Kuk-Punjabi Samachar

  • Home
  • Kuk-Punjabi Samachar

Kuk-Punjabi Samachar K*k Punjabi Samachar is the First Punjabi Community Newspaper established in New Zealand. Since 2003

https://www.kuksamachar.co.nz/%e0%a8%aa%e0%a9%b0%e0%a8%9c%e0%a8%be%e0%a8%ac-%e0%a8%b5%e0%a8%bf%e0%a8%a7%e0%a8%be%e0%a8%a...
20/07/2025

https://www.kuksamachar.co.nz/%e0%a8%aa%e0%a9%b0%e0%a8%9c%e0%a8%be%e0%a8%ac-%e0%a8%b5%e0%a8%bf%e0%a8%a7%e0%a8%be%e0%a8%a8-%e0%a8%b8%e0%a8%ad%e0%a8%be-%e0%a8%9a-%e0%a8%b5%e0%a8%bf%e0%a8%b0%e0%a9%8b%e0%a8%a7%e0%a9%80-%e0%a8%a7/

Home PageK*k Samachar SliderLatest IssueNewsNZ News ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸ. ਪ੍ਰਤਾਪ ਸਿੰਘ ਬਾਜਵਾ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਦੌਰਾ ਉੱਤੇ ਆ ...

https://www.kuksamachar.co.nz/18-%e0%a8%9c%e0%a9%81%e0%a8%b2%e0%a8%be%e0%a8%88-%e0%a8%a8%e0%a9%82%e0%a9%b0-%e0%a8%aa%e0%...
04/07/2025

https://www.kuksamachar.co.nz/18-%e0%a8%9c%e0%a9%81%e0%a8%b2%e0%a8%be%e0%a8%88-%e0%a8%a8%e0%a9%82%e0%a9%b0-%e0%a8%aa%e0%a8%be%e0%a8%b2-%e0%a8%aa%e0%a9%8d%e0%a8%b0%e0%a9%8b%e0%a8%a1%e0%a8%95%e0%a8%b8%e0%a8%bc%e0%a8%a8-%e0%a8%b5/

EntertainmentHome PageK*k Samachar SliderLatest IssueNewsNZ NewsPunjabi Movies & Songs 18 ਜੁਲਾਈ ਨੂੰ ਪਾਲ ਪ੍ਰੋਡਕਸ਼ਨ ਵੱਲੋਂ ‘ਪੰਜਾਬ ਫੋਕ ਐਂਡ ਗਲੈਮ ਟੂਰ’ ਕਰਵਾਇਆ ਜਾਏਗਾ 07/04/2025 Share on Facebook Twee...

https://www.kuksamachar.co.nz/%e0%a8%b9%e0%a9%87%e0%a8%b8%e0%a8%9f%e0%a8%bf%e0%a9%b0%e0%a8%97%e0%a8%9c%e0%a8%bc-%e0%a8%a...
28/06/2025

https://www.kuksamachar.co.nz/%e0%a8%b9%e0%a9%87%e0%a8%b8%e0%a8%9f%e0%a8%bf%e0%a9%b0%e0%a8%97%e0%a8%9c%e0%a8%bc-%e0%a8%a1%e0%a8%bf%e0%a8%b8%e0%a8%bf%e0%a8%9f%e0%a9%8d%e0%a8%b0%e0%a8%bf%e0%a8%95-%e0%a8%95%e0%a9%8c%e0%a8%82%e0%a8%b8/

Home PageK*k Samachar SliderLatest IssueNewsNZ News ਹੇਸਟਿੰਗਜ਼ ਡਿਸਿਟ੍ਰਿਕ ਕੌਂਸਲ ਵੱਲੋਂ ਵਲੰਟੀਅਰ ਦਮਨ ਕੌਰ ਦਾ ਸਿਵਿਕ ਐਵਾਰਡ ਨਾਲ ਸਨਮਾਨ 06/28/2025 Share on Facebook Tweet on Twitter ਹੇਸ....

https://www.kuksamachar.co.nz/%e0%a8%b8-%e0%a8%95%e0%a9%87%e0%a8%b8%e0%a8%b0-%e0%a8%b8%e0%a8%bf%e0%a9%b0%e0%a8%98-%e0%a8...
16/06/2025

https://www.kuksamachar.co.nz/%e0%a8%b8-%e0%a8%95%e0%a9%87%e0%a8%b8%e0%a8%b0-%e0%a8%b8%e0%a8%bf%e0%a9%b0%e0%a8%98-%e0%a8%b5%e0%a9%b1%e0%a8%b2%e0%a9%8b%e0%a8%82-%e0%a8%86%e0%a8%95%e0%a8%b2%e0%a9%88%e0%a8%82%e0%a8%a1-%e0%a8%b2/

Home PageK*k Samachar SliderLatest IssueNewsNZ News ਸ. ਕੇਸਰ ਸਿੰਘ ਵੱਲੋਂ ਆਕਲੈਂਡ ਲਾਅ ਯੂਨੀਵਰਸਿਟੀ ਨੂੰ $10,000 ਦੀ ਡੋਨੇਸ਼ਨ, ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਵਿਦਿਆਰਥੀ...

https://www.kuksamachar.co.nz/%e0%a8%98%e0%a9%81%e0%a8%9f%e0%a8%be%e0%a8%b2%e0%a9%87-%e0%a8%a6%e0%a9%80-%e0%a8%b0%e0%a9%...
12/06/2025

https://www.kuksamachar.co.nz/%e0%a8%98%e0%a9%81%e0%a8%9f%e0%a8%be%e0%a8%b2%e0%a9%87-%e0%a8%a6%e0%a9%80-%e0%a8%b0%e0%a9%8b%e0%a8%95%e0%a8%a5%e0%a8%be%e0%a8%ae-%e0%a8%86%e0%a8%aa%e0%a8%a3%e0%a9%87-%e0%a8%86%e0%a8%aa-%e0%a8%a8/

ColumnsHome PageK*k Samachar SliderLatest IssueLifestyle ਘੁਟਾਲੇ ਦੀ ਰੋਕਥਾਮ : “ਆਪਣੇ ਆਪ ਨੂੰ ਅਤੇ ਆਪਣੇ ਅਜ਼ੀਜ਼ਾਂ ਨੂੰ ਘੁਟਾਲਿਆਂ ਤੋਂ ਬਚਾਓ” – ਕਾਂਸਟੇਬਲ ਗੁਲਾਬ ਸਿੰਘ 06...

https://www.kuksamachar.co.nz/7%e0%a8%b5%e0%a9%80%e0%a8%86%e0%a8%82-%e0%a8%a8%e0%a8%bf%e0%a8%8a%e0%a8%9c%e0%a8%bc%e0%a9%...
26/05/2025

https://www.kuksamachar.co.nz/7%e0%a8%b5%e0%a9%80%e0%a8%86%e0%a8%82-%e0%a8%a8%e0%a8%bf%e0%a8%8a%e0%a8%9c%e0%a8%bc%e0%a9%80%e0%a8%b2%e0%a9%88%e0%a8%82%e0%a8%a1-%e0%a8%b8%e0%a8%bf%e0%a9%b1%e0%a8%96-%e0%a8%97%e0%a9%87%e0%a8%ae/

Home PageK*k Samachar SliderLatest IssueNewsNZ NewsSportsOther Sports ‘7ਵੀਆਂ ਨਿਊਜ਼ੀਲੈਂਡ ਸਿੱਖ ਗੇਮਜ਼’ 29 ਤੇ 30 ਨਵੰਬਰ ਨੂੰ ਬਰੂਸ ਪੁਲਮਨ ਪਰਾਕ ਟਾਕਾਨੀਨੀ ਵਿਖੇ ਕਰਵਾਈਆਂ ਜਾਣਗੀ...

