Singh Media Channel

Singh Media Channel Contact information, map and directions, contact form, opening hours, services, ratings, photos, videos and announcements from Singh Media Channel, Steele Road, Forest lake, Hamilton.
(1)

Punjabi news, religion, and community updates from New Zealand and all over world Contact Live Streaming & Media Coverage Newzealand or Australia (Melbourne) WhatsApp +64-020-4430008

Kuwait, ਸਲਮੀਆ ਪੁਲਿਸ ਦੀ ਵੱਡੀ ਕਾਰਵਾਈ ਪੁਲਿਸ ਨੇ ਇਕ ਭਾਰਤੀ ਵਿਅਕਤੀ ਅਤੇ ਇਕ ਫਿਲੀਪੀਨੀ ਔਰਤ ਨੂੰਨਸ਼ੇ ਰੱਖਣ, ਵੇਚਣ ਅਤੇ ਫੈਲਾਉਣ ਦੇ ਦੋਸ਼ਾਂ ...
17/09/2025

Kuwait, ਸਲਮੀਆ ਪੁਲਿਸ ਦੀ ਵੱਡੀ ਕਾਰਵਾਈ ਪੁਲਿਸ
ਨੇ ਇਕ ਭਾਰਤੀ ਵਿਅਕਤੀ ਅਤੇ ਇਕ ਫਿਲੀਪੀਨੀ ਔਰਤ ਨੂੰ
ਨਸ਼ੇ ਰੱਖਣ, ਵੇਚਣ ਅਤੇ ਫੈਲਾਉਣ ਦੇ ਦੋਸ਼ਾਂ ’ਚ ਕੀਤਾ ਗ੍ਰਿਫ਼ਤਾਰ,

ਅਦਾਕਾਰਾ ਨੀਰੂ ਬਾਜਵਾ ਨੇ ਹੜ੍ਹ ਪ੍ਰਭਾਵਿਤ  ਇੱਲਾਕਿਆਂ ਦੇ ਗ੍ਰੰਥੀ ਸਿੰਘਾਂ ਦੀ ਫੜੀ ਬਾਂਹ
17/09/2025

ਅਦਾਕਾਰਾ ਨੀਰੂ ਬਾਜਵਾ ਨੇ ਹੜ੍ਹ ਪ੍ਰਭਾਵਿਤ
ਇੱਲਾਕਿਆਂ ਦੇ ਗ੍ਰੰਥੀ ਸਿੰਘਾਂ ਦੀ ਫੜੀ ਬਾਂਹ

ਨਿਊਜ਼ੀਲੈਂਡ ‘ਚ ਕਸਟਮਜ਼ ਨੇ macadamia nuts ਦੇ ਡੱਬਿਆਂ ਵਿੱਚ ਛੁਪਾ  ਕੇ ਲਿਆਦੇ ਗਏ ਨਸ਼ੀਲੇ ਪਦਾਰਥ ਕੀਤੇ ਜ਼ਬਤ,
17/09/2025

ਨਿਊਜ਼ੀਲੈਂਡ ‘ਚ ਕਸਟਮਜ਼ ਨੇ macadamia nuts ਦੇ ਡੱਬਿਆਂ
ਵਿੱਚ ਛੁਪਾ ਕੇ ਲਿਆਦੇ ਗਏ ਨਸ਼ੀਲੇ ਪਦਾਰਥ ਕੀਤੇ ਜ਼ਬਤ,

10 ਸਾਲ ਤੋਂ ਨਿਊਜ਼ੀਲੈਂਡ ‘ਚ ਰਹਿ ਰਹੇ ਪੰਜਾਬੀ ਨੌਜਵਾਨ ਦੀ ਸਿਰ ‘ਤੇ ਸੱਟ ਲੱਗਣ ਕਾਰਨ ਹੋਈ ਮੌ/ਤ
17/09/2025

10 ਸਾਲ ਤੋਂ ਨਿਊਜ਼ੀਲੈਂਡ ‘ਚ ਰਹਿ ਰਹੇ ਪੰਜਾਬੀ
ਨੌਜਵਾਨ ਦੀ ਸਿਰ ‘ਤੇ ਸੱਟ ਲੱਗਣ ਕਾਰਨ ਹੋਈ ਮੌ/ਤ


Hoshiarpur 'ਚ ਪ੍ਰਵਾਸੀ ਵੱਲੋਂ ਕ.ਤ/ਲ ਕੀਤੇ ਮਾਸੂਮ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਕੀਤੀਆਂ ਜਲ ਪ੍ਰਵਾਹ, ਪਰਿਵਾਰ ਨੇ ਮੁਲਜ਼ਮ ਪ੍ਰਵਾ...
16/09/2025

Hoshiarpur 'ਚ ਪ੍ਰਵਾਸੀ ਵੱਲੋਂ ਕ.ਤ/ਲ ਕੀਤੇ ਮਾਸੂਮ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਕੀਤੀਆਂ ਜਲ ਪ੍ਰਵਾਹ, ਪਰਿਵਾਰ ਨੇ ਮੁਲਜ਼ਮ ਪ੍ਰਵਾਸੀ ਨੂੰ ਫਾਂ.ਸੀ ਦੇਣ ਦੀ ਕੀਤੀ ਮੰਗ

