਦੇ ਲੋਕਾਂ ਦੀ,, ਲੈਂਡ ਪੂਲਿੰਗ ਪਾਲਿਸੀ ਵਾਪਸ, ਸਮੂਹ ਕਿਸਾਨ ਜਥੇਬੰਦੀਆਂ ਤੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ,
11/08/2025

ਜਿੱਤ ਲੜਦੇ ਲੋਕਾਂ ਦੀ,, ਲੈਂਡ ਪੂਲਿੰਗ ਪਾਲਿਸੀ ਵਾਪਸ, ਸਮੂਹ ਕਿਸਾਨ ਜਥੇਬੰਦੀਆਂ ਤੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ,

ਸਿਆਸਤ ਮੁਬਾਰਕ
06/08/2025

ਸਿਆਸਤ ਮੁਬਾਰਕ

ਜਦੋ ਬਰਨਾਲਾ ਟਰੈਫਿਕ ਪੁਲਿਸ ਨੇ ਮੋਟਰਸਾਈਕਲ ਦੀ ਨੰਬਰ ਪਲੇਟ ਤੇ ਕਾਂ ਨੂੰ ਨੀ ਜਾਣਦੀ,ਤੂੰ ਇੱਲ ਨੂੰ ਨੀ ਜਾਣਦੀ ,ਵੱਡੀਏ ਮਜਾਜਣੇ ਤੂੰ , ਗਿੱਲ ਨੂੰ ...
06/08/2025

ਜਦੋ ਬਰਨਾਲਾ ਟਰੈਫਿਕ ਪੁਲਿਸ ਨੇ ਮੋਟਰਸਾਈਕਲ ਦੀ ਨੰਬਰ ਪਲੇਟ ਤੇ ਕਾਂ ਨੂੰ ਨੀ ਜਾਣਦੀ,ਤੂੰ ਇੱਲ ਨੂੰ ਨੀ ਜਾਣਦੀ ,ਵੱਡੀਏ ਮਜਾਜਣੇ ਤੂੰ , ਗਿੱਲ ਨੂੰ ਨੀ ਜਾਣਦੀ ਲਿਖਣ ਵਾਲੇ , ਨੂੰ ਲਿਖਿਆ ਸਤਰਾਂ ਬਦਲੇ 19006 /- ਰੁਪਏ ਦਾ ਚਲਾਨ ਇਨਾਮ ਵਜੋ ਕੱਟਿਆ ।
Barnala Police Punjab Police India

ਮੇਰੇ ਉੱਪਰ 5 ਮਹੀਨੇ ਦਿਨ ਰਾਤ ਤਸ਼ੱਦਦ ਹੁੰਦਾ ਰਿਹਾ - ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ।                       ਜਦੋਂ ਦਿੱਲੀ ਮੈਨੂੰ ਤੇ ਸਤਨ...
20/07/2025