https://www.kuksamachar.co.nz/%e0%a8%b8%e0%a9%82%e0%a8%ab%e0%a8%bc%e0%a9%80-%e0%a8%97%e0%a8%be%e0%a8%87%e0%a8%95-%e0%a8%...
26/05/2025

https://www.kuksamachar.co.nz/%e0%a8%b8%e0%a9%82%e0%a8%ab%e0%a8%bc%e0%a9%80-%e0%a8%97%e0%a8%be%e0%a8%87%e0%a8%95-%e0%a8%b2%e0%a8%96%e0%a8%b5%e0%a8%bf%e0%a9%b0%e0%a8%a6%e0%a8%b0-%e0%a8%b5%e0%a8%a1%e0%a8%be%e0%a8%b2%e0%a9%80/

Home PageK*k Samachar SliderLatest IssueNewsNZ News ਸੂਫ਼ੀ ਗਾਇਕ ਲਖਵਿੰਦਰ ਵਡਾਲੀ ਨੇ ਸੂਫ਼ੀ, ਸ਼ਾਇਰੀ ਅਤੇ ਚਰਚਿਤ ਗੀਤਾਂ ਨਾਲ ਸ਼ੋਅ ‘ਚ ਰੰਗ ਬੰਨ੍ਹਿਆ 05/26/2025 Share on Facebook Tweet on Twitter ...

https://www.kuksamachar.co.nz/%e0%a8%b8%e0%a8%be%e0%a8%b9%e0%a8%bf%e0%a8%a4%e0%a8%95%e0%a8%be%e0%a8%b0-%e0%a8%b9%e0%a8%b...
26/05/2025

https://www.kuksamachar.co.nz/%e0%a8%b8%e0%a8%be%e0%a8%b9%e0%a8%bf%e0%a8%a4%e0%a8%95%e0%a8%be%e0%a8%b0-%e0%a8%b9%e0%a8%b0%e0%a8%97%e0%a9%8b%e0%a8%ac%e0%a8%bf%e0%a9%b0%e0%a8%a6-%e0%a8%b8%e0%a8%bf%e0%a9%b0%e0%a8%98-%e0%a8%b8/

Home PageK*k Samachar SliderLatest IssueNewsNZ News ਸਾਹਿਤਕਾਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਦਾ ਪਾਪਾਟੋਏਟੋਏ ਲਾਇਬਰੇਰੀ ਆਕਲੈਂਡ ਵਿਖੇ ਹੋਇਆ ਰੂਬਰੂ ਬਹੁ ਪੱਖੀ ਸਖਸ....

ਐਨਜ਼ੈੱਡਸੀਐੱਸਏ ਵੱਲੋਂ 14 ਅਪ੍ਰੈਲ ਨੂੰ ਗੁਰੂ ਨਾਨਕ ਸਾਹਿਬ ਦੇ ਜਨਮ ਪੁਰਬ ਦੇ ਸੰਬੰਧ 'ਚ ਆਕਲੈਂਡ ਟ੍ਰਾਂਸਪੋਰਟ ਦੀਆਂ ਤਿੰਨ ਬੱਸਾਂ 'ਤੇ ਇੱਕ ਖ਼ਾਸ ਪ...
13/04/2025