ਨੀਰੂ ਬਾਜਵਾ ਦੀ 'ਹੰਭਲਾ ਫਾਊਂਡੇਸ਼ਨ' ਨੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਬਾਂਹ ਫੜਨ ਦਾ ਲਿਆ ਫੈਸਲਾ, ਫਿਰੋਜ਼ਪੁਰ ਦੇ 15 ਪਿੰਡਾਂ ਦੇ ਬੱਚਿਆਂ ਦੀ ਪੜਾਈ...
16/09/2025

ਨੀਰੂ ਬਾਜਵਾ ਦੀ 'ਹੰਭਲਾ ਫਾਊਂਡੇਸ਼ਨ' ਨੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਬਾਂਹ
ਫੜਨ ਦਾ ਲਿਆ ਫੈਸਲਾ, ਫਿਰੋਜ਼ਪੁਰ ਦੇ 15 ਪਿੰਡਾਂ ਦੇ ਬੱਚਿਆਂ ਦੀ ਪੜਾਈ ਦਾ
ਲਿਆ ਜਿੰਮਾ ਬੋਰਡ ਦੇ ਪੇਪਰਾਂ ਦੀ ਫੀਸ ਇਸ ਫਾਊਂਡੇਸ਼ਨ ਵੱਲੋਂ ਦਿੱਤੀ ਜਾਵੇਗੀ


ਨਿਊਜ਼ੀਲੈਂਡ ਕਸਟਮਜ਼ ਵਿਭਾਗ ਨੇ ਫੜੀਆਂ 10 ਕਿਲੋ ਕਾਮਿਨੀ ਗੋਲੀਆਂ,
16/09/2025

ਨਿਊਜ਼ੀਲੈਂਡ ਕਸਟਮਜ਼ ਵਿਭਾਗ ਨੇ ਫੜੀਆਂ 10 ਕਿਲੋ
ਕਾਮਿਨੀ ਗੋਲੀਆਂ,

Viyaah Kartaare Da🎷😍Dharma Productions & Humble Motion Pictures FZCO proudly present 'Viyaah Kartaare Da', releasing wor...
15/09/2025

Viyaah Kartaare Da🎷😍
Dharma Productions & Humble Motion Pictures FZCO proudly present 'Viyaah Kartaare Da', releasing worldwide on February 27, 2026 🎥

.dabra
.a

Parmish Verma ਦੀ ਫਿਲਮ ਦੀ ਸ਼ੂਟਿੰਗਦੌਰਾਨ ਵੱਜੀਆਂ ਸੱਟਾਂ,
15/09/2025

Parmish Verma ਦੀ ਫਿਲਮ ਦੀ ਸ਼ੂਟਿੰਗ
ਦੌਰਾਨ ਵੱਜੀਆਂ ਸੱਟਾਂ,

15/09/2025

Riwayat - E - Punjab Folk Culture Club “ HAMILTON ” ਚ ਕਰਵਾਉਣ ਜਾਂ ਰਹੇ ਬਹੁਤ ਵੱਡਾ
ਦੀਵਾਲ਼ੀ ਮੇਲਾ , ਜਿਸ ਚ ਵੱਡੇ ਪੰਜਾਬੀ Singer “ KAKA ”
ਅਤੇ Simran Kaur Dhandli ਲਗਾਉਣਗੇ ਰੌਣਕਾਂ, ਹੁਣੇ ਕਰੋ ਆਪਣਿਆ Seats Book 💺 🎟️ Ticketek ਤੇ , ਜਾ ਸੰਪਰਕ ਕਰੋ ਅਰਸ਼ - +64 21 085 16394


SinghhHumble Productions NZZRiwayat-E-Punjab Folk & Culture Club INCCPankaj Sapraa

ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਪੰਜਾਬ ਦੇ ਕੁੱਝ ਕ ਇਲਾਕੇ ਹੜ੍ਹ ਪੀੜਤਾਂ ਨਾਲ ਕੀਤੀ ਮੁਲਾਕਾਤ, ਸੁਣੀਆਂ ਸਮੱਸਿਆਵਾਂ
15/09/2025

ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਪੰਜਾਬ ਦੇ ਕੁੱਝ ਕ ਇਲਾਕੇ ਹੜ੍ਹ ਪੀੜਤਾਂ ਨਾਲ ਕੀਤੀ ਮੁਲਾਕਾਤ, ਸੁਣੀਆਂ ਸਮੱਸਿਆਵਾਂ

Newzealand Local Kabaddi Federation ਵੱਲੋਂ ਕਰਵਾਏ ਗਏ ਟਾਕਾਨੀਨੀ ਗੁਰੂ ਘਰ ਦੀ ਗਰਾਊਂਡ ਵਿੱਚ ਕਬੱਡੀ ਕੱਪ ਦੀਆਂ ਝਲਕੀਆਂ । ਧੰਨਵਾਦ Prof-G...
15/09/2025

Newzealand Local Kabaddi Federation ਵੱਲੋਂ ਕਰਵਾਏ ਗਏ ਟਾਕਾਨੀਨੀ ਗੁਰੂ ਘਰ ਦੀ ਗਰਾਊਂਡ ਵਿੱਚ ਕਬੱਡੀ ਕੱਪ ਦੀਆਂ ਝਲਕੀਆਂ । ਧੰਨਵਾਦ Prof-Gurpreet Singh

Address

Steele Road, Forest Lake
Hamilton

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Saturday 9am - 5pm
Sunday 9am - 5pm

Alerts

Be the first to know and let us send you an email when Singh Media Channel posts news and promotions. Your email address will not be used for any other purpose, and you can unsubscribe at any time.

Contact The Business

Send a message to Singh Media Channel:

Share