ਮੇਰੇ ਉੱਪਰ 5 ਮਹੀਨੇ ਦਿਨ ਰਾਤ ਤਸ਼ੱਦਦ ਹੁੰਦਾ ਰਿਹਾ - ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ।
ਜਦੋਂ ਦਿੱਲੀ ਮੈਨੂੰ ਤੇ ਸਤਨਾਮ ਸਿੰਘ ਬਾਵਾ ਨੂੰ ਪਕੜਿਆ ਗਿਆ ਤਾਂ ਮੇਰੀਆਂ ਦੋਵੇਂ ਲੱਤਾਂ ਪੁਲਿਸ ਵਾਲਿਆਂ ਨੇ ਤੋੜ ਦਿੱਤੀਆਂ ਸਨ ਉਹਨਾਂ ਮੇਰੇ ਸੱਤ ਗੋਲੀਆਂ ਮਾਰੀਆਂ ਸਨ । ਚਾਰ ਇੱਕ ਲੱਤ ਵਿੱਚ ਤੇ ਤਿੰਨ ਇੱਕ ਲੱਤ ਵਿੱਚ । ਜਿਸ ਲੱਤ ਵਿੱਚ ਤਿੰਨ ਗੋਲੀਆਂ ਲੱਗੀਆਂ ਸਨ ਇੱਕ ਗੋਲੀ ਨਸ ਅੰਦਰ ਲੱਗੀ ਸੀ ਜਿਸ ਕਰਕੇ ਅਸਹਿ ਪੀੜਾ ਹੁੰਦੀ ਸੀ । ਮੇਰਾ ਇਲਾਜ਼ ਕਰਨ ਵਾਲਾ ਡਾਕਟਰ ਜੋ ਸੀ ਉਸਦਾ ਨਾਮ " ਥਰੇ" , ਸੀ ਮੈਨੂੰ ਹਰਿਆਣਾ ਦੇ ਡਾਵਲਾ ਵਿਖੇ ਬੀ. ਐਸ. ਐਫ. ਕੈਂਪ ਚ ਗੁਪਤ ਰੱਖਿਆ ਸੀ ਦਿੱਲੀ ਤੋਂ ਬਾਅਦ ਪੰਜ ਮਹੀਨੇ ਮੇਰਾ ਰੀਮਾਂਡ ਦਿੱਲੀ ਪੁਲਿਸ ਸੀ .ਬੀ. ਆਈ. ਨੇ ਲਿਆ । ਡਾਕਟਰ ਥਰੇ ਮੇਰਾ ਮਿੱਤਰ ਬਣਿਆ ਵੱਡੀ ਗੱਲ ਇਹ ਸੀ ਕਿ ਇਹ ਕਦੀ ਜਨਰਲ ਵੈਦਿਆ ਜਿਸਨੂੰ ਅਸੀਂ ਮੌਤ ਦੇ ਘਾਟ ਉਤਾਰਿਆ ਸੀ ਇਹ ਉਸਦੇ ਨਾਲ ਰਿਹਾ ਕਾਫੀ ਸਮਾਂ । ਇੱਕ ਦਿਨ ਡਾਕਟਰ ਥਰੇ ਸਾਬ ਮੈਨੂੰ ਕਹਿੰਦੇ ਕਿ ਜਿੰਦਾ ਬਾਕੀ ਤੇ ਜੋ ਤੁਸੀਂ ਕੀਤਾ ਉਸਦਾ ਮੈਨੂੰ ਦੁਖ ਨਹੀਂ ਹੋਇਆ ਪਰ ਜਨਰਲ ਵੈਦਿਆ ਨੂੰ ਤੁਸੀਂ ਮਾਰਿਆ ਇਸਦਾ ਮੈਨੂੰ ਦੁਖ ਹੋਇਆ ਬਹੁਤ । ਇਹ ਸੁਣਕੇ ਮੈਂ ਕਿਹਾ ਡਾਕਟਰ ਸਾਬ ਮੇਰੀ ਕਿਹੜਾ ਉਸ ਨਾਲ ਕੋਈ ਨਿੱਜੀ ਦੁਸ਼ਮਣੀ ਸੀ ਉਸਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਫੌਜ਼ ਦੀ ਅਗਵਾਈ ਕੀਤੀ ਜਿਹੜੀ ਇਸਦੀ ਉਸਨੂੰ ਸਜ਼ਾ ਦੇ ਕੇ ਆਪਣਾ ਫਰਜ਼ ਨਿਭਾਇਆ ਹੈ ਉਸਨੇ ਮਾਰ ਕੇ ਸਾਨੂੰ ਕੋਈ ਦੁੱਖ ਨਹੀਂ ਗ਼ਮ ਨਹੀਂ ............। ਪਰ ਉਸ ਡਾਕਟਰ ਨੇ ਬਾਖੂਬੀ ਮੇਰੀ ਲੱਤ ਤੇ ਪਲਸਤਰ ਲਗਾਇਆ ਪਰ ਏਜੇਂਸੀਆਂ ਨੇ ਉਸਨੂੰ ਵੀ ਮੇਰੇ ਤੋਂ ਵੱਖ ਕੀਤਾ ਕਈ ਕਈ ਦਿਨ । ਨੈਸ਼ਨਲ ਸਕਿਉਰਟੀ ਗਾਰਡ NSG ਦੇ ਕਮਾਂਡੋ ਮੇਰੇ ਪਹਿਰੇ ਤੇ ਲਗਾਏ ਗਏ ਆਈ ਜੀ ਤੱਕ ਦੀ ਪੁੱਛਗਿੱਛ ਕਰਕੇ ਮੇਰੇ ਤੱਕ ਆਉਣ ਦਿੱਤਾ ਜਾਂਦਾ ਸੀ। ਟਾਰਚਰ ਕਰਨ ਵਾਲੀਆਂ ਦੋ ਟੀਮਾਂ ਸਨ ਇੱਕ ਰਾਤ ਵੇਲੇ ਇੱਕ ਦਿਨ ਵੇਲੇ । ਮੇਰੀਆਂ ਲੱਤਾਂ ਦੇ ਪਲਸਤਰ ਨੂੰ ਤੋੜਕੇ ਪੁਲਿਸ ਵਾਲਿਆਂ ਨੇ ਮੇਰੇ ਜ਼ਖਮਾਂ ਤੇ ਉਸ ਜ਼ਖਮੀ ਨਸ ਨੂੰ ਘੁੱਟਕੇ ਮੈਨੂੰ ਪੁੱਠਾ ਲਟਕਾ ਕੇ ਤਸੀਹੇ ਦਿੱਤੇ । ਮੇਰੇ ਗੁਪਤ ਅੰਗਾਂ ਚ ਉਹ ਸੂਈਆਂ ਮਾਰਦੇ ਸਨ । ਹਰ ਏਜੇਂਸੀ ਨੇ ਆਪਣੀ ਆਖਰੀ ਵਾਹ ਤੱਕ ਲਗਾਈ ਪਰ ਮੇਰੇ ਤੋਂ ਉਹ ਕੁਛ ਨਹੀਂ ਪੁੱਛ ਸਕੇ । ਪਰ ਇਹਨਾਂ ਪੁਲਿਸ ਵਾਲਿਆਂ ਵਿੱਚ ਵੀ ਕੁਝ ਅਫਸਰ ਤੇ ਮੁਲਾਜ਼ਮ ਮੇਰੇ ਨਾਲ ਹਮਦਰਦੀ ਵੀ ਕਰਨ ਲੱਗੇ ਸਨ ............. । ਪਰਮਜੀਤ ਸਿੰਘ ਰਾਂਣਵਾ 98152 25979