ਐਨਜ਼ੈੱਡਸੀਐੱਸਏ ਵੱਲੋਂ 14 ਅਪ੍ਰੈਲ ਨੂੰ ਗੁਰੂ ਨਾਨਕ ਸਾਹਿਬ ਦੇ ਜਨਮ ਪੁਰਬ ਦੇ ਸੰਬੰਧ 'ਚ ਆਕਲੈਂਡ ਟ੍ਰਾਂਸਪੋਰਟ ਦੀਆਂ ਤਿੰਨ ਬੱਸਾਂ 'ਤੇ ਇੱਕ ਖ਼ਾਸ ਪ੍ਰਚਾਰ ਮੁਹਿੰਮ ਚਲਾਈ
ਪਾਪਾਟੋਏਟੋਏ (ਆਕਲੈਂਡ), 14 ਅਪ੍ਰੈਲ - ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ), ਆਓਤੇਰੋਆ (ਨਿਊਜ਼ੀਲੈਂਡ) ਦੀਆਂ ਸਭ ਕੌਮਾਂ ਨੂੰ ਗੁਰੂ ਨਾਨਕ ਸਾਹਿਬ ਦੇ ਜਨਮ ਪੁਰਬ ਦੇ ਪਵਿੱਤਰ ਦਿਹਾੜੇ 14 ਅਪ੍ਰੈਲ 2025 ਦੀਆਂ ਦਿਲੋਂ ਵਧਾਈਆਂ ਪੇਸ਼ ਕਰਦਾ ਹੈ।
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ, ਸੇਵਾ ਅਤੇ ਸਮਾਨਤਾ ਦੇ ਸੁਨੇਹੇ ਨੂੰ ਫ਼ਿਰਕਿਆਂ, ਧਰਮਾਂ ਅਤੇ ਭਾਸ਼ਾਵਾਂ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਪ੍ਰਚਾਰਿਆ। ਉਨ੍ਹਾਂ ਨੇ ਪਖੰਡਤਾ ਅਤੇ ਬੇਇਨਸਾਫ਼ੀ ਦੇ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ ਅਤੇ ਹੱਕ-ਸੱਚ, ਦਿਆਲਤਾ ਤੇ ਸਾਂਝੀਵਾਲਤਾ ਨੂੰ ਜੀਵਨ ਦਾ ਮੂਲ ਮੰਨਿਆ।
ਇਸ ਮੁਕੱਦਸ ਦਿਹਾੜੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖ਼ਾਲਸੇ ਦੀ ਸਥਾਪਨਾ ਲਈ ਚੁਣ ਕੇ ਸਿੱਖ ਕੌਮ ਨੂੰ ਅਸੂਲੀ ਰੂਪ, ਅੰਦਰੂਨੀ ਅਖ਼ਲਾਕ ਅਤੇ ਜੀਵਨ ਜਲੌ ਦੇ ਨਾਲ ਜੋੜਿਆ। ਇਹ ਸਿੱਖ ਇਤਿਹਾਸ ਦੀ ਮਹੱਤਵਪੂਰਨ ਘਟਨਾ ਸੀ ਜੋ ਅਜੇ ਵੀ ਸਾਡੀ ਪਛਾਣ ਅਤੇ ਕਾਰ-ਵਿਹਾਰ ਦੀ ਬੁਨਿਆਦ ਹੈ।
ਪੰਜਾਬੀ ਸਭਿਆਚਾਰ ਵਿੱਚ ਇਹ ਵਿਸਾਖੀ ਦਾ ਦਿਨ ਵੀ ਹੈ ਜੋ ਫ਼ਸਲਾਂ ਦੀ ਵਾਢੀ ਨਾਲ ਜੁੜਿਆ ਹੋਇਆ ਹੈ।
ਭਾਸ਼ਾ ਰਾਹੀਂ ਸਿੱਖ-ਮਾਓਰੀ ਸਾਂਝੀਵਾਲਤਾ
ਇਸ ਮੁਕੱਦਸ ਮੌਕੇ ਨੂੰ ਯਾਦਗਾਰ ਬਣਾਉਂਦੇ ਹੋਏ ਨਿਊਜ਼ੀਲੈਂਡ ਕਾਉਂਸਲ ਆਫ਼ ਸਿੱਖ ਅਫੇਅਰਜ਼ ਨੇ ਅਪ੍ਰੈਲ 2025 ਦੌਰਾਨ ਆਕਲੈਂਡ ਟ੍ਰਾਂਸਪੋਰਟ ਦੀਆਂ ਤਿੰਨ ਬੱਸਾਂ 'ਤੇ ਇੱਕ ਖ਼ਾਸ ਪ੍ਰਚਾਰ ਮੁਹਿੰਮ ਚਲਾਈ ਹੈ, ਜਿਸ ਵਿੱਚ ਜਪੁਜੀ ਸਾਹਿਬ ਦੇ 'ਤੇ ਰਿਓ ਮਾਓਰੀ' ਅਨੁਵਾਦ ਵਾਲੀ ਕਿਤਾਬ ਦਾ ਸਰਵਰਕ ਅਤੇ ਕਿਤਾਬ ਡਾਊਨਲੋਡ ਕਰਨ ਲਈ 'ਬਾਰ ਕੋਡ' ਪ੍ਰਦਰਸ਼ਿਤ ਕੀਤਾ ਗਿਆ ਹੈ।
ਇਹ ਉਪਰਾਲਾ ਸਿੱਖ ਅਤੇ ਮਾਓਰੀ ਸੰਸਕਾਰਾਂ ਵਿਚਕਾਰ ਸਾਂਝੀਆਂ ਮੂਲ ਬਾਸ਼ਿੰਦਿਆਂ ... ਕੁਦਰਤ ਨਾਲ ਸਾਂਝ, ਕੁਦਰਤੀ ਵਸੀਲਿਆਂ ਤੇ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਅਤੇ ਸਮਾਜਕ ਭਲਾਈ ... ਨੂੰ ਉਜਾਗਰ ਕਰਦਾ ਹੈ। ਙਾ ਮਨਾਕੀਤੰਗਾ।
