Punjabi Vibez

  • Home
  • Punjabi Vibez

Punjabi Vibez Contact information, map and directions, contact form, opening hours, services, ratings, photos, videos and announcements from Punjabi Vibez, Digital creator, .

01/01/2025

ਤੁਰ ਗਏ ਸਾਲ ਯਾਦਾਂ ‘ਚ ਵਸਾ ਕੇ, ਨਵੇਂ ਆਏ ਸਾਲ ਨੂੰ ਨਵੀਆੰ ਉਮੀਦਾਂ ਤੇ ਉਮੰਗਾਂ ਨਾਲ਼ ਜੀਓ ਆਇਆਂ 🙏👏👏
Happy New Year 🎉

New Zealand Sikh Games Title Track (Official Video) Out NowPlz Share & Support!Your feedback on YouTube would be highly ...
24/11/2024

New Zealand Sikh Games Title Track (Official Video) Out Now
Plz Share & Support!
Your feedback on YouTube would be highly appreciated 😁

Singer/ Lyricist / Composer - Satta Vairowalia
Music - Gurneet Singh Rehsi
Mixmaster - Kafir
Sarangi - Gurpreet Singh Noor
Tumbi - Sukhjinder Singh Laddi
Graphics - Madaan Saab
Presentation - Punjabi Heritagers Folk Arts Academy & NZ Sikh Games
Label - Satta Vairowalia
Producers - Daljeet Singh Sidhu , Tara Singh Bains , Gurwinder Singh Aulakh ,Gurjinder Ghuman , Inderjit Kalkat
Special Thanks -Team RadioSpice Team Daily khabar Lionbeats Studio, Romey Nz, Jarnail Singh Rahon, Charanjit Chahal , Aman Lopon , Gaggi Maan

This song is a theme song for New Zealand Sikh Games a big Punjabi Event in New Zealand Song Credits-Singer/ Lyricist / Composer - Satta Vairowalia Music - G...

ਰੱਖੜੀ ਵੇਲੇ ਭੈਣਾਂ ਦੇ ਨਾਮ
16/08/2024

ਰੱਖੜੀ ਵੇਲੇ ਭੈਣਾਂ ਦੇ ਨਾਮ

👏👏❣️
31/05/2024

👏👏❣️

13/04/2024
ਇੱਕ ਬਹੁਤ ਪੁਰਾਣੀ ਲਿਖੀ ਰਚਨਾ .... ਛੋਟੇ ਜਿਹੇ ਹੱਥਾਂ ਨਾਲ ਰੇਤ ਦਾ ਘਰ ਬਣਾਉਦੇ ਹੋਏ ਵੀ,ਹਰ ਸੁੱਖ ਸੁਵਿਧਾ ਦਾ ਖਿਆਲ ਰੱਖਦੀ ਸੀਵੱਡਾ ਸਾਰਾ ਘਰਤੇ...
27/03/2024

ਇੱਕ ਬਹੁਤ ਪੁਰਾਣੀ ਲਿਖੀ ਰਚਨਾ ....

ਛੋਟੇ ਜਿਹੇ ਹੱਥਾਂ ਨਾਲ
ਰੇਤ ਦਾ ਘਰ ਬਣਾਉਦੇ ਹੋਏ ਵੀ,
ਹਰ ਸੁੱਖ ਸੁਵਿਧਾ ਦਾ ਖਿਆਲ ਰੱਖਦੀ ਸੀ
ਵੱਡਾ ਸਾਰਾ ਘਰ
ਤੇ ਖੁਲਾ ਵਿਹੜਾ
ਅੰਬਰ ਥੱਲੇ
ਘਰ ਦੇ ਬਾਹਰ ਇੱਕ ਰੁੱਖ ਲਾ ਕੇ
ਉਸ ਥੱਲੇ ਬਹਿਣ ਦਾ ਸੁਫਨਾ
ਵੱਡੇ ਹੁੰਦੇ ਹੁੰਦੇ ਉਸ ਰੇਤ ਦਾ ਸਾਥ ਛੁੱਟ ਗਿਆ
ਤੇ ਸੁਫਨੇ ਨੇ ਹਕੀਕਤ ਦਾ ਰੂਪ ਲਿਆ

ਪਰ ਇਹ ਕੀ..????
ਇਸ ਨਵੇਂ ਘਰ ਚ
ਨਾ ਧਰਤੀ ਆਪਣੀ ਨਾ ਆਸਮਾਂ
ਇੱਕ ਵੱਡੀ ਜਿਹੀ ਬਿਲਡਿੰਗ ਦਾ
ਪੰਜਵਾਂ ਫਲੋਰ
ਜਿਸਨੂੰ ਉਹ ਘਰ ਕਹਿ ਰਹੀ ਸੀ
ਨਾ ਖੁੱਲਾ ਆਸਮਾਂ ਤੇ ਨਾ ਹੀ ਰੁੱਖ ਲਈ ਜ਼ਮੀਨ ।
ਸੀ, ਤਾਂ ਬੱਸ ਇੱਕ ਕੋਰੀਡੋਰ
ਜਿਸ 'ਚ ਖੜੇ ਹੋ ਕੇ
ਉਹ ਭੱਜਦੀ ਦੌੜਦੀ ਜ਼ਿੰਦਗੀ ਦੇਖ ਰਹੀ ਸੀ ਤੇ
ਉਸ ਰੇਤ ਦੇ ਘਰ ਨੂੰ ਯਾਦ ਕਰ ਰਹੀ ਸੀ
ਜਿਸਨੂੰ ਬਣਾਉਂਦੇ ਹੋਏ
ਉਹ ਹਰ ਸੁੱਖ ਸੁਵਿਧਾ ਦਾ ਖਿਆਲ ਰੱਖਦੀ ਸੀ