ਜਾਲ ਤਾਂ ਮੱਕੜੀ ਦਾ ਬੁਣਿਆ ਨੀ ਮਾਨ ਆਉਂਦਾ, ਇਹ ਤਾਂ ਫੇਰ ਮੱਕੜ ਸੀ😁😁😁😁😁
26/05/2025

ਜਾਲ ਤਾਂ ਮੱਕੜੀ ਦਾ ਬੁਣਿਆ ਨੀ ਮਾਨ ਆਉਂਦਾ, ਇਹ ਤਾਂ ਫੇਰ ਮੱਕੜ ਸੀ😁😁😁😁😁

भारत ने जापान को पीछे छोड़ते हुए दुनिया की चौथी सबसे बड़ी अर्थव्यवस्था बन गई है, जिसकी अर्थव्यवस्था 4 ट्रिलियन डॉलर पर प...
26/05/2025

भारत ने जापान को पीछे छोड़ते हुए दुनिया की चौथी सबसे बड़ी अर्थव्यवस्था बन गई है, जिसकी अर्थव्यवस्था 4 ट्रिलियन डॉलर पर पहुंच गई है। जापान अब 5वें स्थान पर है। वैश्विक गतिशीलता में बदलाव के साथ, एशिया आर्थिक दौड़ में आगे बना हुआ है।

ਭਾਰਤ ਜਾਪਾਨ ਨੂੰ ਪਛਾੜ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ, ਜਿਸਦੀ ਕੁੱਲ ਆਮਦਨ 4 ਟ੍ਰਿਲੀਅਨ ਡਾਲਰ ਹੋ ਗਈ ਹੈ। ਜਾਪਾਨ ਹੁਣ 5ਵੇਂ ਸਥਾਨ 'ਤੇ ਹੈ। ਜਿਵੇਂ-ਜਿਵੇਂ ਗਲੋਬਲ ਗਤੀਸ਼ੀਲਤਾ ਬਦਲਦੀ ਜਾ ਰਹੀ ਹੈ, ਏਸ਼ੀਆ ਆਰਥਿਕ ਦੌੜ ਦੀ ਅਗਵਾਈ ਕਰਦਾ ਰਹਿੰਦਾ ਹੈ। 🇮🇳 🇯🇵

25/05/2025

ਇਕ ਮਿਸਤਰੀਆਂ ਦਾ ਮੁੰਡਾ ਮਲੇਸ਼ੀਆ ਚ ਰਹਿ ਰਿਹਾ ਬਹੁਤ ਮੇਹਨਤ ਕਰ ਕੇ ਕੋਠੀ ਪਾਈ ਹਲਾਤ ਠੀਕ ਕੀਤੇ ਨੇ ਹਲਾਤ ਸੈੱਟ ਕਰਦੇ ਕਰਦੇ ਉਮਰ 35 ਸਾਲ ਹੋਗੀ ਅਗਰ ਕੋਈ ਗਰੀਬ ਪਰਿਵਾਰ ਦੀ ਜਾ ਤਲਾਕਸ਼ੁਦਾ ਲੜਕੀ ਹੋਵੇ ਤੇ ਇਨਬਾਕਸ ਕਰੋ ਮੁੰਡਾ ਨਸ਼ਾ ਰਹਿਤ ਆ

ਪੰਜਾਬੀ ਭਾਸ਼ਾ ਹੋਈ ਕਨੇਡਾ ਦੇ ਅਖਬਾਰਾਂ ਚ ਮਸ਼ਹੂਰ ਡੋ-ਡੇ ਸਬਦ ਨੇ ਲਈ ਅੰਗਰੇਜ਼ੀ ਭਾਸ਼ਾ ਚ ਜਗਾ ਪੰਜਾਬੀਆਂ ਲਈ ਮਾਣ ਵਾਲੀ ਗੱਲ 😂😃 🇨🇦🇨🇦🇨🇦   ਹੋਈ ਪਈ ...
25/05/2025

ਪੰਜਾਬੀ ਭਾਸ਼ਾ ਹੋਈ ਕਨੇਡਾ ਦੇ ਅਖਬਾਰਾਂ ਚ ਮਸ਼ਹੂਰ ਡੋ-ਡੇ ਸਬਦ
ਨੇ ਲਈ ਅੰਗਰੇਜ਼ੀ ਭਾਸ਼ਾ ਚ ਜਗਾ ਪੰਜਾਬੀਆਂ ਲਈ ਮਾਣ ਵਾਲੀ ਗੱਲ 😂😃
🇨🇦🇨🇦🇨🇦
ਹੋਈ ਪਈ ਮੁਲਕੋ 😂

Address


Website

Alerts

Be the first to know and let us send you an email when Punjabi japan to posts news and promotions. Your email address will not be used for any other purpose, and you can unsubscribe at any time.

Contact The Business

Send a message to Punjabi japan to:

Shortcuts

  • Address
  • Alerts
  • Contact The Business
  • Want your business to be the top-listed Media Company?

Share