Safarwithpunjabi

Directions Website

Safarwithpunjabi Contact information, map and directions, contact form, opening hours, services, ratings, photos, videos and announcements from Safarwithpunjabi, Digital creator, New Zealand �, Auckland.

Like follow page
🌏 ਖੋਜੋ, ਵੇਖੋ, ਤੇ DesiNri ਅੰਦਾਜ਼ 🇳🇿
ਨਿਊਜ਼ੀਲੈਂਡ ਦੀ ਜ਼ਿੰਦਗੀ, ਸੱਭਿਆਚਾਰ ਅਤੇ ਯਾਤਰਾ ਨੂੰ ਦੋਸਤੀ ਦੇ Desi ਟਚ ਨਾਲ ਸਾਂਝਾ ਕਰਦੇ ਹਾਂ! ✨
ਵਲੌਗ | ਜਾਣਕਾਰੀ | ਸਫ਼ਰ | ਖੂਬਸੂਰਤ ਨਜ਼ਾਰੇ 🌿
ਰੋਜ਼ਾਨਾ DesiNZ ਮਜ਼ਾ ਲਈ ਫਾਲੋ ਕਰੋ!

05/10/2026
05/10/2026

Alert uber, doordasher and all drivers.

04/10/2026

Dairy farm

03/10/2026
03/10/2026

ਅੱਜ 11 ਸਾਲ ਹੋ ਗਏ ਨੇ ਆਪਣੇ ਘਰਦਿਆਂ ਨਾਲ ਦਿਵਾਲੀ ਮਨਾਏ ਨੂੰ। 🥹🪔
ਵਿਦੇਸ਼ਾਂ ਵਿੱਚ ਰਹਿੰਦਿਆਂ ਸਭ ਤੋਂ ਵੱਧ ਯਾਦ ਆਪਣੇ ਪਰਿਵਾਰ ਨਾਲ ਮਨਾਈਆਂ ਉਹ ਦਿਵਾਲੀਆਂ ਦੀ ਆਉਂਦੀ ਹੈ। ❤️

ਦਿਵਾਲੀ ਸਿਰਫ਼ ਦੀਵੇ ਤੇ ਪਟਾਕਿਆਂ ਦਾ ਤਿਉਹਾਰ ਨਹੀਂ, ਇਹ ਆਪਣੇ ਪਰਿਵਾਰ, ਆਪਣਿਆਂ ਦੀਆਂ ਖੁਸ਼ੀਆਂ ਤੇ ਪੁਰਾਣੀਆਂ ਯਾਦਾਂ ਨੂੰ ਯਾਦ ਕਰਨ ਦਾ ਦਿਨ ਵੀ ਹੈ। 🙏✨

ਜਿੱਥੇ ਵੀ ਰਹੋ, ਆਪਣੇ ਪਰਿਵਾਰ ਨਾਲ ਜੁੜੇ ਰਹੋ ਤੇ ਖੁਸ਼ੀਆਂ ਵੰਡਦੇ ਰਹੋ।
ਸਭ ਨੂੰ ਦਿਵਾਲੀ ਦੀਆਂ ਲੱਖ-ਲੱਖ ਵਧਾਈਆਂ! 🪔❤️

Address

New Zealand �
Auckland

Alerts

Be the first to know and let us send you an email when Safarwithpunjabi posts news and promotions. Your email address will not be used for any other purpose, and you can unsubscribe at any time.

Shortcuts

Share