Sikh Musico

Sikh Musico Sikh Musico aims to blend traditional Kirtan as we know and love with a modern twist.

https://youtu.be/aeUMneGu8_M?si=fPxadPlfryQnNVf9
23/01/2024

https://youtu.be/aeUMneGu8_M?si=fPxadPlfryQnNVf9

Shabad and Translation:ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੫ਫਿਰਿ ਬਾਬਾ ਗਇਆ ਬਗਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ।Firi Baabaa Gaiaa Bagadaathhi No Baahari Jaai Keeaa Asathh...

https://music.youtube.com/watch?v=A8eUU9YYeos&si=t3_KIOKw74ZUwZkQਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇੱਕ ਨਿਮਾਣੀ ਜੀ ...
22/01/2024

https://music.youtube.com/watch?v=A8eUU9YYeos&si=t3_KIOKw74ZUwZkQ

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇੱਕ ਨਿਮਾਣੀ ਜੀ ਕੋਸ਼ਿਸ਼!
ਅਸੀਸ ਦੇਣਾ ਜੀ |

Provided to YouTube by DistroKid Nanak · Sauravmeet Singh Nanak ℗ Sikh Musico Released on: 2024-01-22 Auto-generated by YouTube.

11/11/2023

ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ।
ਮੈਂ ਪਰਮਾਤਮਾ ਅੱਗੇ ਇਹ ਹੀ ਅਰਦਾਸ ਕਰਦਾ ਹਾਂ ਕਿ ਜਿਵੇਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ‘ਚੋਂ ਰਿਹਾਅ ਕਰਵਾਇਆ ਸੀ ਅਤੇ ਉਨ੍ਹਾਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦਿੱਤੀ ਸੀ, ਠੀਕ ਉਸੇ ਤਰ੍ਹਾਂ ਛੇਵੇਂ ਪਾਤਸ਼ਾਹ ਸਾਡੇ ਸਾਰਿਆਂ ‘ਤੇ ਵੀ ਕ੍ਰਿਪਾ ਕਰਨ ਅਤੇ ਸਾਡੇ ਦੁੱਖਾਂ-ਰੋਗਾਂ ਦਾ ਹਨ੍ਹੇਰਾ ਦੂਰ ਕਰ ਸਾਡੀ ਜ਼ਿੰਗਦੀ ‘ਚ ਖੁਸ਼ੀਆਂ ਭਰ ਦੇਣ।
ਵੱਲੋਂ - ਸੌਰਵਮੀਤ ਸਿੰਘ | Saurav Singh | Saaqi

https://youtu.be/rwf-dthMOkAਅਸੀਸ ਦੇਣਾ ਜੀ!Please share and spread!
13/10/2023

https://youtu.be/rwf-dthMOkA

ਅਸੀਸ ਦੇਣਾ ਜੀ!
Please share and spread!

Shabad and Translation:ਆਸਾ ਮਹਲਾ ੫ ॥Aasaa, Fifth Mehl:ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ ॥If I forget You, then everyone becomes my enemy. When You...

https://youtu.be/FVjmCqb29Vcਅਸੀਸ ਦੇਣਾ ਜੀ।Please share and spread!
22/09/2023

https://youtu.be/FVjmCqb29Vc

ਅਸੀਸ ਦੇਣਾ ਜੀ।
Please share and spread!

Shabad and Translation:ਗਉੜੀ ॥Gauree:ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ ॥O my mind, even if you carry someone's burden, they don't belong to you.ਬਿਰਖ ਬਸੇਰ...

https://youtu.be/C_pCe0FGLJg ਅਸੀਸ ਦਿਉ ਜੀ! Please share and spread.
05/08/2023

https://youtu.be/C_pCe0FGLJg

ਅਸੀਸ ਦਿਉ ਜੀ!
Please share and spread.

Shabad and Translation:ਗਉੜੀ ਚੇਤੀ ਮਹਲਾ ੧ ॥Gauree Chaytee, First Mehl:ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥Who is our mother, and who is our father? Where ...

https://youtu.be/w5f1NPtDpj0ਅਸੀਸ ਦਿਉ ਜੀ।Please share and spread.
23/07/2023

https://youtu.be/w5f1NPtDpj0
ਅਸੀਸ ਦਿਉ ਜੀ।
Please share and spread.

Shabad and Translation:ਸੋਰਠਿ ਮਹਲਾ ੫ ॥Sorat'h, Fifth Mehl:ਗੁਰਿ ਪੂਰੈ ਕਿਰਪਾ ਧਾਰੀ ॥The Perfect Guru has granted His Grace,ਪ੍ਰਭਿ ਪੂਰੀ ਲੋਚ ਹਮਾਰੀ ॥and God has fulfi...

22/07/2023

ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥
The way of the Saints is the ladder of righteous living, found only by great good fortune

Address

Auckland

Website

Alerts

Be the first to know and let us send you an email when Sikh Musico posts news and promotions. Your email address will not be used for any other purpose, and you can unsubscribe at any time.

Share