ਅੱਗੇ ਵਧ ਦੇ ਹੋਏ
ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ) ਆਉਣ ਵਾਲੇ ਸਮੇਂ ਵਿੱਚ ਭਾਸ਼ਾਈ ਸ਼ਾਮਲਤਾ, ਸਾਂਝੇ ਵਾਤਾਵਰਣ ਅਤੇ ਆਦਰ-ਅਧਾਰਿਤ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ। ਅਸੀਂ ਸਾਰੇ ਆਓਤੇਰੋਆ ਨਿਊਜ਼ੀਲੈਂਡ ਵਾਸੀਆਂ ਨੂੰ ਸੱਦਾ ਦਿੰਦੇ ਹਾਂ ਕਿ ਆਓ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਉੱਤੇ ਅਮਲ ਕਰਦੇ ਹੋਏ, ਸਚਾਈ ਨਾਲ ਜੀਵਨ ਜਿਊਣ, ਨਿਸ਼ਕਾਮ ਸੇਵਾ ਕਰਨ ਅਤੇ ਹਰੇਕ ਵਿੱਚ ਪਰਮਾਤਮਾ ਦੀ ਜੋਤ ਪਛਾਣਨ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਥਾਂ ਦੇਈਏ।
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ ॥
ਜਾਰੀ ਕਰਤਾ: ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ)

13/04/2025
AK Supermarket Manukau Celebrate Vasakhi
13/04/2025

AK Supermarket Manukau Celebrate Vasakhi

Address


Opening Hours

Monday 09:00 - 17:00
Tuesday 09:00 - 17:00
Wednesday 09:00 - 17:00
Thursday 09:00 - 17:00
Friday 09:00 - 17:00
Saturday 09:00 - 17:00

Telephone

+6492504844

Website

Alerts

Be the first to know and let us send you an email when Kuk-Punjabi Samachar posts news and promotions. Your email address will not be used for any other purpose, and you can unsubscribe at any time.

Contact The Business

Send a message to Kuk-Punjabi Samachar:

Shortcuts

  • Address
  • Telephone
  • Opening Hours
  • Alerts
  • Contact The Business
  • Claim ownership or report listing
  • Want your business to be the top-listed Media Company?

Share

K*k PunjabiSamachar

K*k Punjabi Samachar is 1st Punjabi Community Newspaper of New Zealand