Hampal wood work

Hampal wood work love for kabaddi

24/12/2025

KabaddiAddiction PB Thirtyone Bareta

ਦਸ਼ਮੇਸ਼ ਨੇ ਦੁਲਾਰੇ ਚਾਰੇ ਕੌਮ ਉਤੋਂ ਵਾਰੇ ,ਹਿੰਦ ਕੌਮ ਲਈ ਪਿਤਾ ਵੀ ਵਾਰ ਤਾ ,ਭੁਲਣੀ ਨਹੀਂ ਦਾਤਾ ਤੇਰੀ ਧੰਨ ਕੁਰਬਾਨੀ ,ਸਿੱਖ ਕੌਮ ਲਈ ਸਰਬੰਸ ਤੁਸੀ...
23/12/2025

ਦਸ਼ਮੇਸ਼ ਨੇ ਦੁਲਾਰੇ ਚਾਰੇ ਕੌਮ ਉਤੋਂ ਵਾਰੇ ,
ਹਿੰਦ ਕੌਮ ਲਈ ਪਿਤਾ ਵੀ ਵਾਰ ਤਾ ,
ਭੁਲਣੀ ਨਹੀਂ ਦਾਤਾ ਤੇਰੀ ਧੰਨ ਕੁਰਬਾਨੀ ,
ਸਿੱਖ ਕੌਮ ਲਈ ਸਰਬੰਸ ਤੁਸੀਂ ਵਾਰ ਤਾ ,
ਸਤਨਾਮ ਵਾਹਿਗੁਰੂ 🙏🙏🙏
Jatinder Singh Hampal✍️

With SandhU SaaB – I just got recognized as one of their top fans! 🎉
21/12/2025

With SandhU SaaB – I just got recognized as one of their top fans! 🎉

15/12/2025

ਕਬੱਡੀ ਕੱਪ ਚ ਫਾਇਰਿੰਗ 🤼🤼

ਰੱਬ ਹੀ ਰਾਖਾ ਏ ਪੰਜਾਬ ਦਾ ਹੁਣ, ਦਿਨੋਂ ਦਿਨ ਵੱਧ ਰਹੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ ਨੇ। ਜੇਕਰ ਇਸੇ ਤਰਾਂ ਚੱਲਦਾ ਰਿਹਾ ਤਾਂ ਕਬੱਡੀ🤼 ਤੇ ਗਾਇਕੀ ਦੇ ਕਿੱਸੇ ਸਿਰਫ ਕਿਤਾਬਾਂ ਕੈਲੰਡਰਾਂ ਤੇ ਹੀ ਰਹਿ ਜਾਣਗੇ। ਕੌਣ ਖੇਡੇਗਾ ਕਬੱਡੀ 🤔

ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਮੌਹਾਲੀ ਦੇ ਇਤਿਹਾਸ ਪਿੰਡ ਸੋਹਾਣਾ ਸਾਹਿਬ ਤੋਂ।🏆🤔🥲🥲
ਸੋਹਾਣਾ ਦੇ ਕਬੱਡੀ🤼 ਕੱਪ ਤੇ ਬਲੈਰੋ ਕਾਰ ਚ ਆਏ ਅਣਪਛਾਤੇ 6, ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਵੱਲੋਂ 12,ਗੋਲੀਆਂ ਚਲਾਈਆਂ ਗਈਆਂ ਨੇ ਤੇ ਮੌਕੇ ਤੇ ਮੌਜੂਦ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰ ਤੇ ਕਾਫੀ ਗੋਲੀਆਂ ਲੱਗੀਆਂ। ਹਾਲਤ ਬਹੁਤ ਹੀ ਨਾਜ਼ੁਕ ਦੱਸੀ ਜਾ ਰਹੀ ਏ ।🥲🥲

ਵਾਹਿਗੁਰੂ ਜੀ ਮਿਹਰ ਰੱਖੋ ਪੰਜਾਬ ਤੇ
🤼🤼⚖️⚖️💣🏆🏆🥉🥈

With KabaddiAddiction PB Thirtyone Bareta – I just got recognized as one of their top fans! 🎉
15/12/2025

With KabaddiAddiction PB Thirtyone Bareta – I just got recognized as one of their top fans! 🎉

14/12/2025

ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

Address

Angeles City
2009

Alerts

Be the first to know and let us send you an email when Hampal wood work posts news and promotions. Your email address will not be used for any other purpose, and you can unsubscribe at any time.

Share