Kabaddi786

Kabaddi786 like and follow tuhada page va sera veer follow kar lo new video deakhn lay

02/04/2025
Bhulath (Kapurthala) Kabaddi Cup 14 Apr 2025
27/03/2025

Bhulath (Kapurthala) Kabaddi Cup 14 Apr 2025

🙏ਸਤਿ ਸ੍ਰੀ ਆਕਾਲ ਵੀਰੋ ਇੱਕ ਬੇਨਤੀ ਕਰਨੀ ਸਾਰੇ ਭੈਣ ਭਰਾਵਾਂ ਅੱਗੇ ਇਹ ਕਬੱਡੀ ਪਲੇਅਰ ਅਜੇ ਡਰੋਲੀ ਭਾਈ ਦਾ ਵੀਰੋ। ਇਸ ਭਰਾ ਦਾ ਐਕਸੀਡੈਂਟ ਹੋ ਗਿਆ ...
20/03/2025

🙏ਸਤਿ ਸ੍ਰੀ ਆਕਾਲ ਵੀਰੋ ਇੱਕ ਬੇਨਤੀ ਕਰਨੀ ਸਾਰੇ ਭੈਣ ਭਰਾਵਾਂ ਅੱਗੇ ਇਹ ਕਬੱਡੀ ਪਲੇਅਰ ਅਜੇ ਡਰੋਲੀ ਭਾਈ ਦਾ ਵੀਰੋ। ਇਸ ਭਰਾ ਦਾ ਐਕਸੀਡੈਂਟ ਹੋ ਗਿਆ ਅਤੇ ਪੱਟ ਦੀ ਹੱਡੀ ਟੁੱਟ ਗਈ। ਇਹ ਮੁੰਡਾ ਸਧਾਰਨ ਪਰਿਵਾਰ ਵਿੱਚੋ ਆ ਭਰਾ ਜਿਸ ਲਈ ਇਲਾਜ ਕਰਵਾਉਣਾ ਔਖਾ ਖਰਚਾ ਕਾਫੀ ਆ ਰਿਹਾ ਵੀਰੋ। ਮੇਰੀ ਸਾਰੇ ਭਰਾਵਾਂ ਅੱਜ ਹੱਥ ਜੋੜ ਕੇ ਇਹ ਬੇਨਤੀ ਆ ਭਰਾ ਦੀ ਮਦਦ ਕਰੋ। ਜਿਹੜਾ ਵੀ ਭਰਾ ਮਦਦ ਕਰੂ ਦਸਵੰਧ ਸਮਝ ਕੇ ਹੀ ਕਰਦਿਉ ਭਰਾ। ਬਹੁਤ ਲੋੜਵੰਦ ਪਲੇਅਰ ਆ।
ਵੀਰੋ ਸਕੈਨਰ ਦਿੱਤਾ ਮੇਰੇ ਭਰਾਂ ਕਰਿਉ ਜ਼ਰੂਰ ਮਦਦ ਥੋੜੀ ਤੋਂ ਥੋੜ੍ਹੀ ਬਹੁਤੀ ਤੋ ਬਹੁਤੀ। ਧੰਨਵਾਦ ਜੀ।
ਦਾਸ ✍️ ਟੁੱਨਾ ਖੋਸਿਆਂ ਵਾਲਾ।

kabaddi786
20/03/2025

kabaddi786

Address

Cauayan

Alerts

Be the first to know and let us send you an email when Kabaddi786 posts news and promotions. Your email address will not be used for any other purpose, and you can unsubscribe at any time.

Share