~ ਪ੍ਰੀਤ ਸੈਣੀ ~
10/04/2011...

09/03/2024

ਦੋਸਤੀ ਦੇ ਰਿਸ਼ਤੇ

08/03/2024

ਨਵੇਂ ਦੌਰ 'ਚ ਦੋਸਤੀ ਦੇ ਰਿਸ਼ਤੇ ... !!

ਜਾਵੋ ਨੀ ਕੋਈ ਮੋੜ ਲਿਆਵੋ,ਮੇਰੇ ਨਾਲ ਗਿਆ ਅੱਜ ਲੜ ਕੇ,ਅੱਲਾ ਕਰੇ ਜੇ ਮੁੜ ਆਵੇ ਸੋਹਣਾ ,ਦੇਵਾਂ ਜਾਨ ਕਦਮਾਂ ਵਿੱਚ ਧਰ ਕੇ…।
07/03/2024

ਜਾਵੋ ਨੀ ਕੋਈ ਮੋੜ ਲਿਆਵੋ,
ਮੇਰੇ ਨਾਲ ਗਿਆ ਅੱਜ ਲੜ ਕੇ,
ਅੱਲਾ ਕਰੇ ਜੇ ਮੁੜ ਆਵੇ ਸੋਹਣਾ ,
ਦੇਵਾਂ ਜਾਨ ਕਦਮਾਂ ਵਿੱਚ ਧਰ ਕੇ…।

Singer - Satta Vairowalia Lyrics - Folklore Harmonium- Harjeet Kaur Dholak - Tehalpreet Comedian #2024 #2024...

Plz Share & Support🙏
25/02/2024

Plz Share & Support
🙏

#2024

💥𝐊𝐔𝐌𝐀𝐑 𝐒𝐀𝐍𝐔 𝐋𝐈𝐕𝐄💥25th April 2024 at the Trusts Arena, Auckland 90ਵੇਂ  ਸਮੇਂ ਦੇ ਬਾਕਮਾਲ ਗਾਇਕ ਕੁਮਾਰ ਸਾਨੂੰ ਦੇ ਹੋਣ ਵਾਲੇ ਸ਼ੋਅ ਦੇ...
12/02/2024

💥𝐊𝐔𝐌𝐀𝐑 𝐒𝐀𝐍𝐔 𝐋𝐈𝐕𝐄💥
25th April 2024 at the Trusts Arena, Auckland

90ਵੇਂ ਸਮੇਂ ਦੇ ਬਾਕਮਾਲ ਗਾਇਕ ਕੁਮਾਰ ਸਾਨੂੰ ਦੇ ਹੋਣ ਵਾਲੇ ਸ਼ੋਅ ਦੇ ਮੱਦੇਨਜ਼ਰ ਬੀਤੀ ਰਾਤ ਪਾਪਾਟੋਏਟੋਏ, 'Trivision Event Centre' ਵਿਖੇ ਪੋਸਟਰ ਰੀਲੀਜ਼ ਸਮਾਗਮ ਰੱਖਿਆ ਗਿਆ ।
ਅੱਜ ਦੇ ਦੌਰ ਵਿੱਚ ਵੀ ਕੁਮਾਰ ਸਾਨੂੰ ਦੇ ਗੀਤਾਂ ਨੂੰ ਪਿਆਰ ਕਰਨ ਵਾਲਿਆਂ ਦੀ ਕਮੀ ਨਹੀ। Trivision Entertainment ਤੋੰ Dharmend Shyam ਨੇ ਸਭ ਨੂੰ ਆਪਣੇ ਚਾਹੁਣ ਵਾਲਿਆਂ ਦੇ ਨਾਲ ਪਹੁੰਚ ਕੇ ਇਸ ਸ਼ੋਅ ਨੂੰ ਕਾਮਯਾਬ ਕਰਨ ਦੀ ਅਪੀਲ ਵੀ ਕੀਤੀ !!

ਦਿਨ ਯਾਦ ਰੱਖਣਾ .... 25 April 2024

🔥 TO BOOK NOW 👉 https://www.iticket.co.nz/events/2024/apr/kumar-sanu-live 🔥

It’s todayAll the best
09/02/2024

It’s today
All the best

Address


Telephone

+642102795403

Website

Alerts

Be the first to know and let us send you an email when Punjabi Vibez posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Vibez:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share